expired medicine rapper Archives - Daily Post Punjabi

Expired ਦਵਾਈਆਂ ਨੂੰ ਭੁੱਲ ਕੇ ਵੀ ਨਾ ਸੁੱਟੇ ਕੂੜੇਦਾਨ ਵਿਚ, ਇੰਝ ਕਰੋ ਘਰ ਦੇ ਕੰਮਾਂ ਵਿਚ ਇਸਤੇਮਾਲ
ਘਰਾਂ ਵਿਚ ਐਮਰਜੈਂਸੀ ਲਈ ਕਾਮਨ ਟੈਬਲੇਟਸ ਰੱਖੇ ਹੀ ਹੁੰਦੇ ਹਨ ਪਰ ਦਵਾਈਆਂ ਨੂੰ ਐਕਸਪਾਇਰੀ ਡੇਟ ਤੋਂ ਪਹਿਲਾਂ ਹੀ ਇਸਤੇਮਾਲ ਕਰਨਾ ਹੁੰਦਾ ਹੈ। ਇਸ ਲਈ ਜਦੋਂ ਉਹ ਐਕਸਪਾਇਰਡ ਹੋ ਜਾਂਦੇ ਹਨ ਤਾਂ ਇਸ ਨੂੰ ਜ਼ਿਆਦਾਤਰ ਲੋਕ ਕੂੜੇਦਾਨ ਵਿਚ ਸੁੱਟ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਸ ਵਿਚ ਤੁਸੀਂ ਐਕਸਪਾਇਰਡ ਦਵਾਈਆਂ ਨੂੰ ਰੀਯੂਜ਼ ਕਰ ਸਕਦੇ ਹੋ ਤੇ ਪੈਸਿਆਂ ਦੀ ਬਚਤ ਵੀ ਕਰ ਸਕਦੇ ਹੋ।

ਦਵਾਈ ਦੇ ਰੇਪਰ ਤੋਂ ਨਿਪਟਾਓ ਇਹ ਕੰਮ

ਰੇਪਰ ਨਾਲ ਦਵਾਈਆਂ ਨੂੰ ਕੱਢ ਕੇ ਵੱਖ ਜਮ੍ਹਾ ਕਰ ਲਓ। ਹੁਣ ਇਸ ਦਾ ਇਸਤੇਮਾਲ ਤੁਸੀਂ ਜਲੀ ਕੜ੍ਹਾਈ, ਤਵਾ ਜਾਂ ਦੂਜੇ ਭਾਂਡਿਆਂ ਨੂੰ ਸਾਫ ਕਰਨ ਲਈ ਕਰ ਸਕਦੇ ਹੋ। ਹਾਲਾਂਕਿ ਥੋੜ੍ਹਾ ਰਗੜਣਾ ਜ਼ਰੂਰ ਪਵੇਗਾ ਪਰ ਆਖਿਰ ਵਿਚ ਭਾਂਡਿਆਂ ਦੀ ਚਮਕ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ।

ਕੈਂਚੀ-ਮਿਕਸਰ ਦੀ ਧਾਰ ਵਧਾਓ

ਕੈਂਚੀ ਤੇ ਮਿਕਸਰ ਦੀ ਧਾਰ ਇਕ ਸਮੇਂ ਬਾਅਦ ਘੱਟ ਹੋਣ ਲੱਗਦੀ ਹੈ। ਸਹੀ ਤਰ੍ਹਾਂ ਤੋਂ ਕੰਮ ਲਈ ਇਨ੍ਹਾਂ ਨੂੰ ਦੁਬਾਰਾ ਤੇਜ਼ ਕਰਨਾ ਹੁੰਦਾ ਹੈ। ਅਜਿਹੇ ਵਿਚ ਇਸ ਕੰਮ ਲਈ ਤੁਹਾਨੂੰ ਦੁਕਾਨ ‘ਤੇ ਜਾਣ ਦੀ ਲੋੜ ਨਹੀਂ ਹੈ। ਗੋਲੀਆਂ ਤੇ ਕੈਪਸੂਲ ਦੇ ਰੇਪਰ ਐਲੂਮੀਨੀਅਮ ਫਾਇਲ ਨੂੰ ਪੀਵੀਸੀ/ਪੀਵੀਡੀਸੀ ਵਰਗੀਆਂ ਸਮੱਗਰੀਆਂ ਦੇ ਨਾਲ ਲੈਮੀਨੇਟ ਕਰਕੇ ਬਣਾਇਆ ਜਾਂਦਾ ਹੈ।ਇਨ੍ਹਾਂ ਵਿਚ ਹਲਕੀ ਧਾਰ ਵੀ ਹੁੰਦੀ ਹੈ।ਅਜਿਹੇ ਵਿਚ ਜੇਕਰ ਤੁਹਾਡੀ ਕੈਂਚੀ ਜਾਂ ਮਿਕਸਰ ਬਲੈਂਡਰ ਦੀ ਧਾਰ ਖਤ ਹੋ ਗਈ ਹੈ ਤਾਂ ਇਸ ਨਾਲ ਤੇਜ਼ ਕੀਤੀ ਜਾ ਸਕਦੀ ਹੈ। ਇਸ ਲਈ ਤੁਹਾਨੂੰ ਕੈਂਚੀ ਨਾਲ ਇਨ੍ਹਾਂ ਰੇਪਰ ਨੂੰ ਜ਼ਿਆਦਾ ਤੋਂ ਜ਼ਿਆਦਾ ਵਾਰ ਕੱਟਣਾ ਹੈ। ਮਿਕਸਰ ਜਾਰ ਵਿਚ ਲੱਗੀ ਬਲੇਡ ਦੀ ਧਾਰ ਤੇਜ਼ ਕਰਨ ਲਈ ਇਸ ਵਿਚ ਇਨ੍ਹਾਂ ਰੇਪਰਾਂ ਨੂੰ ਛੋਟੇ ਆਕਾਰ ਵਿਚ ਕੱਟ ਕੇ ਪੀ ਦਿਓ।

ਦਵਾਈਆਂ ਤੋਂ ਭਜਾਓ ਕੀੜੇ

ਜੇਕਰ ਤੁਹਾਡੀ ਸਿੰਕ ਤੋਂ ਬਦਬੂ ਆ ਰਹੀ ਹੈ, ਕੀੜੇ ਹੋ ਗਏ ਹਨ ਜਾਂ ਬਲਾਕ ਹੋ ਗਏ ਹਨ ਤਾਂ ਇਸ ਲਈ ਮਹਿੰਗੇ ਕੈਮੀਕਲ ਸਪਰੇਅ ਦੀ ਲੋੜ ਨਹੀਂ ਹੈ। ਐਕਸਪਾਇਰਡ ਦਵਾਈਆਂ ਨੂੰ ਗਰਮ ਪਾਣੀ ਵਿਚ ਘੋਲੋ ਤੇ ਇਸ ਵਿਚ ਹਲਕਾ ਮਿੱਠਾ ਸੋਡਾ ਪਾਓ ਤੇ ਸਿੰਕ ਵਿਚ ਪਾ ਦਿਓ। ਇਸ ਨਾਲ ਸਾਰੀ ਸਮੱਸਿਆ ਇਕ ਵਾਰ ਵਿਚ ਖਤਮ ਹੋ ਜਾਵੇਗੀ। ਇਸ ਮਿਸ਼ਰਣ ਦਾ ਇਸਤੇਮਾਲ ਤੁਸੀਂ ਪੌਦਿਆਂ ਵਿਚ ਲੱਗਣ ਵਾਲੇ ਫੰਕਸ ਤੋਂ ਛੁਟਕਾਰਾ ਪਾਉਣ ਲਈ ਵੀ ਕਰ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Expired ਦਵਾਈਆਂ ਨੂੰ ਭੁੱਲ ਕੇ ਵੀ ਨਾ ਸੁੱਟੇ ਕੂੜੇਦਾਨ ਵਿਚ, ਇੰਝ ਕਰੋ ਘਰ ਦੇ ਕੰਮਾਂ ਵਿਚ ਇਸਤੇਮਾਲ appeared first on Daily Post Punjabi.