Facebook Live Suicide Gurdaspur Archives - Daily Post Punjabi

ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੂੰ ਔਰਤਾਂ ਨੇ ਪਾਈਆਂ ਭਾਜੜਾਂ, ਡੰਡੇ ਨਾਲ ਕੁੱਟਿਆ, ਹਥਿਆਰ ਛੱਡ ਭੱਜੇ
ਸ਼ੁੱਕਰਵਾਰ ਸਵੇਰੇ 4 ਵਜੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀਆਂ ਕੁਝ ਔਰਤਾਂ ਨੇ ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੂੰ ਹੀ ਚੰਗਾ ਮਜ਼ਾ ਚਖਾਇਆ। ਔਰਤਾਂ ਨੇ ਲੁਟੇਰਿਆਂ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੁਟੇਰੇ ਡਰ ਗਏ ਅਤੇ ਉਥੋਂ ਭੱਜ ਗਏ। ਲੁਟੇਰੇ ਇੰਨਾ ਘਬਰਾ ਗਏ ਕਿ ਆਪਣੇ ਹਥਿਆਰ ਮੌਕੇ ‘ਤੇ ਹੀ ਛੱਡ ਕੇ ਭੱਜ ਗਏ।

ਸ਼ਾਸਤਰੀ ਨਗਰ ਬਾਟਾਲ ਦੀ ਕਮਲਜੀਤ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਹੀ ਸੀ। ਆਰ.ਆਰ. ਬਾਵਾ ਕਾਲਜ ਨੇੜੇ ਮੋਟਰਸਾਈਕਲ ‘ਤੇ ਪਿੱਛੇ ਤੋਂ ਆਏ ਚਾਰ ਨੌਜਵਾਨਾਂ ਨੇ ਰਸਤੇ ‘ਚ ਉਸ ਨੂੰ ਰੋਕ ਕੇ ਉਸ ‘ਤੇ ਹਮਲਾ ਕਰ ਦਿੱਤਾ। ਜਦੋਂ ਨੌਜਵਾਨ ਉਨ੍ਹਾਂ ਵੱਲ ਵਧੇ ਤਾਂ ਇਕ ਔਰਤ ਨੇ ਉਨ੍ਹਾਂ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ : ਸਕੂਲ ਵੈਨ ਤੋਂ ਉਤਰਦੇ ਹੀ ਬੱਚੀ ਦਾ ਅਗਵਾ, ਪਿਓ ਹੀ ਨਿਕਲਿਆ ਕਿਡਨੈਪਰ

ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤਾਂ ਨੇ ਲੁਟੇਰਿਆਂ ਦਾ ਸਾਹਮਣਾ ਕਰ ਕੇ ਉਨ੍ਹਾਂ ਨੂੰ ਜ਼ਮੀਨ ‘ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਔਰਤ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲੁਟੇਰਿਆਂ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੂੰ ਔਰਤਾਂ ਨੇ ਪਾਈਆਂ ਭਾਜੜਾਂ, ਡੰਡੇ ਨਾਲ ਕੁੱਟਿਆ, ਹਥਿਆਰ ਛੱਡ ਭੱਜੇ appeared first on Daily Post Punjabi.

ਵਿਧਵਾ ਔਰਤ ‘ਤੇ 14-15 ਗੁੰਡਿਆਂ ਵੱਲੋਂ ਜਾਨਲੇਵਾ ਹਮਲਾ, ਘਰ ਦੇ ਅੱਗੇ ਕੀਤੀ ਫਾਇਰਿੰਗ
gurdaspur Widow woman attack: ਕੁਲਵਿੰਦਰ ਕੌਰ, ਇੱਕ ਵਿਧਵਾ ਔਰਤ ਜੋ ਕਿ ਆਪਣੇ 2 ਛੋਟੇ ਬੱਚਿਆਂ ਨਾਲ ਘਰ ਵਿੱਚ ਇਕੱਲਾ ਰਹਿੰਦੀ ਹੈ ਅਤੇ ਉਸਦੀ ਮਾਂ ਅਤੇ ਭੈਣ ਜੋ ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਪਿੰਡ ਹਸਨਪੁਰਾ ਵਿੱਚ ਇੱਕ ਘਰ ਵਿੱਚ ਰਹਿੰਦੀ ਹੈ। ਉਦੋਂ ਹੀ ਇੱਕ ਮਨਿੰਦਰ ਸਿੰਘ ਨਾਮੀ ਵਿਅਕਤੀ ਨੇ ਆਪਣੇ 14-15 ਗੁੰਡਿਆਂ ਨਾਲ ਔਰਤ ਦੇ ਘਰ ਅੱਗੇ ਫਾਇਰਿੰਗ ਕੀਤੀ ਜਿਸ ਨਾਲ ਉਸਦੇ ਕੁੱਤੇ ‘ਤੇ ਵੀ ਗੋਲੀ ਚਲਾਈ ਗਈ, ਫਿਰ ਪਰਿਵਾਰਕ ਮੈਂਬਰਾਂ ਪਾਸੋਂ ਇਕ ਵੀਡੀਓ ਵੀ ਬਣਾਇਆ ਗਿਆ, ਜਿਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ।

gurdaspur Widow woman attack

ਔਰਤ ਦੱਸਿਆਂ ਕਿ ਪਰਿਵਾਰ ਮਨਿੰਦਰ ਸਿੰਘ ਸਾਡੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਸ ਨੇ ਦੱਸਿਆਂ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਟੋਏ ਵੀ ਪੁੱਟੇ ਗਏ। ਜਿਸ ਕਾਰਨ ਉਨ੍ਹਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਔਰਤ ਨੇ ਕਿਹਾ ਜੇਕਰ ਅਸੀਂ ਇਸਦਾ ਵਿਰੋਧ ਕੀਤਾ ਗਿਆ ਤਾਂ ਉਹ ਸਾਨੂੰ ਆਪਣੇ 14-15 ਗੁੰਡਿਆਂ ਤੋਂ ਮਰਵਾ ਦੇਵੇਗਾ। ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਹਮਲਾ ਕੀਤਾ ਗਿਆ, ਪੁਲਿਸ ਉਸ ‘ਤੇ ਕੋਈ ਕਾਰਵਾਈ ਨਹੀਂ ਕਰਦੀ। ਮੌਕੇ ‘ਤੇ ਇਕ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ ਅਤੇ ਮਾਮਲਾ ਦਰਜ ਕਰ ਲਿਆ ਗਿਆ ਸੀ।

The post ਵਿਧਵਾ ਔਰਤ ‘ਤੇ 14-15 ਗੁੰਡਿਆਂ ਵੱਲੋਂ ਜਾਨਲੇਵਾ ਹਮਲਾ, ਘਰ ਦੇ ਅੱਗੇ ਕੀਤੀ ਫਾਇਰਿੰਗ appeared first on Daily Post Punjabi.

ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ !
Facebook Live streaming : ਲੌਕ ਡਾਊਨ ‘ਚ ਪਰਫਾਰਮਿੰਗ ਆਰਟਸ ਦੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਫੇਸਬੁੱਕ ਹੁਣ ਨਵੇਂ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਲਾਈਵ ਵੀਡੀਓ ਹੁਣ ਚੋਣ ਕਰ ਸਟ੍ਰੀਮਿੰਗ ਫ੍ਰੀ ਦੇਖਣ ਨੂੰ ਮਿਲੇਗੀ ਜਾਂ ਐਕਸੈਸ ਕਰਨ ਲਈ ਕੋਈ ਕੀਮਤ ਤੈਅ ਕਰਨੀ ਹੈ।  ਇਸ ਬਦਲਾਅ ਨਾਲ ਕਲਾਕਾਰਾਂ ਅਤੇ ਵਪਾਰੀਆਂ ਨੂੰ ਬਹੁਤ ਫਾਇਦਾ ਮਿਲੇਗਾ।

ਕਈ ਮੀਡੀਆ ਰਿਪੋਰਟਾਂ ਅਨੁਸਾਰ , ਫੇਸਬੁੱਕ ਦੇ ਇਸ ਫੀਚਰ ਤੋਂ ਮੂਜੀਸ਼ੀਅਨਸ, ਟ੍ਰੇਨਰ ਅਤੇ ਮੋਟੀਵੇਸ਼ਨਲ ਸਪੀਕਰਸ ਵਰਗੇ ਲੋਕਾਂ ਨੂੰ ਖਾਸ ਫਾਇਦੇ ਮਿਲਣਗੇ ਅਤੇ ਇਸ ਰਾਹੀਂ ਫੇਸਬੁੱਕ ਕੋਰੋਨਾ ਫਾਈਟਰਾਂ ਲਈ ਫੰਡ ਵੀ ਜੁਟਾ ਸਕਣਗੇ।ਫੇਸਬੁੱਕ ‘ਤੇ ਲਾਇਵ ਸਟ੍ਰੀਮ ਦੇਖਣ ਲਈ ਐਕਸੈਸ ਫੀਸ ਅਦਾ ਕਰਨੀ ਪਵੇਗੀ ਜਿਸ ਤੋਂ ਬਾਅਦ ਹੀ ਯੂਜ਼ਰ ਲਾਈਵ ਵੀਡੀਓ ਦੇਖ ਸਕੇਗਾ। ਇਸ ਤੋਂ ਇਲਾਵਾ ਫੇਸਬੁੱਕ ਨੇ ਕਿਹਾ “ਅਸੀਂ ਡੋਨੇਟ ਓਪਸ਼ਨ ਦੁਆਰਾ ਫੰਡ ਜਮਾ ਕਰ NGO ਨੂੰ ਦਾਨ ਕੀਤਾ ਜਾਵੇਗਾ। ” 2018 ਵਿੱਚ ਫੇਸਬੁੱਕ ਨੇ ਗੇਮਿੰਗ ਲਈ ਪੇਮੈਂਟ ਫੀਚਰ ਵੀ ਲਾਂਚ ਕੀਤਾ ਸੀ।

The post ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ ! appeared first on Daily Post Punjabi.