Express way jam updates Archives - Daily Post Punjabi

ਕੀ ਨਿਕਲੇਗਾ ਮਸਲੇ ਦਾ ਹੱਲ ? ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇਅ ‘ਤੇ ਕਿਸਾਨਾਂ ਦਾ ਚੱਕਾ ਜਾਮ ਸ਼ੁਰੂ, ਅੰਦੋਲਨ ਦੇ ਦਿਨਾਂ ਦਾ ਵੀ ਸੈਂਕੜਾ ਪੂਰਾ
Express way jam updates : ਬੀਤੇ ਦਿਨ ਦਿੱਲੀ ਦੀਆ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋ ਗਏ ਹਨ। ਸ਼ਨੀਵਾਰ ਨੂੰ ਸੌ ਦਿਨ ਪੂਰੇ ਹੋਣ ‘ਤੇ, ਕੇਐਮਪੀ (ਕੁੰਡਲੀ ਮਨੇਸਰ ਪਲਵਲ) ਐਕਸਪ੍ਰੈਸ ਵੇਅ ‘ਤੇ 5 ਘੰਟੇ ਦੇ ਜਾਮ ਦੇ ਨਾਲ, ਕਿਸਾਨ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ। ਇਸ ਮੌਕੇ ਕਿਸਾਨਾਂ ਦਾ ਚੱਕਾ ਜਾਮ ਸ਼ੁਰੂ ਹੋ ਚੁੱਕਾ ਹੈ। ਕਿਸਾਨ ਡਾਸਨਾ, ਦੁਹਾਈ, ਬਾਗਪਤ, ਦਾਦਰੀ, ਗ੍ਰੇਟਰ ਨੋਇਡਾ ਵਿਖੇ ਜਾਮ ਲਗਾ ਰਹੇ ਹਨ। ਕਿਸਾਨ ਕਾਲੀ ਪੱਟੀ ਬੰਨ੍ਹ ਕੇ ਰੋਸ ਦਰਜ ਕਰਵਾਉਣਗੇ। ਅੱਜ ਟੋਲ ਪਲਾਜ਼ੇ ਵੀ ਮੁਫਤ ਕੀਤੇ ਜਾਣਗੇ। ਕਿਸਾਨਾਂ ਦੇ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਸਰਹੱਦ ‘ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।

Express way jam updates

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਬੈਠੇ ਕਿਸਾਨ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਹਰਿਆਣਾ ਦੇ ਕੇਐਮਪੀ-ਕੇਜੀਪੀ ਐਕਸਪ੍ਰੈਸ ਵੇਅ ‘ਤੇ ਜਾਮ ਲਗਾ ਰਹੇ ਹਨ। ਇਸ ਸਮੇਂ ਦੌਰਾਨ ਜ਼ਰੂਰੀ ਸੇਵਾਵਾਂ ਵਾਲੇ ਵਾਹਨ ਨਹੀਂ ਰੋਕੇ ਜਾਣਗੇ। ਇਹ ਜਾਮ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਗਾਇਆ ਜਾ ਰਿਹਾ ਹੈ। ਪਹਿਲਾ ਕੁੰਡਲੀ ਐਕਸਪ੍ਰੈਸ ਵੇਅ ਵੱਲ ਜਾਣ ਵਾਲੇ ਡਾਸਨਾ ਟੌਲ ‘ਤੇ ਪੁਲਿਸ ਨੇ ਐਂਟਰੀ ਬੰਦ ਕੀਤੀ ਸੀ, ਪਰ ਫਿਰ ਵੀ ਕਿਸਾਨਾਂ ਦਾ ਇੱਕ ਸਮੂਹ ਅੱਗੇ ਪਹੁੰਚਣ ਵਿੱਚ ਸਫਲ ਹੋ ਗਿਆ।

ਗਾਜੀਪੁਰ ਕਿਸਾਨ ਅੰਦੋਲਨ ਦੇ ਬੁਲਾਰੇ ਜਗਤਾਰ ਸਿੰਘ ਨੇ ਕਿਹਾ ਕਿ 100 ਦਿਨਾਂ ਤੋਂ ਕੋਈ ਹੱਲ ਸਾਹਮਣੇ ਨਹੀਂ ਆ ਰਿਹਾ। ਅਜਿਹੀ ਸਥਿਤੀ ਵਿੱਚ ਸਰਕਾਰ ਨੂੰ ਸਾਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਹੱਲ ਲੱਭਿਆ ਜਾ ਸਕੇ।

ਇਹ ਵੀ ਦੇਖੋ : ਦਿੱਲੀ KMP ਰੋਡ ‘ਤੇ ਟ੍ਰੈਕਟਰ ਖੜਾਕੇ ਕਿਸਾਨਾਂ ਨੇ ਕੀਤਾ ਦੇਖੋ ਮੁਕੰਮਲ ਜਾਮ, ਲੱਖੋਵਾਲ ਦਾ ਵੀ ਵੱਡਾ ਬਿਆਨ Live !

The post ਕੀ ਨਿਕਲੇਗਾ ਮਸਲੇ ਦਾ ਹੱਲ ? ਕੁੰਡਲੀ-ਮਨੇਸਰ-ਪਲਵਲ ਐਕਸਪ੍ਰੈਸ ਵੇਅ ‘ਤੇ ਕਿਸਾਨਾਂ ਦਾ ਚੱਕਾ ਜਾਮ ਸ਼ੁਰੂ, ਅੰਦੋਲਨ ਦੇ ਦਿਨਾਂ ਦਾ ਵੀ ਸੈਂਕੜਾ ਪੂਰਾ appeared first on Daily Post Punjabi.