facilities of tea-coffee and wi-fi Archives - Daily Post Punjabi

ਚਾਹ-ਕੌਫੀ, ਖਾਣਾ, Wi-fi ਸਿਰਫ 2 ਰੁਪਏ ‘ਚ, ਰੇਲਵੇ ਸਟੇਸ਼ਨਾਂ ‘ਤੇ ਮਿਲਣਗੀਆਂ ਸਹੂਲਤਾਂ, ਬਸ ਕਰਨਾ ਹੋਵੇਗਾ ਇਹ ਕੰਮ
ਭਾਰਤ ਵਿਚ ਸਫਰ ਕਰਨ ਦਾ ਸਭ ਤੋਂ ਆਸਾਨ ਤੇ ਸਸਤਾ ਜ਼ਰੀਆ ਰੇਲਵੇ ਹੈ। ਭਾਰਤੀ ਰੇਲਵੇ ਯਾਤਰੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਇਸੇ ਤਹਿਤ ਦੇਸ਼ ਦੇ ਵੱਡੇ-ਵੱਡੇ ਰੇਲਵੇ ਸਟੇਸ਼ਨਾਂ ‘ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦਾ ਐਗਜ਼ੀਕਿਊਟਿਵ ਲਾਊਂਜ ਦੀ ਸਹੂਲਤ ਮੌਜੂਦ ਹੈ। ਇਸ ਐਗਜ਼ੀਕਿਊਟਿਵ ਲਾਊਂਜ ਵਿਚ ਤੁਸੀਂ ਆਰਾਮ ਨਾਲ ਬੈਠ ਕੇ ਟ੍ਰੇਨ ਦਾ ਇੰਤਜ਼ਾਰ ਕਰ ਸਕਦੇ ਹੋ।

ਰੇਲਵੇ ਲਾਊਂਜ ਵਿਚ ਯਾਤਰੀਆਂ ਨੂੰ ਚਾਹ, ਕੌਫੀ, ਮੈਗਜ਼ੀਨ, ਵਾਈ-ਫਾਈ, ਅਖਬਾਰ, ਟ੍ਰੇਨ ਦੀ ਜਾਣਕਾਰੀ, ਟਾਇਲਟ, ਬਾਥਰੂਮ ਆਦਿ ਦੀਆਂ ਸਹੂਲਤਾਂ ਮਿਲਦੀਆਂ ਹਨ। ਇਸ ਸਹੂਲਤ ਦਾ ਇਸਤੇਮਾਲ ਕਰਨ ਲਈ ਚਾਰਜ ਦੇਣੇ ਪੈਂਦੇ ਹਨ। ਅੱਜ ਅਸੀਂ ਤੁਹਾਨ ਅਜਿਹਾ ਇਕ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਸਿਰਫ 2 ਰੁਪਏ ਵਿਚ ਇਨ੍ਹਾਂ ਸਹੂਲਤਾਂ ਨੂੰ ਪ੍ਰਾਪਤ ਕਰ ਸਕਦੇ ਹੋ।

ਕ੍ਰੈਡਿਟ ਕਾਰਡ ਕੰਪਨੀਆਂ ਵਿਚੋਂ ਕੁਝ ਜੋ ਫ੍ਰੀ ਰੇਲਵੇ ਲਾਊਂਜ ਅਕਸੈਸ ਦਿੰਦੀਆਂ ਹਨ, ਰੇਲਵੇ ਲਾਊਂਜ ਆਪ੍ਰੇਟਰ ਵੱਲੋਂ ਨਾਨ-ਰਿਫੰਡੇਬਲ ਕਾਰਡ ਵੈਲੀਡੇਸ਼ਨ ਚਾਰਜ ਵਜੋਂ ਰੁਪਏ ਦਾ ਟ੍ਰਾਂਜੈਕਸ਼ਨ ਕੀਤਾ ਜਾਵੇਗਾ। ਇਥੇ ਕੁਝ ਕ੍ਰੈਡਿਟ ਕਾਰਡਾਂ ਲਿਸਟ ਦਿੱਤੀ ਗਈ ਹੈ ਜੋ ਫ੍ਰੀ ਰੇਲਵੇ ਲਾਊਂਜ ਅਕਸੈਸ ਪ੍ਰਦਾਨ ਕਰਦੇ ਹਨ।

IDFC First Bank Millennia Credit Card

IDFC First Bank Classic Credit Card

IDFC First Bank Select Credit Card

IDFC First Bank Wealth Credit Card

ICICI Bank Coral Credit Card

IRCTC SBI Platinum Card

IRCTC SBI Card Premier

IRCTC BoB Rupay Credit Card

HDFC Bank Rupay IRCTC Credit Card

MakeMyTrip ICICI Bank Platinum Credit Card

MakeMyTrip ICICI Bank Signature Credit Card

ICICI Bank Rubyx Credit Card

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਚਾਹ-ਕੌਫੀ, ਖਾਣਾ, Wi-fi ਸਿਰਫ 2 ਰੁਪਏ ‘ਚ, ਰੇਲਵੇ ਸਟੇਸ਼ਨਾਂ ‘ਤੇ ਮਿਲਣਗੀਆਂ ਸਹੂਲਤਾਂ, ਬਸ ਕਰਨਾ ਹੋਵੇਗਾ ਇਹ ਕੰਮ appeared first on Daily Post Punjabi.