Eyes care home remedies Archives - Daily Post Punjabi

Computer ‘ਤੇ ਕੰਮ ਕਰਕੇ ਥੱਕ ਜਾਣ ਅੱਖਾਂ ਤਾਂ ਅਪਣਾਓ ਇਹ ਨੁਸਖ਼ੇ, ਜਲਦੀ ਮਿਲੇਗਾ ਆਰਾਮ
Eyes Care home remedies: ਕੋਰੋਨਾ ਕਾਰਨ ਦੇਸ਼ ਭਰ ਦੀਆਂ ਕਈ ਕੰਪਨੀਆਂ ਨੇ ਫਿਰ ਤੋਂ Work From Home ਕਰ ਦਿੱਤਾ ਹੈ। ਪਰ ਇਸ ਦੌਰਾਨ ਲਗਾਤਾਰ ਕਈ ਘੰਟੇ ਕੰਪਿਊਟਰ ਸਕਰੀਨ ਦੇ ਸਾਹਮਣੇ ਬੈਠ ਕੇ ਕੰਮ ਕਰਨਾ ਥੋੜ੍ਹਾ ਔਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਵਾਰ-ਵਾਰ ਫੋਨ ਵਰਤਣ ਦੀ ਵੀ ਬਹੁਤ ਆਦਤ ਹੁੰਦੀ ਹੈ। ਇਸ ਕਾਰਨ ਅੱਖਾਂ ‘ਚ ਦਰਦ, ਜਲਣ, ਥਕਾਵਟ ਆਦਿ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਇਸ ਸਭ ਤੋਂ ਬਚਣ ਲਈ ਅੱਖਾਂ ਨੂੰ ਆਰਾਮ ਦੀ ਲੋੜ ਹੁੰਦੀ ਹੈ। ਅੱਖਾਂ ਦੀ ਥਕਾਵਟ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…

ਠੰਡੇ ਪਾਣੀ ਨਾਲ ਧੋਵੋ ਅੱਖਾਂ: ਜੇਕਰ ਤੁਹਾਡੀਆਂ ਅੱਖਾਂ ‘ਚ ਥਕਾਵਟ ਮਹਿਸੂਸ ਹੋਵੇ ਤਾਂ ਤੁਰੰਤ ਠੰਡੇ ਪਾਣੀ ਨਾਲ ਅੱਖਾਂ ਧੋ ਲਓ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਠੰਡਕ ਦਾ ਅਹਿਸਾਸ ਹੋਵੇਗਾ। ਇਸ ਦੇ ਨਾਲ ਹੀ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ‘ਚ ਵੀ ਮਦਦ ਮਿਲੇਗੀ।

Eyes Care home remedies

ਆਲੂ ਆਵੇਗਾ ਕੰਮ: ਇਸ ਦੇ ਲਈ ਕੱਚੇ ਆਲੂ ਦੇ ਟੁਕੜੇ ਨੂੰ ਕੱਟ ਕੇ ਬੰਦ ਅੱਖਾਂ ‘ਤੇ ਕਰੀਬ 20 ਮਿੰਟ ਤੱਕ ਰੱਖੋ। ਇਸ ਨਾਲ ਤੁਹਾਡੀ ਥਕਾਵਟ ਦੂਰ ਹੋਵੇਗੀ ਅਤੇ ਤੁਹਾਡੀਆਂ ਅੱਖਾਂ ਨੂੰ ਠੰਡਕ ਮਿਲੇਗੀ। ਇਸ ਦੇ ਨਾਲ ਹੀ ਅੱਖਾਂ ਦੇ ਆਲੇ-ਦੁਆਲੇ ਕਾਲੇ ਘੇਰਿਆਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।

ਟੀ ਬੈਗ ਵੀ ਕਾਰਗਰ: ਤੁਸੀਂ ਅੱਖਾਂ ਦੀ ਥਕਾਵਟ ਨੂੰ ਦੂਰ ਕਰਨ ਅਤੇ ਆਰਾਮ ਦਾ ਅਹਿਸਾਸ ਪ੍ਰਾਪਤ ਕਰਨ ਲਈ ਟੀ ਬੈਗ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਏਜਿੰਗ ਗੁਣ ਅੱਖਾਂ ਦੀ ਸੋਜ, ਦਰਦ, ਥਕਾਵਟ ਆਦਿ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਲਈ ਵਰਤੇ ਜਾਣ ਵਾਲੇ ਟੀ ਬੈਗ ਨੂੰ ਬੰਦ ਅੱਖਾਂ ‘ਤੇ 10 ਮਿੰਟ ਤੱਕ ਰੱਖੋ।

ਖੀਰੇ ਨਾਲ ਦੂਰ ਹੋਵੇਗੀ ਅੱਖਾਂ ਦੀ ਥਕਾਵਟ: ਤੁਸੀਂ ਆਲੂ ਦੇ ਬਜਾਏ ਖੀਰੇ ਨਾਲ ਅੱਖਾਂ ਦੀ ਥਕਾਵਟ ਵੀ ਦੂਰ ਕਰ ਸਕਦੇ ਹੋ। ਖੀਰੇ ‘ਚ ਮੌਜੂਦ ਡੀ-ਟੌਕਸੀਫਾਇੰਗ ਅਤੇ ਡਾਇਯੂਰੇਟਿਕ ਗੁਣ ਥਕਾਵਟ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਲਈ ਖੀਰੇ ਨੂੰ ਟੁਕੜਿਆਂ ‘ਚ ਕੱਟ ਕੇ ਬੰਦ ਅੱਖਾਂ ‘ਤੇ 15-20 ਮਿੰਟ ਲਈ ਰੱਖੋ। ਇਸ ਨਾਲ ਤੁਹਾਨੂੰ ਅੱਖਾਂ ਦੀ ਥਕਾਵਟ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਅੱਖਾਂ ‘ਤੇ ਠੰਡਕ ਦਾ ਅਹਿਸਾਸ ਹੋਣ ਨਾਲ ਫਰੈਸ਼ ਮਹਿਸੂਸ ਹੋਵੇਗਾ।

ਨੋਟ: ਇਹ ਸਭ ਆਮ ਜਾਣਕਾਰੀ ‘ਤੇ ਆਧਾਰਿਤ ਨੁਸਖੇ ਹਨ। ਇਨ੍ਹਾਂ ਨੁਸਖਿਆਂ ਨੂੰ 2-3 ਦਿਨਾਂ ਤੱਕ ਅਪਣਾ ਕੇ ਤੁਸੀਂ ਫਰਕ ਮਹਿਸੂਸ ਕਰ ਸਕਦੇ ਹੋ। ਜੇਕਰ ਤੁਹਾਨੂੰ ਫਰਕ ਮਹਿਸੂਸ ਨਹੀਂ ਹੁੰਦਾ ਤਾਂ ਡਾਕਟਰ ਨਾਲ ਸੰਪਰਕ ਕਰਨਾ ਨਾ ਭੁੱਲੋ।

The post Computer ‘ਤੇ ਕੰਮ ਕਰਕੇ ਥੱਕ ਜਾਣ ਅੱਖਾਂ ਤਾਂ ਅਪਣਾਓ ਇਹ ਨੁਸਖ਼ੇ, ਜਲਦੀ ਮਿਲੇਗਾ ਆਰਾਮ appeared first on Daily Post Punjabi.

ਅੱਖਾਂ ਦੀ ਜਲਣ ਅਤੇ ਦਰਦ ਤੋਂ ਤੁਰੰਤ ਰਾਹਤ ਦਿਵਾਉਣਗੇ ਇਹ ਦੇਸੀ ਨੁਸਖ਼ੇ
Eyes care home remedies: ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹਨ। ਇਸ ਦੇ ਨਾਲ ਹੀ ਕੰਪਿਊਟਰ ਸਕਰੀਨ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਕੰਮ ਕਰਨ ਨਾਲ ਅੱਖਾਂ ‘ਚ ਧੂੜ-ਮਿੱਟੀ ਚਲੀ ਜਾਣ ਕਾਰਨ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਕਾਰਨ ਅੱਖਾਂ ‘ਚ ਜਲਣ, ਲਾਲੀ, ਤੇਜ਼ ਦਰਦ ਆਦਿ ਦੀ ਸ਼ਿਕਾਇਤ ਹੁੰਦੀ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਤੁਸੀਂ ਕੁਝ ਕਾਰਗਰ ਘਰੇਲੂ ਨੁਸਖਿਆਂ ਨੂੰ ਅਪਣਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਅੱਖਾਂ ਦੇ ਦਰਦ ਦੇ ਲੱਛਣ ਅਤੇ ਇਸ ਤੋਂ ਬਚਣ ਲਈ ਕੁਝ ਘਰੇਲੂ ਨੁਸਖ਼ੇ।

ਅੱਖਾਂ ‘ਚ ਦਰਦ ਹੋਣ ਦੇ ਲੱਛਣ

ਅੱਖਾਂ ‘ਚ ਲਾਲੀ ਵਧਣਾ

ਅੱਖਾਂ ‘ਚ ਜਲਣ ਮਹਿਸੂਸ ਹੋਣੀ

ਸਿਰ ‘ਚ ਤੇਜ਼ ਅਤੇ ਲਗਾਤਾਰ ਦਰਦ ਦੀ ਸ਼ਿਕਾਇਤ

ਮੱਥੇ ‘ਚ ਦਰਦ ਹੋਣਾ

ਕਈ ਵਾਰ ਅੱਖਾਂ ‘ਚ ਪਾਣੀ ਆਉਣ ਦੀ ਸਮੱਸਿਆ ਹੋਣਾ

Eyes care home remedies

ਆਓ ਜਾਣਦੇ ਹਾਂ ਅੱਖਾਂ ਦੇ ਦਰਦ ਨੂੰ ਘੱਟ ਕਰਨ ਲਈ ਕੁਝ ਅਸਰਦਾਰ ਘਰੇਲੂ ਨੁਸਖੇ।

ਖੀਰਾ: ਖੀਰਾ ਠੰਡੀ ਤਾਸੀਰ ਵਾਲਾ ਹੁੰਦਾ ਹੈ। ਇਸ ਲਈ ਗਰਮੀਆਂ ‘ਚ ਲੋਕ ਇਸ ਦਾ ਜ਼ਿਆਦਾ ਸੇਵਨ ਕਰਦੇ ਹਨ। ਇਸ ਤੋਂ ਇਲਾਵਾ ਅੱਖਾਂ ‘ਚ ਜਲਣ, ਪਾਣੀ ਆਉਣਾ, ਦਰਦ ਦੀ ਸ਼ਿਕਾਇਤ ਹੋਣ ‘ਤੇ ਖੀਰੇ ਦੀ ਵਰਤੋਂ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ ਖੀਰੇ ਨੂੰ ਕੱਟ ਕੇ ਬੰਦ ਅੱਖਾਂ ‘ਤੇ ਕੁਝ ਮਿੰਟਾਂ ਲਈ ਰੱਖੋ। ਇਸ ਨਾਲ ਅੱਖਾਂ ਨੂੰ ਠੰਡਕ ਦਾ ਅਹਿਸਾਸ ਹੋਵੇਗਾ। ਅਜਿਹੇ ‘ਚ ਤੁਹਾਨੂੰ ਜਲਣ, ਦਰਦ, ਅੱਖਾਂ ‘ਚ ਪਾਣੀ ਆਉਣਾ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

ਆਲੂ: ਤੁਸੀਂ ਖੀਰੇ ਦੀ ਤਰ੍ਹਾਂ ਆਲੂ ਦੇ ਸਲਾਈਸ ਵੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਆਲੂਆਂ ਨੂੰ ਕੱਟ ਕੇ ਕੁਝ ਮਿੰਟਾਂ ਲਈ ਫਰਿੱਜ ‘ਚ ਰੱਖ ਦਿਓ। ਫਿਰ ਇਸ ਨੂੰ ਬੰਦ ਅੱਖਾਂ ‘ਤੇ 5-10 ਮਿੰਟ ਲਈ ਰੱਖੋ। ਤੁਸੀਂ ਚਾਹੋ ਤਾਂ ਆਲੂ ਦਾ ਰਸ ਕੱਢ ਕੇ ਠੰਡਾ ਕਰ ਕੇ ਰੂੰ ਦੀ ਮਦਦ ਨਾਲ ਅੱਖਾਂ ‘ਤੇ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਜਲਣ, ਦਰਦ ਆਦਿ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।

ਗੁਲਾਬ ਜਲ: ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਗੁਲਾਬ ਜਲ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਲਈ ਕੋਟਨ ਪੈਡ ‘ਤੇ ਗੁਲਾਬ ਜਲ ਲਗਾਓ ਅਤੇ ਕੁਝ ਦੇਰ ਅੱਖਾਂ ‘ਤੇ ਲਗਾ ਕੇ ਰੱਖੋ। ਤੁਸੀਂ ਸੌਣ ਤੋਂ ਪਹਿਲਾਂ ਅੱਖਾਂ ‘ਚ ਗੁਲਾਬ ਜਲ ਦੀਆਂ 2-3 ਬੂੰਦਾਂ ਪਾ ਸਕਦੇ ਹੋ। ਇਸ ਤੋਂ ਇਲਾਵਾ ਗੁਲਾਬ ਜਲ ਨਾਲ ਅੱਖਾਂ ਨੂੰ ਧੋਣਾ ਵੀ ਚੰਗਾ ਰਹੇਗਾ।

ਸ਼ਹਿਦ: ਮਾਹਿਰਾਂ ਅਨੁਸਾਰ ਸ਼ਹਿਦ ਦੀ 1 ਬੂੰਦ ਅੱਖਾਂ ‘ਚ ਪਾਉਣ ਨਾਲ ਦਰਦ ਘੱਟ ਹੁੰਦਾ ਹੈ। ਹਾਲਾਂਕਿ ਜੇਕਰ ਤੁਸੀਂ ਇਸਨੂੰ ਅੱਖਾਂ ‘ਚ ਪਾਉਂਦੇ ਹੋ ਤਾਂ ਤੁਹਾਨੂੰ ਕੁਝ ਜਲਣ ਹੋ ਸਕਦੀ ਹੈ। ਇਸ ਲਈ ਜਦੋਂ ਅਜਿਹਾ ਹੁੰਦਾ ਹੈ ਤਾਂ ਘਬਰਾਓ ਨਾ।

ਠੰਡਾ ਦੁੱਧ: ਦੁੱਧ ‘ਚ ਮੌਜੂਦ ਕਈ ਤੱਤ ਇਨਫੈਕਸ਼ਨ ਅਤੇ ਥਕਾਵਟ ਨੂੰ ਦੂਰ ਕਰਨ ‘ਚ ਮਦਦਗਾਰ ਸਾਬਤ ਹੁੰਦੇ ਹਨ। ਅਜਿਹੇ ‘ਚ ਅੱਖਾਂ ‘ਚ ਜਲਣ, ਦਰਦ, ਥਕਾਵਟ, ਪਾਣੀ ਆਉਣ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਠੰਡੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ 1 ਚੱਮਚ ਠੰਡਾ ਦੁੱਧ ਲੈ ਕੇ ਹਲਕੇ ਹੱਥਾਂ ਨਾਲ ਅੱਖਾਂ ਦੀ ਮਾਲਿਸ਼ ਕਰੋ। ਜੇਕਰ ਤੁਸੀਂ ਚਾਹੋ ਤਾਂ ਇੱਕ ਕੋਟਨ ਪੈਡ ਨੂੰ ਦੁੱਧ ‘ਚ ਡੁਬੋ ਕੇ 5-10 ਮਿੰਟਾਂ ਲਈ ਬੰਦ ਅੱਖਾਂ ‘ਤੇ ਰੱਖ ਸਕਦੇ ਹੋ।

ਗ੍ਰੀਨ ਟੀ ਬੈਗ: ਭਾਰ ਘਟਾਉਣ ਲਈ ਲੋਕ ਖਾਸ ਤੌਰ ‘ਤੇ ਗ੍ਰੀਨ ਟੀ ਦਾ ਸੇਵਨ ਕਰਦੇ ਹਨ। ਪਰ ਮਾਹਿਰਾਂ ਦੇ ਅਨੁਸਾਰ ਇਹ ਅੱਖਾਂ ਦੀ ਜਲਣ, ਦਰਦ, ਥਕਾਵਟ, ਲਾਲੀ, ਸਿਰ ਦਰਦ ਆਦਿ ਤੋਂ ਛੁਟਕਾਰਾ ਦਿਵਾਉਣ ‘ਚ ਵੀ ਮਦਦ ਕਰਦੀ ਹੈ। ਇਸ ਦੇ ਲਈ ਵਰਤੇ ਹੋਏ ਗ੍ਰੀਨ-ਟੀ ਬੈਗ ਨੂੰ ਸੁੱਟਣ ਦੀ ਬਜਾਏ ਫਰਿੱਜ ‘ਚ ਰੱਖੋ ਅਤੇ ਠੰਡਾ ਕਰੋ। ਇਸ ਤੋਂ ਬਾਅਦ ਇਸ ਨੂੰ ਬੰਦ ਅੱਖਾਂ ‘ਤੇ 10 ਮਿੰਟ ਲਈ ਰੱਖੋ। ਇਸ ਨਾਲ ਅੱਖਾਂ ਦੀਆਂ ਸਮੱਸਿਆਵਾਂ ਤੋਂ ਤੁਰੰਤ ਰਾਹਤ ਮਿਲਦੀ ਹੈ।

ਤੁਸੀਂ ਅੱਖਾਂ ‘ਚ ਜਲਣ, ਲਾਲੀ, ਦਰਦ, ਥਕਾਵਟ, ਪਾਣੀ ਵਗਣਾ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ‘ਚੋਂ ਕੋਈ ਵੀ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ। ਪਰ ਜੇਕਰ ਤੁਹਾਨੂੰ ਕਿਸੀ ਵੀ ਚੀਜ਼ ਤੋਂ ਐਲਰਜੀ ਹੈ ਜਾਂ ਕੋਈ ਸਮੱਸਿਆ ਹੈ ਤਾਂ ਤੁਰੰਤ ਇਸ ਨੂੰ ਦੂਰ ਕਰੋ ਅਤੇ ਠੰਡੇ ਜਾਂ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਤੋਂ ਇਲਾਵਾ ਇਨ੍ਹਾਂ ‘ਚੋਂ ਕੋਈ ਵੀ ਨੁਸਖਾ ਅਪਣਾਉਣ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

The post ਅੱਖਾਂ ਦੀ ਜਲਣ ਅਤੇ ਦਰਦ ਤੋਂ ਤੁਰੰਤ ਰਾਹਤ ਦਿਵਾਉਣਗੇ ਇਹ ਦੇਸੀ ਨੁਸਖ਼ੇ appeared first on Daily Post Punjabi.