Explosion on railway track Archives - Daily Post Punjabi

ਪਟਿਆਲਾ ਦੇ ਸ਼ੰਬੂ ਨੇੜੇ ਰੇਲਵੇ ਟਰੈਕ ‘ਤੇ ਵੱਡਾ ਧਮਾਕਾ; ਮਾਸ ਦੇ ਲੋਥੜੇ ਮਿਲੇ, ਪੁਲਿਸ ਜਾਂਚ ‘ਚ ਜੁਟੀ
ਪਟਿਆਲਾ ਦੇ ਸ਼ੰਭੂ ਅਤੇ ਰਾਜਪੁਰਾ ਦੇ ਵਿਚਕਾਰ ਬਠੋਨੀਆ ਪਿੰਡ ਨੇੜੇ ਰੇਲਵੇ ਟਰੈਕ ‘ਤੇ ਬੀਤੀ ਦੇਰ ਰਾਤ ਇੱਕ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਟਰੈਕ ਨੇੜੇ ਧਮਾਕੇ ਵਾਲੀ ਥਾਂ ‘ਤੇ ਇੱਕ ਵਿਅਕਤੀ ਦੀ ਦੇਹ ਟੁਕੜਿਆਂ ਵਿੱਚ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਬੀਤੀ ਰਾਤ ਕਰੀਬ 9:30 ਵਜੇ ਹੋਇਆ ਹੈ। ਡੀਆਈਜੀ ਕੁਲਦੀਪ ਚਾਹਲ ਅਤੇ ਐਸਐਸਪੀ ਵਰੁਣ ਸ਼ਰਮਾ ਮੌਕੇ ‘ਤੇ ਪਹੁੰਚੇ। ਪੁਲਿਸ ਨੂੰ ਸ਼ੱਕ ਹੈ ਕਿ ਰੇਲਵੇ ਟਰੈਕ ਨੇੜੇ ਮਿਲੀ ਵਿਅਕਤੀ ਦੇ ਦੇਹ ਦੇ ਟੁਕੜੇ ਦੋਸ਼ੀ ਦੇ ਹੋ ਸਕਦੇ ਹਨ, ਜੋ ਪਟੜੀਆਂ ‘ਤੇ ਬੰਬ ਲਗਾਉਂਦੇ ਸਮੇਂ ਗਲਤੀ ਨਾਲ ਫਟ ਗਿਆ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, CM ਰਿਹਾਇਸ਼ ‘ਤੇ ਦੁਪਹਿਰ 3.30 ਵਜੇ ਹੋਵੇਗੀ ਬੈਠਕ

ਘਟਨਾ ਸਥਾਨ ਤੋਂ ਤਾਰਾਂ, ਹੋਰ ਸਮੱਗਰੀ, ਦੋ ਮੋਟਰਸਾਈਕਲ ਅਤੇ ਇੱਕ ਖਰਾਬ ਹੋਇਆ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਸੀਆਈਏ, ਫੋਰੈਂਸਿਕ ਟੀਮ, ਬੰਬ ਸਕੁਐਡ ਅਤੇ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਜਲਦੀ ਹੀ ਇੱਕ ਸਫਲਤਾ ਦਾ ਦਾਅਵਾ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਟਿਆਲਾ ਦੇ ਸ਼ੰਬੂ ਨੇੜੇ ਰੇਲਵੇ ਟਰੈਕ ‘ਤੇ ਵੱਡਾ ਧਮਾਕਾ; ਮਾਸ ਦੇ ਲੋਥੜੇ ਮਿਲੇ, ਪੁਲਿਸ ਜਾਂਚ ‘ਚ ਜੁਟੀ appeared first on Daily Post Punjabi.