expiry date Archives - Daily Post Punjabi

ਜੇਕਰ ਨਾ ਲਿਖੀ ਗਈ ਮਠਿਆਈਆਂ ‘ਤੇ ਐਕਸਪਾਇਰੀ ਡੇਟ ਤਾਂ…
takecare expiry date buying sweets: ਲੁਧਿਆਣਾ (ਤਰਸੇਮ ਭਾਰਦਵਾਜ)-ਤਿਉਹਾਰੀ ਸੀਜ਼ਨ ਹੋਵੇ ਅਤੇ ਭਲਾ ਮਿਠਾਈ ਘਰ ਨਾ ਹੋਵੇ, ਇਹ ਕਿਵੇ ਹੋ ਸਕਦਾ ਹੈ। ਜੀ ਹਾਂ ਅਸਲੀ ਤਿਉਹਾਰੀ ਸੀਜ਼ਨ ਦਾ ਮਜ਼ਾ ਤਾਂ ਘਰ ‘ਚ ਮਿਠਾਈ ਆ ਜਾਣ ਨਾਲ ਹੀ ਆਉਂਦਾ ਹੈ। ਇਸ ਸਾਲ ਜਿੱਥੇ ਇਕ ਪਾਸੇ ਕੋਵਿਡ-19 ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆਂ ਵੱਲੋਂ ਵੀ ਕੁਝ ਨਵੀਂ ਪਹਿਲਕਦਮੀ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਦਾ ਖਿਆਲ਼ ਰੱਖਿਆ ਜਾਵੇ। ਇੱਥੋ ਤੱਕ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਲਈ ਵੀ ਨਵਾਂ ਪ੍ਰਵਧਾਨ ਕੀਤਾ ਗਿਆ ਹੈ। ਦਰਅਸਲ ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਦੀ ਧਿਆਨ ਰੱਖਦੇ ਹੋਏ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ (ਐੱਫ.ਐੱਸ.ਐੱਸ.ਆਈ) ਵੱਲੋਂ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ 1 ਅਕਤੂਬਰ ਤੋਂ ਖੁੱਲੇ ‘ਚ ਵਿਕਣ ਵਾਲੀਆਂ ਮਿਠਾਈਆਂ ‘ਤੇ ਰੋਕ ਲਾਈ ਗਈ ਹੈ। ਇਸ ਦੇ ਨਾਲ ਹੀ ਮਠਿਆਈਆਂ ‘ਤੇ ਐਕਸਪਾਇਰੀ ਤਾਰੀਕ ਲਿਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸੀ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੇਕਰ ਕੋਈ ਵੀ ਦੁਕਾਨਦਾਰ ਇਸ ਦਾ ਪਾਲਣ ਨਹੀਂ ਕਰਦਾ ਤਾਂ ਇਸ ਖਿਲਾਫ ਸਖਤੀ ਵਰਤਦੇ ਹੋਏ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ।

takecare expiry date buying sweets

ਦੱਸਣਯੋਗ ਹੈ ਕਿ ਰੱਖੜੀ ਦੇ ਤਿਉਹਾਰ ‘ਤੇ ਮਠਿਆਈ ਦੇ ਕਾਰੋਬਾਰ ‘ਚ ਬਦਲਾਅ ਹੋਇਆ ਅਤੇ ਨਰਾਤਿਆਂ ਦੇ ਨਾਲ ਹੀ ਤਿਉਹਾਰੀ ਸੀਜ਼ਨ ਸ਼ੁਰੂ ਹੋ ਜਾਣ ਨਾਲ ਕਾਰੋਬਾਰ ਹੋਰ ਵੀ ਸੁਚਾਰੂ ਹੋ ਗਿਆ ਹੈ। ਕਰਵਾਚੌਥ ‘ਤੇ ਵੀ ਚੰਗਾ ਰਿਸਪਾਂਸ ਮਿਲਿਆ ਹੈ। ਧਨਤੇਰਸ ਅਤੇ ਦੀਵਾਲੀ ‘ਤੇ ਕਾਰੋਬਾਰ ਨੂੰ ਲੈ ਕੇ ਕਾਰੋਬਾਰੀਆਂ ਦੀ ਉਮੀਦ ਵੱਧ ਗਈ ਹੈ। ਕਾਰੋਬਾਰੀਆਂ ਨੂੰ ਪੂਰੀ ਉਮੀਦ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਠਾਈਆਂ ਦੀ ਖੂਬ ਵਿਕਰੀ ਹੋਵੇਗੀ।

takecare expiry date buying sweets

ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਫੂਡ ਸੇਫਟੀ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾ ਰਿਹਾ ਹੈ। ਹਰ ਮਿਠਾਈ ‘ਤੇ ‘ਬੈਸਟ ਬੀਫੋਰ ਡੇਟ’ ਭਾਵ ਮਠਿਆਈ ਖਰਾਬ ਹੋਣ ਦੀ ਤਾਰੀਕ ਲਿਖੀ ਜਾਣੀ ਜ਼ਰੂਰੀ ਕੀਤੀ ਗਈ ਹੈ। ਕਾਊਂਟਰ ਬੁਆਏ ਲਈ ਗਲਾਸ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ।

The post ਜੇਕਰ ਨਾ ਲਿਖੀ ਗਈ ਮਠਿਆਈਆਂ ‘ਤੇ ਐਕਸਪਾਇਰੀ ਡੇਟ ਤਾਂ… appeared first on Daily Post Punjabi.

1 ਅਕਤੂਬਰ ਤੋਂ ਮਿਠਾਈਆਂ ਦੇ ਡੱਬਿਆਂ ‘ਤੇ ਲਿਖਣੀ ਹੋਵੇਗੀ ਮਿਆਦ ਪੁੱਗਣ ਦੀ ਮਿਤੀ, ਜਾਣੋ ਕਿਉਂ…
expiry date written sweets boxes october: ਲੁਧਿਆਣਾ,(ਤਰਸੇਮ ਭਾਰਦਵਾਜ)- ਫੂਡ ਸੇਫਟੀ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ 1 ਅਕਤੂਬਰ ਤੋਂ ਮਠਿਆਈਆਂ ਦੀ ਮਿਆਦ ਪੁੱਗਣ ਦੀ ਤਾਰੀਖ ਪ੍ਰਦਰਸ਼ਤ ਕਰਨ ਲਈ ਫਰਵਰੀ 2020 ਦੇ ਕਾਨੂੰਨ ਦਾ ਆਦੇਸ਼ ਦਿੱਤਾ ਹੈ। ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਲਾਗੂ ਹੋਣ ਵਾਲਾ ਇਹ ਨਿਯਮ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ।ਐਫਐਸਐਸਏਆਈ ਦੁਆਰਾ ਇਸ ਸਾਲ 24 ਫਰਵਰੀ ਨੂੰ ਮਿਠਾਈਆਂ ਦੀ ਮਿਆਦ ਪੁੱਗਣ ਦੀ ਮਿਤੀ ਨੂੰ ਡੱਬੇ ਜਾਂ ਟ੍ਰੇਅ ‘ਤੇ ਲਿਖਣਾ ਲਾਜ਼ਮੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸੀ।

expiry date written sweets boxes october

ਪਰ ਮਾਰਚ ‘ਚ ਕੋਰੋਨਾ ਮਹਾਂਮਾਰੀ ਦੇ ਆਗਮਨ ਕਾਰਨ ਅਤੇ ਲਾਕਡਾਊਨ ਦੇ ਚੱਲਦਿਆਂ ਦੁਕਾਨਦਾਰਾਂ ਨੂੰ 1 ਜੂਨ ਦੀ ਬਜਾਏ 1 ਅਗਸਤ ਤੱਕ ਇਸ ਨਿਯਮ ਨੂੰ ਲਾਗੂ ਕਰਨ ਦੀ ਛੋਟ ਦਿੱਤੀ ਗਈ ਸੀ।ਪਰ ਕੋਰੋਨਾ ਵਧਣ ਦੇ ਕਾਰਨ ਇਸ ਨਿਯਮ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ।ਜਿਸ ਨੂੰ ਹੁਣ 1 ਅਕਤੂਬਰ ਤੋਂ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਇਸ ਆਦੇਸ਼ ਮੁਤਾਬਕ ਫੂਡ ਸੇਫਟੀ ਐਂਡ ਸਟੈਂਡਰਡ (ਪੈਕੇਜਿੰਗ-ਲੇਬਲਿੰਗ) 2011 ਦੇ ਕਾਨੂੰਨਾਂ ਨੂੰ ਹੁਣ ਮੰਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।ਇਸ ਮੁਤਾਬਕ ਪ੍ਰੀ-ਪੈਕਡ ਮਿਠਾਈਆਂ ਦੇ ਡੱਬਿਆਂ ‘ਤੇ ਐਕਸਪਾਇਰ ਹੋਣ ਜਾਂ ਬੈਸਟ ਬਿਫੋਰ ਦੀ ਮਿਤੀ ਲਿਖਣਾ ਲਾਜ਼ਮੀ ਹੋਵੇਗਾ।ਐੱਫ.ਐੱਸ.ਐੱਸ.ਆਈ. ਵਲੋਂ ਇਹ ਆਦੇਸ਼ ਮਿਠਾਈਆਂ ‘ਚ ਡੀਲ ਕੰਮ ਕਰ ਰਹੇ ਸਾਰੇ ਦੁਕਾਨਦਾਰਾਂ ਅਤੇ ਫੂਡ ਬਿਜ਼ਨੈੱਸ ਆਪਰੇਟਰਸ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।

The post 1 ਅਕਤੂਬਰ ਤੋਂ ਮਿਠਾਈਆਂ ਦੇ ਡੱਬਿਆਂ ‘ਤੇ ਲਿਖਣੀ ਹੋਵੇਗੀ ਮਿਆਦ ਪੁੱਗਣ ਦੀ ਮਿਤੀ, ਜਾਣੋ ਕਿਉਂ… appeared first on Daily Post Punjabi.