Eyesight home remedies Archives - Daily Post Punjabi

ਕੀ ਪੈਰਾਂ ਦੀ ਮਸਾਜ ਕਰਨ ਨਾਲ ਵਧਦੀ ਹੈ ਅੱਖਾਂ ਦੀ ਰੌਸ਼ਨੀ ? ਜਾਣੋ ਕੀ ਹੈ ਅਸਲ ਸੱਚ
ਅੱਖਾਂ ਦੀ ਰੌਸ਼ਨੀ ਵਧਾਉਣ ਨੂੰ ਲੈ ਕੇ ਅਕਸਰ ਹੀ ਦਾਅਵਾ ਕੀਤਾ ਜਾਂਦਾ ਹੈ ਕਿ ਪੈਰਾਂ ਦੀ ਤੇਲ ਨਾਲ ਮਸਾਜ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਪਰ ਇਹ ਗੱਲ ਸੱਚ ਨਹੀਂ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਮਸਾਜ ਜਾਂ ਕਿਸੇ ਹੋਰ ਸਾਧਨ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਕਰਨਾ ਸੰਭਵ ਨਹੀਂ ਹੈ । ਕਿਉਂਕਿ ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਜੋ ਇਸ ਗੱਲ ਨੂੰ ਜਾਇਜ਼ ਠਹਿਰਾ ਸਕੇ ਕਿ ਪੈਰਾਂ ਦੀ ਕਿਸੇ ਵੀ ਮਾਲਿਸ਼ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਹੁੰਦਾ ਹੈ। ਇਸ ਦਾ ਨਾ ਤਾਂ ਜ਼ਿਆਦਾਤਰ ਨੇਤਰ ਵਿਗਿਆਨੀਆਂ ਵੱਲੋਂ ਅਨੁਭਵ ਕੀਤਾ ਗਿਆ ਹੈ ਅਤੇ ਨਾ ਹੀ ਇਸਦੀ ਪੁਸ਼ਟੀ ਕਰਨ ਲਈ ਇੱਕ ਵਿਗਿਆਨਕ ਪੇਪਰ ਦੇ ਰੂਪ ਵਿੱਚ ਕੋਈ ਸਬੂਤ ਹੈ।

eyesight home remedies

ਮਾਹਿਰਾਂ ਅਨੁਸਾਰ ਤੇਲ ਨਾਲ ਪੈਰਾਂ ਦੀ ਮਾਲਿਸ਼ ਬਹੁਤ ਆਰਾਮਦਾਇਕ ਹੋ ਸਕਦੀ ਹੈ। ਪਰ ਇਸ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਕੋਈ ਸੁਧਾਰ ਨਹੀਂ ਹੁੰਦਾ। ਡਾਕਟਰਾਂ ਦਾ ਮੰਨਣਾ ਹੈ ਕਿ ਪੈਰਾਂ ਦੀ ਮਸਾਜ ਕਰਨਾ ਆਰਾਮ ਅਤੇ ਚੰਗੀ ਸਿਹਤ ਦੀ ਸਮੁੱਚੀ ਭਾਵਨਾ ਵਿੱਚ ਯੋਗਦਾਨ ਪਾ ਸਕਦਾ ਹੈ ਤੇ ਕਿਸੇ ਤਰਾਂ ਦਾ ਨੁਕਸਾਨ ਨਹੀਂ ਕਰ ਸਕਦਾ ।

The post ਕੀ ਪੈਰਾਂ ਦੀ ਮਸਾਜ ਕਰਨ ਨਾਲ ਵਧਦੀ ਹੈ ਅੱਖਾਂ ਦੀ ਰੌਸ਼ਨੀ ? ਜਾਣੋ ਕੀ ਹੈ ਅਸਲ ਸੱਚ appeared first on Daily Post Punjabi.

ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ !
Eyesight home remedies: ਅੱਖਾਂ ਹਨ ਜਹਾਨ ਹੈ, ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੀ ਹੋਵੇਗੀ। ਜੇ ਵਿਅਕਤੀ ਦੀ ਅੱਖ ਵਿਚ ਕੁਝ ਚਲਾ ਜਾਂਦਾ ਹੈ ਅਤੇ ਉਸ ਨੂੰ 1-2 ਮਿੰਟਾਂ ਲਈ ਕੁਝ ਵੀ ਵੇਖਣਾ ਬੰਦ ਹੋ ਜਾਵੇ ਤਾਂ ਤਾਂ ਵਿਅਕਤੀ ਕਿੰਨਾ ਪਰੇਸ਼ਾਨ ਹੋ ਜਾਂਦਾ ਹੈ। ਵਿਸ਼ੇਸ਼ ਹੋਣ ਤੋਂ ਇਲਾਵਾ ਅੱਖਾਂ ਸਰੀਰ ਦਾ ਇਕ ਨਾਜ਼ੁਕ ਅੰਗ ਵੀ ਹਨ। ਥੋੜ੍ਹੀ ਜਿਹੀ ਲਾਪਰਵਾਹੀ ਦੇ ਕਾਰਨ ਇਨ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆਓ ਜਾਣੋ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਤੁਹਾਨੂੰ ਆਪਣੀ ਖੁਰਾਕ ਵਿਚ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

Eyesight home remedies

ਆਂਵਲਾ: ਇਕ ਕਹਾਵਤ ਹੈ ਕਿ ਬਜ਼ੁਰਗਾਂ ਦਾ ਕਿਹਾ ਹੈ ਆਂਵਲੇ ਦਾ ਖਾਧਾ ਇਨਸਾਨ ਨੂੰ ਬਾਅਦ ਵਿਚ ਪਤਾ ਚਲਦਾ ਹੈ। ਆਂਵਲਾ ਖਾਣ ਵਿਚ ਥੋੜਾ ਜਿਹਾ ਖੱਟਾ ਹੁੰਦਾ ਹੈ ਪਰ ਇਸ ਨੂੰ ਖਾਣ ਤੋਂ ਬਾਅਦ ਜੀਭ ਬਹੁਤ ਮਿੱਠੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਅਸੀਂ ਅੱਜ ਦੀ ਤਾਰੀਖ ਵਿਚ ਰੋਜ਼ ਆਂਵਲਾ ਦਾ ਸੇਵਨ ਕਰਦੇ ਹਾਂ ਤਾਂ ਸਾਨੂੰ ਬੁਢਾਪੇ ਤਕ ਐਨਕਾਂ ਦੀ ਜ਼ਰੂਰਤ ਨਹੀਂ ਪਵੇਗੀ। ਆਂਵਲੇ ਦਾ ਸੇਵਨ ਕਰਨ ਨਾਲ ਸਾਡੇ ਵਾਲ, ਸਕਿਨ ਅਤੇ ਖ਼ਾਸਕਰ ਅੱਖਾਂ ਲੰਬੇ ਸਮੇਂ ਲਈ ਸਿਹਤਮੰਦ ਅਤੇ ਤੰਦਰੁਸਤ ਰਹਿੰਦੀਆਂ ਹਨ।

Eyesight home remedies

ਇਲਾਇਚੀ: ਛੋਟੀ ਜਿਹੀ ਇਲਾਇਚੀ ਪਰ ਬਹੁਤ ਕਮਾਲ ਦੀ। ਚਾਹ ਬਣਾਉਣ ਵੇਲੇ ਅਕਸਰ ਲੋਕ ਇਸ ਛੋਟੀ ਇਲਾਇਚੀ ਦੀ ਵਰਤੋਂ ਕਰਦੇ ਹਨ। ਪਰ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਇਹ ਇਲਾਇਚੀ ਤੁਹਾਡੀਆਂ ਅੱਖਾਂ ਲਈ ਕਿੰਨਾ ਲਾਭਕਾਰੀ ਹੈ। ਇਲਾਇਚੀ ਖ਼ਾਸਕਰ ਪੜ੍ਹ ਰਹੇ ਬੱਚਿਆਂ ਲਈ ਇਲਾਜ਼ ਦਾ ਕੰਮ ਕਰਦੀ ਹੈ। ਪਰ ਜੇ ਸਾਰੇ ਘਰ ਵਾਲੇ ਇਲਾਇਚੀ ਦਾ ਪਾਊਡਰ ਹਰ ਰੋਜ਼ ਲੈਂਦੇ ਹਨ ਤਾਂ ਤੁਹਾਡੀਆਂ ਅੱਖਾਂ ਅੰਦਰੂਨੀ ਤੌਰ ‘ਤੇ ਠੰਡਕ ਮਹਿਸੂਸ ਕਰਦੀਆਂ ਹਨ। ਗਰਮੀਆਂ ਵਿਚ ਅੱਖਾਂ ਵਿਚ ਜਲਣ ਅਕਸਰ ਰਹਿੰਦੀ ਹੈ। ਪਰ ਇਲਾਇਚੀ ਪਾਊਡਰ ਲੈਣ ਨਾਲ ਤੁਹਾਡੀਆਂ ਅੱਖਾਂ ਰਾਹਤ ਮਹਿਸੂਸ ਕਰੇਗੀ

ਹਰੀਆਂ ਸਬਜ਼ੀਆਂ: ਹਰੀਆਂ ਸਬਜ਼ੀਆਂ ਆਇਰਨ ਨਾਲ ਭਰਪੂਰ ਹੁੰਦੀਆਂ ਹਨ। ਅੱਖਾਂ ਦੀ ਰੌਸ਼ਨੀ ਵਧਾਉਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਬੇਅਰਾਮੀ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਪਾਲਕ, ਬ੍ਰੋਕਲੀ, ਗੋਭੀ, ਮੇਥੀ, ਆਦਿ, ਆਇਰਨ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ ਮੱਛੀ ਦਾ ਸੇਵਨ ਤੁਹਾਡੀ ਅੱਖਾਂ ਅਤੇ ਵਾਲਾਂ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਵੀ ਰੱਖਦਾ ਹੈ।

ਅਖਰੋਟ: ਵੈਸੇ ਸਾਰੇ ਡਰਾਈ ਫਰੂਟ ਲੈਣਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ। ਪਰ ਅਖਰੋਟ ਸਭ ਤੋਂ ਉੱਤਮ ਹੈ। ਅਖਰੋਟ ਵਿਚ ਵਿਟਾਮਿਨ-ਈ ਅਤੇ ਫੈਟੀ ਐਸਿਡ ਹੁੰਦੇ ਹਨ ਜੋ ਅੱਖਾਂ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਦਦ ਕਰਦੇ ਹਨ।

ਗਾਜਰ ਦਾ ਜੂਸ: ਗਾਜਰ ਅਤੇ ਚੁਕੰਦਰ ਦਾ ਜੂਸ ਪੀਣ ਨਾਲ ਸਰੀਰ ਅਤੇ ਦਿਮਾਗ ਨੂੰ ਤਾਕਤ ਮਿਲਦੀ ਹੈ। ਤੁਹਾਡਾ ਦਿਮਾਗ ਜਿੰਨਾ ਤੇਜ਼ ਅਤੇ ਐਕਟਿਵ ਹੋਵੇਗਾ। ਤੁਹਾਡੀਆਂ ਅੱਖਾਂ ‘ਤੇ ਇਸਦਾ ਅਸਰ ਉਨ੍ਹਾਂ ਹੀ ਪਾਜੀਟਿਵ ਹੋਵੇਗਾ। ਰੋਜ਼ਾਨਾ ਜਾਂ ਹਫ਼ਤੇ ਵਿਚ 3 ਤੋਂ 4 ਵਾਰ ਗਾਜਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਭਾਵੇਂ ਤੁਸੀਂ ਇਸ ਨੂੰ ਹਰ ਰੋਜ਼ ਪੀਓ ਇਹ ਬੱਚਿਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਏਗਾ।

The post ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਡਾਇਟ ‘ਚ ਸ਼ਾਮਿਲ ਕਰੋ ਇਹ ਚੀਜ਼ਾਂ ! appeared first on Daily Post Punjabi.