facebook live Archives - Daily Post Punjabi

DC ਵੱਲੋਂ ਲੁਧਿਆਣਾਵਾਸੀਆਂ ਨੂੰ ਅਪੀਲ, ‘ਅਵੇਸਲੇ ਹੋਣ ਦੀ ਬਜਾਏ ਚੌਕੰਨੇ ਰਹਿਣ ਦੀ ਲੋੜ!’
dc facebook live corona: ਲੁਧਿਆਣਾ (ਤਰਸੇਮ ਭਾਰਦਵਾਜ)- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਫੇਸਬੁੱਕ ਪੇਜ ‘ਤੇ ਲਾਈਵ ਸੈਸ਼ਨ ਰਾਹੀਂ ਸ਼ਹਿਰਵਾਸੀਆਂ ਨਾਲ ਗੱਲਬਾਤ ਕੀਤੀ।ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ‘ਚ ਕੋਰੋਨਾ ਮਹਾਮਾਰੀ ‘ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਪਰ ਦੂਜੀ ਲਹਿਰ (ਸੈਕਿੰਡ ਵੇਵ) ਤੋਂ ਬਚਾਅ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਪੱਛਮੀ ਦੇਸ਼ਾਂ ਅਮਰੀਕਾ, ਫਰਾਂਸ ਜਾਂ ਸਪੇਨ ਦੀ ਗੱਲ ਕਰੀਏ ਤਾਂ ਉੱਥੇ ਵੀ ਇਸ ਬਿਮਾਰੀ ਵੱਲੋਂ ਦੋਬਾਰਾ ਦਸਤਕ ਦਿੱਤੀ ਗਈ ਹੈ। ਇਸ ਲਈ ਸਾਨੂੰ ਅਵੇਸਲੇ ਹੋਣ ਦੀ ਬਜਾਏ ਸਗੋਂ ਹੋਰ ਚੌਕੰਨੇ ਹੋ ਕੇ ਇਸ ਬਿਮਾਰੀ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਕਿਹਾ ਬਿਮਾਰੀਆਂ ਸਮੁੰਦਰ ਦੀ ਲਹਿਰਾਂ ਵਾਂਗ ਹੁੰਦੀਆਂ ਹਨ, ਕਦੇ ਆਉਂਦੀਆਂ ਤੇ ਕਦੇ ਚਲੀਆਂ ਜਾਂਦੀਆਂ ਹਨ। ਜੇਕਰ ਹੁਣ ਇੱਕ ਵਾਰ ਘਟੀ ਹੈ, ਤਾਂ ਇਸ ਗੱਲ ਦਾ ਖਦਸ਼ਾ ਹੈ ਕਿ ਜੇਕਰ ਇਸ ਦੇ ਬਚਾਅ ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ, ਮਾਸਕ ਪਹਿਨਣਾ, ਆਪਸੀ ਦੂਰੀ ਤੇ ਹੱਥਾਂ ਦੀ ਸਫਾਈ ਨਾ ਰੱਖੀ ਗਈ ਤਾਂ ਇਹ ਬਿਮਾਰੀ ਸਾਨੂੰ ਦੂਜੀ ਲਹਿਰ ਦੀ ਤਰ੍ਹਾਂ ਇੱਕ ਵਾਰ ਫੇਰ ਪ੍ਰਭਾਵਿਤ ਕਰ ਸਕਦੀ ਹੈ।

dc facebook live corona

ਡੀ.ਸੀ ਵੱਲੋਂ ਇਕ ਵਾਰ ਫਿਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਸਾਹ ਨਾਲ ਸਬੰਧਿਤ ਬਿਮਾਰੀਆਂ ਤੋਂ ਪੀੜਤ ਰੋਗੀਆਂ ਨੂੰ ਕਾਫੀ ਸਮੱਸਿਆ ਆਉਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ‘ਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ, ਕਿਸਾਨ ਵੀਰ ਜ਼ਿਲ੍ਹਾ ਪ੍ਰਸਾਸ਼ਨ ਵੱਲੋ ਅਪਣਾਈ ਪ੍ਰਣਾਲੀ ਅਨੁਸਾਰ ਮੰਡੀਆਂ ‘ਚ ਆਉਣ, ਆਪਸੀ ਦੂਰੀ ਬਣਾਈ ਰੱਖਣ ਅਤੇ ਜਿਵੇਂ ਕਣਕ ਦੇ ਸੀਜ਼ਨ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕੀਤਾ ਓਸੇ ਤਰ੍ਹਾਂ ਝੋਨੇ ਦੀ ਖਰੀਦ ਨੂੰ ਵੀ ਸੁਚਾਰੂ ਢੰਗ ਨਾਲ ਚਲਾਉਣ ‘ਚ ਮਦਦ ਕਰਨ।ਇਸ ਤੋਂ ਇਲਾਵਾ ਉਨ੍ਹਾਂ ਨੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਵੱਲੋਂ ਇਸ ਮਹਾਂਮਾਰੀ ਦੌਰਾਨ ਕੀਤੇ ਭਰਪੂਰ ਸਹਿਯੋਗ ਲਈ ਤਹਿਦਿਲੋਂ ਧੰਨਵਾਦ ਵੀ ਕੀਤਾ।

The post DC ਵੱਲੋਂ ਲੁਧਿਆਣਾਵਾਸੀਆਂ ਨੂੰ ਅਪੀਲ, ‘ਅਵੇਸਲੇ ਹੋਣ ਦੀ ਬਜਾਏ ਚੌਕੰਨੇ ਰਹਿਣ ਦੀ ਲੋੜ!’ appeared first on Daily Post Punjabi.

ਫੇਸਬੁੱਕ ਪੇਜ ‘ਤੇ ਲੋਕਾਂ ਨਾਲ ਰੂਬਰੂ ਹੋਏ DC ਵਰਿੰਦਰ ਸ਼ਰਮਾ, ਸਾਂਝੀ ਕੀਤੀ ਅਹਿਮ ਜਾਣਕਾਰੀ
dc people facebook live: ਲੁਧਿਆਣਾ (ਤਰਸੇਮ ਭਾਰਦਵਾਜ)- ਬੀਤੇ ਦਿਨ ਭਾਵ ਬੁੱਧਵਾਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਲੋਕ ਸੰਪਰਕ ਦਫ਼ਤਰ ਦੇ ਅਧਿਕਾਰਤ ਪੰਨੇ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਸ਼ਹਿਰਵਾਸੀਆਂ ਨਾਲ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਲੋਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ,ਨਾਲ ਹੀ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਬਿਨਾਂ ਕਿਸੇ ਦੇਰੀ ਦੇ ਨੇੜਲੇ ਕੋਰੋਨਾ ਟੈਸਟਿੰਗ ਸੈਂਟਰ ‘ਤੇ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ, ਜੋ ਕਿ ਸੈਂਟਰਾਂ ‘ਤੇ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਹੋਣ ਦੀ ਸੂਰਤ ‘ਚ ਕਈ ਵਾਰ ਆਕਸੀਜਨ ਦਾ ਪੱਧਰ ਕਾਫੀ ਘੱਟ ਜਾਂਦਾ ਹੈ, ਜਿਸ ਕਾਰਨ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

dc people facebook live

ਡਿਪਟੀ ਕਮਿਸ਼ਨਰ ਵੱਲੋਂ ਓਡ-ਈਵਨ ਫਾਰਮੂਲੇ ਸਬੰਧੀ ਸਪੱਸ਼ਟ ਕੀਤਾ ਗਿਆ ਕਿ ਸਤੰਬਰ ਮਹੀਨੇ ਦੇ 4 ਹਫਤੇ ਕੋਰੋਨਾ ਮਹਾਮਾਰੀ ਦੇ ਪੀਕ ਦੌਰ ‘ਤੇ ਜਾਣ ਦੀ ਸੰਭਾਵਨਾ ਹੈ, ਜਿਸ ਲਈ ਇਹ ਫਾਰਮੂਲਾ ਲਾਗੂ ਕੀਤਾ ਗਿਆ ਹੈ, ਤਾਂ ਜੋ ਬਾਜ਼ਾਰਾਂ ‘ਚ ਭੀੜ ਇਕੱਠੀ ਨਾ ਹੋ ਸਕੇ ਤੇ ਕੋਰੋਨਾ ਮਹਾਮਾਰੀ ਨਾਲ ਨਜਿੱਠਿਆ ਜਾ ਸਕੇ। ਇਸ ਦੇ ਨਾਲ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਬੇਬੁਨਿਆਦ ਅਤੇ ਝੂਠੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ।

dc people facebook live

ਉਨ੍ਹਾਂ ਨੇ ਕਿਹਾ ਕਿ ਡੀ.ਸੀ ਵੱਲ਼ੋਂ ਸ਼ਾਮ 7 ਵਜੇ ਦੇ ਲਾਕਡਾਊਨ ਲਾਉਣ ਸਬੰਧੀ ਪੁੱਛੇ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਕਾਫੀ ਲੋਕਾਂ ਵੱਲੋਂ ਆਪਣੇ ਕੰਮ-ਕਾਜ ਤੋਂ ਵਿਹਲੇ ਹੋ ਕੇ ਸ਼ਾਮ ਸਮੇਂ ਪਾਰਟੀਆਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੀ ਲਾਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਜੋ ਕਿ ਸਾਡੇ ਸਭਨਾਂ ਦੇ ਹਿੱਤ ‘ਚ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

The post ਫੇਸਬੁੱਕ ਪੇਜ ‘ਤੇ ਲੋਕਾਂ ਨਾਲ ਰੂਬਰੂ ਹੋਏ DC ਵਰਿੰਦਰ ਸ਼ਰਮਾ, ਸਾਂਝੀ ਕੀਤੀ ਅਹਿਮ ਜਾਣਕਾਰੀ appeared first on Daily Post Punjabi.

ਫੇਸਬੁੱਕ ਨੇ ਕੀਤਾ 1000 ਡਾਲਰ ਦੇਣ ਦਾ ਵੱਡਾ ਐਲਾਨ
facebook announced to donate 1000 dollar: ਕੋਰੋਨਾ ਵਾਇਰਸ ਨੇ ਲੋਕਾਂ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ , ਮਾਸਕ ਪਾਉਣ ਤੋਂ ਲੈਕੇ ਹੱਥ ਧੋਣ ਤੱਕ ਹਰ ਤਰੀਕੇ ਨੂੰ ਬਦਲ ਦਿੱਤਾ ਹੈ। ਕੰਮ ਕਰਨ ਦੇ ਤਰੀਕਿਆਂ ‘ਚ ਵੀ ਵੱਡਾ ਬਦਲਾਅ ਦੇਖਿਆ ਜਾ ਰਿਹਾ ਹੈ। ਅਜਿਹੇ ‘ਚ ਫੇਸਬੁੱਕ ਵੱਲੋਂ ਕਰਮਚਾਰੀਆਂ ਨੂੰ ਜੁਲਾਈ 2021 ਤੱਕ ‘ਵਰਕ ਫਰੌਮ ਹੋਮ’ ਆਫਰ ਦੇ ਦਿੱਤਾ ਹੈ। ਇਸਦੇ ਨਾਲ-ਨਾਲ ਘਰੋਂ ਦਫ਼ਤਰ ਦੀਆਂ ਲੋੜਾਂ ਪੂਰਾ ਕਰਨ ਲਈ 1000 ਡਾਲਰ ਦਿੱਤੇ ਗਏ।

facebook announced to donate 1000 dollar

ਅਜਿਹਾ ਹੀ ਗੂਗਲ ਨੇ ਵੀ ਜੂਨ 2021 ਤਕ ਵਰਕ ਫਰੌਮ ਹੋਮ ਦਾ ਆਦੇਸ਼ ਹੀ ਦਿੱਤਾ। ਟਵਿੱਟਰ ਵੀ ਇਸੇ ਰਾਹ ‘ਤੇ ਚੱਲ ਰਿਹਾ ਹੈ। ਫੇਸਬੁੱਕ ਵੱਲੋਂ ਨੇ ਅਧਿਕਾਰਤ ਤੌਰ ‘ਤੇ ਕਿਹਾ ਕਿ ਸਰਕਾਰ ਤੇ ਮਾਹਿਰਾਂ ਦੀਆਂ ਹਿਦਾਇਤਾਂ ਦੇ ਆਧਾਰ ‘ਤੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਦੇਣ ਦਾ ਹੀ ਫੈਸਲਾ ਲਿਆ ਗਿਆ ਹੈ ਅਤੇ ਜੁਲਾਈ 2021 ਤਕ ‘ਵਰਕ ਫਰੌਮ ਹੋਮ’ ਜਾਰੀ ਰਹੇਗਾ।

ਲਿਮਟਿਡ ਸਮਰੱਥਾ ਨਾਲ ਕੁੱਝ ਕੰਮ ਲਈ ਦਫ਼ਤਰ ਵੀ ਖੁੱਲਣਗੇ ਅਤੇ ਸਰਕਾਰ ਦੇ ਨਿਯਮਾਂ ਦਾ ਪੂਰੀ ਤਰਾਂ ਪਾਲਣਾ ਵੀ ਕੀਤਾ ਜਾਵੇਗਾ। ਫੇਸਬੁੱਕ ਦਫ਼ਤਰ ਓਥੇ ਹੀ ਖੋਲ੍ਹ ਰਿਹਾ ਹੈ ਜਿੱਥੇ ਮਹੀਨੇ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹਨ।

The post ਫੇਸਬੁੱਕ ਨੇ ਕੀਤਾ 1000 ਡਾਲਰ ਦੇਣ ਦਾ ਵੱਡਾ ਐਲਾਨ appeared first on Daily Post Punjabi.

ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ !
Facebook Live streaming : ਲੌਕ ਡਾਊਨ ‘ਚ ਪਰਫਾਰਮਿੰਗ ਆਰਟਸ ਦੇ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਫੇਸਬੁੱਕ ਹੁਣ ਨਵੇਂ ਫੀਚਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਲਾਈਵ ਵੀਡੀਓ ਹੁਣ ਚੋਣ ਕਰ ਸਟ੍ਰੀਮਿੰਗ ਫ੍ਰੀ ਦੇਖਣ ਨੂੰ ਮਿਲੇਗੀ ਜਾਂ ਐਕਸੈਸ ਕਰਨ ਲਈ ਕੋਈ ਕੀਮਤ ਤੈਅ ਕਰਨੀ ਹੈ।  ਇਸ ਬਦਲਾਅ ਨਾਲ ਕਲਾਕਾਰਾਂ ਅਤੇ ਵਪਾਰੀਆਂ ਨੂੰ ਬਹੁਤ ਫਾਇਦਾ ਮਿਲੇਗਾ।

ਕਈ ਮੀਡੀਆ ਰਿਪੋਰਟਾਂ ਅਨੁਸਾਰ , ਫੇਸਬੁੱਕ ਦੇ ਇਸ ਫੀਚਰ ਤੋਂ ਮੂਜੀਸ਼ੀਅਨਸ, ਟ੍ਰੇਨਰ ਅਤੇ ਮੋਟੀਵੇਸ਼ਨਲ ਸਪੀਕਰਸ ਵਰਗੇ ਲੋਕਾਂ ਨੂੰ ਖਾਸ ਫਾਇਦੇ ਮਿਲਣਗੇ ਅਤੇ ਇਸ ਰਾਹੀਂ ਫੇਸਬੁੱਕ ਕੋਰੋਨਾ ਫਾਈਟਰਾਂ ਲਈ ਫੰਡ ਵੀ ਜੁਟਾ ਸਕਣਗੇ।ਫੇਸਬੁੱਕ ‘ਤੇ ਲਾਇਵ ਸਟ੍ਰੀਮ ਦੇਖਣ ਲਈ ਐਕਸੈਸ ਫੀਸ ਅਦਾ ਕਰਨੀ ਪਵੇਗੀ ਜਿਸ ਤੋਂ ਬਾਅਦ ਹੀ ਯੂਜ਼ਰ ਲਾਈਵ ਵੀਡੀਓ ਦੇਖ ਸਕੇਗਾ। ਇਸ ਤੋਂ ਇਲਾਵਾ ਫੇਸਬੁੱਕ ਨੇ ਕਿਹਾ “ਅਸੀਂ ਡੋਨੇਟ ਓਪਸ਼ਨ ਦੁਆਰਾ ਫੰਡ ਜਮਾ ਕਰ NGO ਨੂੰ ਦਾਨ ਕੀਤਾ ਜਾਵੇਗਾ। ” 2018 ਵਿੱਚ ਫੇਸਬੁੱਕ ਨੇ ਗੇਮਿੰਗ ਲਈ ਪੇਮੈਂਟ ਫੀਚਰ ਵੀ ਲਾਂਚ ਕੀਤਾ ਸੀ।

The post ਹੁਣ Facebook Live streaming ਦੇਖਣ ਲਈ ਦੇਣੇ ਪੈਣਗੇ ਪੈਸੇ ! appeared first on Daily Post Punjabi.