facebook Account Alert people Archives - Daily Post Punjabi

ਫੇਸਬੁੱਕ ਨੇ ਕੀਤਾ 1000 ਡਾਲਰ ਦੇਣ ਦਾ ਵੱਡਾ ਐਲਾਨ
facebook announced to donate 1000 dollar: ਕੋਰੋਨਾ ਵਾਇਰਸ ਨੇ ਲੋਕਾਂ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ , ਮਾਸਕ ਪਾਉਣ ਤੋਂ ਲੈਕੇ ਹੱਥ ਧੋਣ ਤੱਕ ਹਰ ਤਰੀਕੇ ਨੂੰ ਬਦਲ ਦਿੱਤਾ ਹੈ। ਕੰਮ ਕਰਨ ਦੇ ਤਰੀਕਿਆਂ ‘ਚ ਵੀ ਵੱਡਾ ਬਦਲਾਅ ਦੇਖਿਆ ਜਾ ਰਿਹਾ ਹੈ। ਅਜਿਹੇ ‘ਚ ਫੇਸਬੁੱਕ ਵੱਲੋਂ ਕਰਮਚਾਰੀਆਂ ਨੂੰ ਜੁਲਾਈ 2021 ਤੱਕ ‘ਵਰਕ ਫਰੌਮ ਹੋਮ’ ਆਫਰ ਦੇ ਦਿੱਤਾ ਹੈ। ਇਸਦੇ ਨਾਲ-ਨਾਲ ਘਰੋਂ ਦਫ਼ਤਰ ਦੀਆਂ ਲੋੜਾਂ ਪੂਰਾ ਕਰਨ ਲਈ 1000 ਡਾਲਰ ਦਿੱਤੇ ਗਏ।

facebook announced to donate 1000 dollar

ਅਜਿਹਾ ਹੀ ਗੂਗਲ ਨੇ ਵੀ ਜੂਨ 2021 ਤਕ ਵਰਕ ਫਰੌਮ ਹੋਮ ਦਾ ਆਦੇਸ਼ ਹੀ ਦਿੱਤਾ। ਟਵਿੱਟਰ ਵੀ ਇਸੇ ਰਾਹ ‘ਤੇ ਚੱਲ ਰਿਹਾ ਹੈ। ਫੇਸਬੁੱਕ ਵੱਲੋਂ ਨੇ ਅਧਿਕਾਰਤ ਤੌਰ ‘ਤੇ ਕਿਹਾ ਕਿ ਸਰਕਾਰ ਤੇ ਮਾਹਿਰਾਂ ਦੀਆਂ ਹਿਦਾਇਤਾਂ ਦੇ ਆਧਾਰ ‘ਤੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੇਣ ਦਾ ਹੀ ਫੈਸਲਾ ਲਿਆ ਗਿਆ ਹੈ ਅਤੇ ਜੁਲਾਈ 2021 ਤਕ ‘ਵਰਕ ਫਰੌਮ ਹੋਮ’ ਜਾਰੀ ਰਹੇਗਾ।

ਲਿਮਟਿਡ ਸਮਰੱਥਾ ਨਾਲ ਕੁੱਝ ਕੰਮ ਲਈ ਦਫ਼ਤਰ ਵੀ ਖੁੱਲਣਗੇ ਅਤੇ ਸਰਕਾਰ ਦੇ ਨਿਯਮਾਂ ਦਾ ਪੂਰੀ ਤਰਾਂ ਪਾਲਣਾ ਵੀ ਕੀਤਾ ਜਾਵੇਗਾ। ਫੇਸਬੁੱਕ ਦਫ਼ਤਰ ਓਥੇ ਹੀ ਖੋਲ੍ਹ ਰਿਹਾ ਹੈ ਜਿੱਥੇ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹਨ।

The post ਫੇਸਬੁੱਕ ਨੇ ਕੀਤਾ 1000 ਡਾਲਰ ਦੇਣ ਦਾ ਵੱਡਾ ਐਲਾਨ appeared first on Daily Post Punjabi.

FACEBOOK ਨੇ ਬਣਾਇਆ ਆਪਣਾ ਨਵਾਂ ਸੁਪ੍ਰੀਮ ਕੋਰਟ
Facebook Supreme Court: ਫੇਸਬੁੱਕ ਨੇ ਇਕ ਓਵਰ ਸਾਈਟ ਬੋਰਡ ਬਣਾਉਣ ਦੀ ਘੋਸ਼ਣਾ ਕੀਤੀ ਹੈ, ਇਹ ਫੇਸਬੁੱਕ ਦਾ ‘ਸੁਪਰੀਮ ਕੋਰਟ’ ਹੋਵੇਗਾ। ਇਸ ਬੋਰਡ ‘ਚ ਸਾਬਕਾ ਪ੍ਰਧਾਨ ਮੰਤਰੀ, ਇੱਕ ਨੋਬਲ ਸ਼ਾਂਤੀ ਪੁਰਸਕਾਰ ਅਤੇ ਕਈ ਸੰਵਿਧਾਨਿਕ ਸਲਾਹਕਾਰ ਅਤੇ ਆਪਣੇ ਪਹਿਲੇ 20 ਮੈਂਬਰ ਦੇ ਅਧਿਕਾਰਤ ਵਕੀਲ ਸ਼ਾਮਲ ਹੋਣਗੇ ਜੋ ਕੰਪਨੀ ਦੇ ਸੀਈਓ ਮਾਰਕ ਜਕਰਬਰਗ ਦੇ ਫੈਸਲੇ ਨੂੰ ਵੀ ਬਦਲ ਸਕਣਗੇ।

Facebook Supreme Court

ਫੇਸਬੁੱਕ ਦਾ ‘ਓਵਰਸੀਟ ਬੋਰਡ’ ਬਿਲਕੁਲ ‘ਸੁਪ੍ਰੀਮ ਕੋਰਟ’ ਵਰਗਾ ਕੰਮ ਕਰੇਗਾ। ‘ਫ੍ਰੀਡਮ ਆਫ ਐਕਸਪ੍ਰੈਸ’ ਅਤੇ HUMAN RIGHTS ਦੇ ਅਧਾਰ ‘ਤੇ ਫੈਸਲੇ ਲਏ ਜਾਣਗੇ। ਇਹ ਬੋਰਡ ਦਾ ਮਕਸਦ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਅਸ਼ਲੀਲ ਜਾਂ ਵਿਵਾਦਤ ਪੋਸਟ ਹਟਾਉਣ ਤੋਂ ਬਾਅਦ ਇੱਕ ਸਾਫ ਸੁਥਰਾ ਮਾਹੌਲ ਬਣਾਉਣਾ ਹੈ। ਕੋਈ ਪੋਸਟ ਜਾਂ ਕੰਟੇਂਟ ‘ਤੇ ਇਹ ਬੋਰਡ ਨਜ਼ਰ ਰੱਖੇਗਾ।

ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਕੀ ਪੈ ਰਿਹਾ ਹੈ ਅਤੇ ਕੀ ਸਹੀ ਹੈ। ਪ੍ਰੋਫਾਈਲ ਦੇ ਨਾਲ-ਨਾਲ ਐਡ’ ਤੇ ਵੀ ਬੋਰਡ ਨਿਗਰਾਨੀ ਰੱਖੇਗਾ। ਇਸ ਬੋਰਡ ‘ਚ 20 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਬੋਰਡ ਕੋਲ 90 ਦਿਨਾਂ ਦਾ ਸਮਾਂ ਹੋਵੇਗਾ। ਦੱਸ ਦੇਈਏ ਕਿ ਇਹ ਬੋਰਡ ਸਰਕਾਰ ਦੀ ਨੀਤੀਆਂ ‘ਚ ਦਖਲਅੰਦਾਜ਼ੀ ਨਹੀਂ ਕਰ ਸਕਦਾ।

The post FACEBOOK ਨੇ ਬਣਾਇਆ ਆਪਣਾ ਨਵਾਂ ਸੁਪ੍ਰੀਮ ਕੋਰਟ appeared first on Daily Post Punjabi.

ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ !
Facebook Live streaming : ਲੌਕ ਡਾਊਨ ‘ਚ ਪਰਫਾਰਮਿੰਗ ਆਰਟਸ ਦੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਫੇਸਬੁੱਕ ਹੁਣ ਨਵੇਂ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਲਾਈਵ ਵੀਡੀਓ ਹੁਣ ਚੋਣ ਕਰ ਸਟ੍ਰੀਮਿੰਗ ਫ੍ਰੀ ਦੇਖਣ ਨੂੰ ਮਿਲੇਗੀ ਜਾਂ ਐਕਸੈਸ ਕਰਨ ਲਈ ਕੋਈ ਕੀਮਤ ਤੈਅ ਕਰਨੀ ਹੈ।  ਇਸ ਬਦਲਾਅ ਨਾਲ ਕਲਾਕਾਰਾਂ ਅਤੇ ਵਪਾਰੀਆਂ ਨੂੰ ਬਹੁਤ ਫਾਇਦਾ ਮਿਲੇਗਾ।

ਕਈ ਮੀਡੀਆ ਰਿਪੋਰਟਾਂ ਅਨੁਸਾਰ , ਫੇਸਬੁੱਕ ਦੇ ਇਸ ਫੀਚਰ ਤੋਂ ਮੂਜੀਸ਼ੀਅਨਸ, ਟ੍ਰੇਨਰ ਅਤੇ ਮੋਟੀਵੇਸ਼ਨਲ ਸਪੀਕਰਸ ਵਰਗੇ ਲੋਕਾਂ ਨੂੰ ਖਾਸ ਫਾਇਦੇ ਮਿਲਣਗੇ ਅਤੇ ਇਸ ਰਾਹੀਂ ਫੇਸਬੁੱਕ ਕੋਰੋਨਾ ਫਾਈਟਰਾਂ ਲਈ ਫੰਡ ਵੀ ਜੁਟਾ ਸਕਣਗੇ।ਫੇਸਬੁੱਕ ‘ਤੇ ਲਾਇਵ ਸਟ੍ਰੀਮ ਦੇਖਣ ਲਈ ਐਕਸੈਸ ਫੀਸ ਅਦਾ ਕਰਨੀ ਪਵੇਗੀ ਜਿਸ ਤੋਂ ਬਾਅਦ ਹੀ ਯੂਜ਼ਰ ਲਾਈਵ ਵੀਡੀਓ ਦੇਖ ਸਕੇਗਾ। ਇਸ ਤੋਂ ਇਲਾਵਾ ਫੇਸਬੁੱਕ ਨੇ ਕਿਹਾ “ਅਸੀਂ ਡੋਨੇਟ ਓਪਸ਼ਨ ਦੁਆਰਾ ਫੰਡ ਜਮਾ ਕਰ NGO ਨੂੰ ਦਾਨ ਕੀਤਾ ਜਾਵੇਗਾ। ” 2018 ਵਿੱਚ ਫੇਸਬੁੱਕ ਨੇ ਗੇਮਿੰਗ ਲਈ ਪੇਮੈਂਟ ਫੀਚਰ ਵੀ ਲਾਂਚ ਕੀਤਾ ਸੀ।

The post ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ ! appeared first on Daily Post Punjabi.