factory workers Archives - Daily Post Punjabi

ਫੈਕਟਰੀ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਲੁਟੇਰਿਆਂ ਨੇ ਗੋਲੀ ਮਾਰ ਖੋਹੀ ਨਗਦੀ
factory workers robbers shot: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ 33 ਫੁੱਟ ਰੋਡ ‘ਤੇ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ ਜਦੋਂ ਇੱਥੇ ਕੰਮ ਤੋਂ ਘਰ ਪਰਤ ਰਹੇ ਫੈਕਟਰੀ ਮੁਲਾਜ਼ਮ ਨੂੰ ਤਿੰਨ ਮੋਟਰਸਾਈਕਲ ਸਵਾਰਾ ਨੇ ਰਸਤੇ ‘ਚ ਰੋਕ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਦੌਰਾਨ ਦੋਸ਼ੀਆਂ ਨੇ ਮੁਲਾਜ਼ਮ ਦੇ ਲੱਤ ‘ਚ ਗੋਲੀ ਮਾਰ ਦਿੱਤੀ। ਜ਼ਖਮੀ ਮੁਲਾਜ਼ਮ ਨੂੰ ਮੋਹਨਦੇਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੁਲਾਜ਼ਮ ਦੀ ਪਛਾਣ ਸੰਜੈ ਚੌਧਰੀ ਨਿਵਾਸੀ ਗੁਰੂ ਨਾਨਕ ਨਗਰ, 33 ਫੀਟ ਰੋਡ ਦੇ ਤੌਰ ‘ਤੇ ਹੋਈ ਹੈ। ਇਹ ਪੂਰੀ ਵਾਰਦਾਤ ਮੌਕੇ ‘ਤੇ ਟਿੰਬਰ ਸਟੋਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ। ਘਟਨਾ ਤੋਂ ਬਾਅਦ ਥਾਣਾ ਜਮਾਲਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾਵੇਗਾ।

factory workers robbers shot

ਪੀੜਤ ਸੰਜੈ ਚੌਧਰੀ ਨੇ ਦੱਸਿਆ ਹੈ ਕਿ ਉਹ ਚੀਮਾ ਚੌਕ ‘ਚ ਇਕ ਫੈਕਟਰੀ ‘ਚ ਕੰਮ ਕਰਦੇ ਹੈ। ਉਹ ਰਾਤ ਦੀ ਸ਼ਿਫਟ ਤੋਂ ਬਾਅਦ ਕਰੀਬ 1 ਵਜੇ ਫੈਕਟਰੀ ਤੋਂ ਚੱਲੇ ਸੀ, ਜਿਵੇਂ ਹੀ ਉਹ ਜਮਾਲਪੁਰ ਚੌਕ ਨੇੜੇ ਪਹੁੰਚਿਆਂ। ਉਨ੍ਹਾਂ ਦੇ ਪਿੱਛੇ ਬਾਈਕ ਸਵਾਰ ਤਿੰਨ ਨੌਜਵਾਨ ਲੱਗ ਗਏ। 33 ਫੁੱਟ ਰੋਡ ‘ਤੇ ਪਹੁੰਚਣ ‘ਤੇ ਜਿਵੇਂ ਹੀ ਸੁਨਸਾਨ ਇਲਾਕਾ ਸ਼ੁਰੂ ਹੋਇਆ ਤਾਂ ਮੁਲਜ਼ਮਾਂ ਨੇ ਸੰਜੈ ਨੂੰ ਘੇਰ ਲਿਆ ਤੇ ਪੈਸਿਆਂ ਦੀ ਮੰਗ ਕਰਨ ਲੱਗੇ।ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਨੇ ਲੱਤ ‘ਚ ਗੋਲੀ ਮਾਰੀ ਤੇ ਜੇਬ ‘ਚੋਂ ਪਰਸ ਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਉਹ ਕਿਸੇ ਤਰ੍ਹਾਂ ਆਪਣੇ ਘਰ ਪਹੁੰਚਿਆ ਤੇ ਘਰ ਦੇ ਬਾਹਰ ਡਿੱਗ ਗਿਆ। ਗੁਆਂਢੀ ਨੂੰ ਜਦੋਂ ਪਤਾ ਚੱਲਿਆ ਤਾਂ ਉਸ ਨੇ ਸੰਜੈ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਉਸ ਨੇ ਮੋਹਨ ਦੇਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

The post ਫੈਕਟਰੀ ਤੋਂ ਘਰ ਪਰਤ ਰਹੇ ਨੌਜਵਾਨ ਨੂੰ ਲੁਟੇਰਿਆਂ ਨੇ ਗੋਲੀ ਮਾਰ ਖੋਹੀ ਨਗਦੀ appeared first on Daily Post Punjabi.

ਫੈਕਟਰੀ ਦੇ ਵਰਕਰਾਂ ਨੂੰ ਬੰਧਕ ਬਣਾ ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ, ਲੁੱਟਿਆ ਲੱਖਾਂ ਦਾ ਕੱਪੜਾ
criminals attack factory workers: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਰੁਕਣ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਇੱਥੇ ਜਮਾਲਪੁਰ ਸਥਿਤ ਸੀ.ਐੱਮ.ਸੀ ਕਾਲੋਨੀ ਇਲਾਕੇ ‘ਚ ਅੱਜ ਸਵੇਰਸਾਰ ਵਾਪਰੀ, ਜਿੱਥੇ 4 ਨਕਾਬਪੋਸ਼ ਬਦਮਾਸ਼ਾਂ ਨੇ ਫੈਕਟਰੀ ਦੇ ਵਰਕਰਾਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਕੱਪੜਾ ਚੋਰੀ ਕਰ ਫਰਾਰ ਹੋ ਗਏ। ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ‘ਚ ਰਿਕਾਰਡ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ।

criminals attack factory workers

ਫੈਕਟਰੀ ਦੇ ਮਾਲਕ ਸੰਤੋਸ਼ ਕੁਮਾਰ ਨੇ ਦੱਸਿਆ ਕਿ ਫੈਕਟਰੀ ਦੇ ਅੰਦਰ 4 ਵਰਕਰ ਕੰਮ ਕਰ ਰਹੇ ਸੀ। ਮੰਗਲਵਾਰ ਸਵੇਰਸਾਰ 3 ਵਜੇ 4 ਹਥਿਆਰਬੰਦ ਨਕਾਬਪੋਸ਼ ਲੁਟੇਰੇ ਫੈਕਟਰੀ ‘ਚ ਦਾਖਲ ਹੋਏ ਅਤੇ ਮੌਜੂਦ ਵਰਕਰ ਮਾਸਟਰ ਅਜੈ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਉਸ ‘ਤੇ ਪਿਸਤੌਲ ਤਾਣ ਕੇ ਫੈਕਟਰੀ ਦੇ ਅੰਦਰ ਕੱਪੜਾ ਚੋਰੀ ਬੈਲਰੋ ਗੱਡੀ ‘ਚ ਰੱਖ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਏ.ਸੀ.ਪੀ ਇੰਡਸਟਰੀਅਲ ਏਰੀਏ ਸਿਮਰਤਜੀਤ ਸਿੰਘ ਅਤੇ ਥਾਣਾ ਜਮਾਲਪੁਰ ਪੁਲਿਸ ਮੌਕੇ ‘ਤੇ ਪਹੁੰਚੀ ਫਿਲਹਾਲ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਹਨ।

The post ਫੈਕਟਰੀ ਦੇ ਵਰਕਰਾਂ ਨੂੰ ਬੰਧਕ ਬਣਾ ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ, ਲੁੱਟਿਆ ਲੱਖਾਂ ਦਾ ਕੱਪੜਾ appeared first on Daily Post Punjabi.