Facebook to reverse news ban Archives - Daily Post Punjabi

Facebook ਆਸਟ੍ਰੇਲੀਆ ‘ਚ ਖਬਰਾਂ ‘ਤੇ ਲੱਗੀ ਪਾਬੰਦੀ ਹਟਾਉਣ ਲਈ ਤਿਆਰ, PM ਮੌਰਿਸਨ ਨੇ ਦਿੱਤੀ ਸੀ ਵਾਰਨਿੰਗ
Facebook to reverse news ban: ਆਸਟ੍ਰੇਲੀਆ ਵਿੱਚ ਮੀਡੀਆ ਲਾਅ ਤੋਂ ਬਾਅਦ ਹੁਣ ਸਰਕਾਰ ਅਤੇ ਫੇਸਬੁੱਕ ਵਿਚਾਲੇ ਵਿਵਾਦ ਸੁਲਝਦਾ ਹੋਇਆ ਨਜ਼ਰ ਆ ਰਿਹਾ ਹੈ । ਸਰਕਾਰ ਨੇ ਫੇਸਬੁੱਕ ਤੋਂ ਨਿਊਜ਼ ਚੈਨਲਾਂ, ਨਿਊਜ਼ ਏਜੰਸੀ ਅਤੇ ਨਿਊਜ਼ ਪੇਜ ‘ਤੇ ਲੱਗੀ ਰੋਕ ਹਟਾਉਣ ਲਈ ਕਿਹਾ। ਜਿਸ ਤੋਂ ਬਾਅਦ ਫੇਸਬੁੱਕ ਪਾਬੰਦੀ ਹਟਾਉਣ ਲਈ ਤਿਆਰ ਹੋ ਗਈ ਹੈ । ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਦੇ ਨਿਊਜ਼ ਪੇਜ ‘ਤੇ ਲੱਗੀ ਰੋਕ ਹਟਾ ਦਿੱਤੀ ਜਾਵੇਗੀ ।

Facebook to reverse news ban

ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਫੇਸਬੁੱਕ ਨੂੰ ਕਿਹਾ ਸੀ ਕਿ ਉਹ ਆਸਟ੍ਰੇਲੀਆ ਦੇ ਉਪਭੋਗਤਾਵਾਂ ‘ਤੇ ਲੱਗੀ ਰੋਕ ਹਟਾਉਣ ਅਤੇ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਕਾਰੋਬਾਰੀਆਂ ਨਾਲ ਗੱਲਬਾਤ ਕਰਨ । ਇਸ ਦੇ ਨਾਲ ਹੀ ਮੌਰਿਸਨ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਦੂਸਰੇ ਦੇਸ਼ ਵੀ ਖਬਰਾਂ ਨੂੰ ਸਾਂਝਾ ਕਰਨ ਦੇ ਬਦਲੇ ਵਿੱਚ ਡਿਜੀਟਲ ਕੰਪਨੀਆਂ ਤੋਂ ਫੀਸਾਂ ਵਸੂਲਣ ਲਈ ਉਨ੍ਹਾਂ ਦੇ ਸਰਕਾਰ ਦੇ ਕਦਮਾਂ ਦੀ ਪਾਲਣਾ ਕਰ ਸਕਦੇ ਹਨ।

Facebook to reverse news ban

ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਮੌਰਿਸਨ ਨੇ ਕਿਹਾ ਕਿ ਉਨ੍ਹਾਂ ਨੇ ਫੇਸਬੁੱਕ ਵਿਵਾਦ ਬਾਰੇ ਵੀਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲ ਕੀਤੀ। ਉਹ ਬ੍ਰਿਟੇਨ, ਕੈਨੇਡਾ ਅਤੇ ਫਰਾਂਸ ਦੇ ਨੇਤਾਵਾਂ ਨਾਲ ਆਸਟ੍ਰੇਲੀਆ ਦੇ ਇਸ ਪ੍ਰਸਤਾਵਿਤ ਕਾਨੂੰਨ ਬਾਰੇ ਵੀ ਗੱਲਬਾਤ ਕਰ ਰਹੇ ਹਨ । ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਜੋ ਕਰ ਰਿਹਾ ਹੈ ਉਸੇ ਤਰ੍ਹਾਂ ਬਹੁਤ ਸਾਰੇ ਦੇਸ਼ ਕਰਨਾ ਚਾਹੁੰਦੇ ਹਨ।  ਇਸ ਲਈ ਮੈਂ ਗੂਗਲ ਦੀ ਤਰ੍ਹਾਂ ਫੇਸਬੁੱਕ ਨੂੰ ਵੀ ਸੱਦਾ ਦਿੰਦਾ ਹਾਂ ਕਿ ਉਹ ਰਚਨਾਤਮਕ ਤਰੀਕੇ ਨਾਲ ਗੱਲ ਕਰੇ, ਕਿਉਂਕਿ ਉਹ ਜਾਣਦੇ ਹਨ ਕਿ ਆਸਟ੍ਰੇਲੀਆ ਇੱਥੇ ਜੋ ਕਰਨਾ ਚਾਹੁੰਦਾ ਹੈ ਕਈ ਪੱਛਮੀ ਦੇਸ਼ਾਂ ਉਸ ਦੀ ਪਾਲਣਾ ਕਰ ਸਕਦੇ ਹਨ।

ਦੱਸ ਦੇਈਏ ਕਿ ਫੇਸਬੁੱਕ ਨੇ ਆਸਟ੍ਰੇਲੀਆ ਵਿੱਚ ਖ਼ਬਰਾਂ ਨੂੰ ਵੇਖਣ ਅਤੇ ਸਾਂਝਾ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ । ਫੇਸਬੁੱਕ ਨੇ ਆਸਟ੍ਰੇਲੀਆ ਵਿੱਚ ਆਪਣਾ ਪੇਜ ਵੀ ਬਲਾਕ ਕਰ ਦਿੱਤਾ ਸੀ। ਫੇਸਬੁੱਕ ਦਾ ਕਹਿਣਾ ਸੀ ਕਿ ਉਸਨੇ ਮੀਡੀਆ ਲਾਅ ਦੇ ਵਿਰੋਧ ਵਿੱਚ ਇਹ ਕਦਮ ਚੁੱਕਿਆ ਹੈ।

ਇਹ ਵੀ ਦੇਖੋ: 3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ

The post Facebook ਆਸਟ੍ਰੇਲੀਆ ‘ਚ ਖਬਰਾਂ ‘ਤੇ ਲੱਗੀ ਪਾਬੰਦੀ ਹਟਾਉਣ ਲਈ ਤਿਆਰ, PM ਮੌਰਿਸਨ ਨੇ ਦਿੱਤੀ ਸੀ ਵਾਰਨਿੰਗ appeared first on Daily Post Punjabi.