Factory Archives - Daily Post Punjabi

ਦੁੱਧ ਦੀ ਫੈਕਟਰੀ ‘ਚ ਛਾਪੇਮਾਰੀ,1700ਲੀ. ਨਕਲੀ ਦੁੱਧ,9 ਟੀਨ ਰਿਫਾਇੰਡ, 75 ਕਿਲੋ ਪ੍ਰੋਟੀਨ ਬਰਾਮਦ….
fake milk factory running milk factory secretary ਲੁਧਿਆਣਾ, (ਤਰਸੇਮ ਭਾਰਦਵਾਜ)-ਤਿਉਹਾਰਾਂ ਦੇ ਮੌਸਮ ਵਿਚ ਸਿਹਤ ਵਿਭਾਗ ਜਾਅਲੀ ਉਤਪਾਦਾਂ ਬਣਾਉਣ ਵਾਲਿਆਂ ਖਿਲਾਫ ਸਖਤ ਹੋ ਗਿਆ ਹੈ। ਸਿਹਤ ਵਿਭਾਗ ਨੇ ਮਲੌਦ ਵਿਚ ਮਿਲਕ ਸੁਸਾਇਟੀ ਦੇ ਸੈਕਟਰੀ ਦੇ ਘਰ ਚੱਲ ਰਹੀ ਇਕ ਨਕਲੀ ਦੁੱਧ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਅਤੇ ਪੁਲਿਸ ਟੀਮ ਨੇ ਮਿਲਕ ਸੁਸਾਇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨਿਵਾਸੀ ਸੋਮਲ ਖੇੜੀ ਖ਼ਿਲਾਫ਼ ਕੇਸ ਦਰਜ ਕਰਕੇ 9 ਟੀਨ ਭਰੇ ਰਿਫਾਇੰਡ, 10 ਟੀਨ ਖਾਲੀ ਅਤੇ 75 ਕਿੱਲੋ ਵੀਆ ਪ੍ਰੋਟੀਨ ਅਤੇ 1700 ਲੀਟਰ ਨਕਲੀ ਦੁੱਧ ਬਰਾਮਦ ਕੀਤਾ ਹੈ।

fake milk factory running milk factory secretary

ਐਸਐਚਓਕਰਨੈਲ ਸਿੰਘ ਨੇ ਦੱਸਿਆ ਕਿ ਦੱਸਿਆ ਗਿਆ ਹੈ ਕਿ ਕਥਿਤ ਦੋਸ਼ੀ ਘਰ ਵਿੱਚ ਜਾਅਲੀ ਦੁੱਧ ਤਿਆਰ ਕਰਦਾ ਹੈ ਅਤੇ ਵੇਚਦਾ ਹੈ। ਪੁਲਿਸ ਟੀਮ ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨਾਲ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਲਜ਼ਮਾਂ ਕੋਲੋਂ ਜੋ ਮਾਲ ਬਰਾਮਦ ਹੋਇਆ ਹੈ, ਉਸ ਨੂੰ ਕੋਈ ਦੁੱਧ ਵੇਚਣ ਵਾਲਾ ਨਹੀਂ ਰੱਖ ਸਕਦਾ। ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੇ ਸਮਾਨ ਅਤੇ ਦੁੱਧ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

The post ਦੁੱਧ ਦੀ ਫੈਕਟਰੀ ‘ਚ ਛਾਪੇਮਾਰੀ,1700ਲੀ. ਨਕਲੀ ਦੁੱਧ,9 ਟੀਨ ਰਿਫਾਇੰਡ, 75 ਕਿਲੋ ਪ੍ਰੋਟੀਨ ਬਰਾਮਦ…. appeared first on Daily Post Punjabi.

ਆਈਸ ਫੈਕਟਰੀ ‘ਚ ਹੋਈ ਚੋਰੀ ਦਾ ਪੁਲਿਸ ਨੇ ਕੀਤਾ ਪਰਦਾਫਾਸ਼, ਦੋਸ਼ੀ ਕਾਬੂ
workers stolen factory arrested: ਲੁਧਿਆਣਾ (ਤਰਸੇਮ ਭਾਰਦਵਾਜ)-ਆਈਸ ਫੈਕਟਰੀ ‘ਚੋਂ ਸਾਮਾਨ ਚੋਰੀ ਕਰਨ ਵਾਲੇ ਦੋ ਵਰਕਰਾਂ ਸਮੇਤ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ‘ਚ ਇਕ ਕਬਾੜੀਆ ਵੀ ਸ਼ਾਮਿਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕਾਰਵਾਈ ਐੱਸ.ਐੱਚ.ਓ. ਦਵਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅਮਲ ‘ਚ ਲਿਆਂਦੀ ਹੈ ਤੇ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ‘ਚ ਅਨੁਰਾਗ ਤਿਵਾੜੀ ਮੈਨੇਜਰ, ਸੰਤੋਸ਼ ਕੁਮਾਰ ਵਰਕਰ ਤੇ ਕਬਾੜੀਆ ਜੋਗਿੰਦਰ ਰਾਮ ਉਰਫ਼ ਛਿੰਦੀ ਵਾਸੀ ਮਲੇਰਕੋਟਲਾ ਸ਼ਾਮਿਲ ਹਨ।

workers stolen factory arrested

ਦੱਸਣਯੋਗ ਹੈ ਕਿ ਕਥਿਤ ਦੋਸ਼ੀ ਅਨੁਰਾਗ ਤਿਵਾੜੀ ਕਟਾਣੀ ਕਲਾਂ ਸਥਿਤ ਨਾਮਧਾਰੀ ਆਈਸ ਫੈਕਟਰੀ ਦਾ ਮੈਨੇਜਰ ਹੈ। ਆਈਸ ਫੈਕਟਰੀ ਦਾ ਮਾਲਕ ਸੁਰਮਖ ਸਿੰਘ ਪਿਛਲੇ ਦਿਨੀ ਬੀਮਾਰ ਹੋ ਗਿਆ ਸੀ, ਜਿਸ ਕਾਰਨ ਉਹ ਫੈਕਟਰੀ ‘ਚ ਨਹੀਂ ਆਇਆ। ਇਸ ‘ਤੇ ਉਕਤ ਕਥਿਤ ਦੋਸ਼ੀ ਅਨੁਰਾਗ ਤਿਵਾੜੀ ਨੇ ਬਾਕੀ ਵਰਕਰਾਂ ਨਾਲ ਮਿਲ ਕੇ ਫੈਕਟਰੀ ‘ਚ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਚੋਰੀ ਕੀਤੇ ਸਮਾਨ ਨੂੰ ਜਗਦੀਸ਼ ਰਾਮ ਕਬਾੜੀਏ ਨੂੰ ਵੇਚ ਦਿੱਤਾ। ਜਦੋਂ ਮਾਲਕ ਫੈਕਟਰੀ ‘ਚ ਆਇਆ ਤਾਂ ਉਸਨੂੰ ਚੋਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਇਸ ਮਾਮਲੇ ‘ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਫੈਕਟਰੀ ‘ਚੋਂ 11 ਡੀਪ ਫਰੀਜ਼ਰ, ਤਿੰਨ ਮੋਟਰਾਂ, ਇਕ ਕੂਲਰ, ਗੈਸ ਭੱਟੀ ਤੇ ਹੋਰ ਸਮਾਨ ਚੋਰੀ ਕੀਤਾ ਸੀ। ਪੁਲਿਸ ਵਲੋਂ ਇਨ੍ਹਾਂ ਦੇ ਕਬਜ਼ੇ ‘ਚੋਂ ਭਾਰੀ ਮਾਤਰਾ ‘ਚ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ, ਜਦਕਿ ਇਸ ਮਾਮਲੇ ‘ਚ ਪੁਲਿਸ ਵਲੋਂ ਫੈਕਟਰੀ ਦੇ ਕੁਝ ਹੋਰ ਵਰਕਰ ਫਰਾਰ ਹਨ।

The post ਆਈਸ ਫੈਕਟਰੀ ‘ਚ ਹੋਈ ਚੋਰੀ ਦਾ ਪੁਲਿਸ ਨੇ ਕੀਤਾ ਪਰਦਾਫਾਸ਼, ਦੋਸ਼ੀ ਕਾਬੂ appeared first on Daily Post Punjabi.

ਫੈਕਟਰੀ ‘ਚ 13 ਸਾਲਾਂ ਲੜਕੀ ਦੀ ਮੌਤ, ਪੁਲਿਸ ਨੇ ਦਰਜ ਕੀਤਾ ਮਾਮਲਾ
girl died working factory: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਇਕ ਫੈਕਟਰੀ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਮਸ਼ੀਨ ‘ਚ ਚੁੰਨੀ ਫਸਣ ਕਾਰਨ 13 ਸਾਲਾਂ ਲੜਕੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਮਾਮਲਾ ਇੱਥੋ ਦੇ ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਫੇਸ ਚਾਰ ‘ਚੋਂ ਸਾਹਮਣੇ ਆਇਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਵਲੋਂ ਇਹ ਕਾਰਵਾਈ ਮ੍ਰਿਤਕਾ ਦੀ ਮਾਤਾ ਮਨੋਰਮਾ ਦੇਵੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ।ਇਸ ਸਬੰਧੀ ਪੁਲਿਸ ਨੇ ਫੈਕਟਰੀ ਦੇ ਪ੍ਰਬੰਧਕ ਵਿਨੋਦ ਗੁਪਤਾ ਅਤੇ ਉਸ ਦੇ ਲੜਕੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

girl died working factory

ਸ਼ਿਕਾਇਤਕਰਤਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਉਮਰ ਤੇਰਾਂ ਸਾਲ ਸੀ, ਜੋ ਕਿ ਫੈਕਟਰੀ ‘ਚ ਕੰਮ ਕਰਦੀ ਸੀ। ਬੀਤੇ ਦਿਨ ਕੰਮ ਕਰਨ ਦੌਰਾਨ ਮਸ਼ੀਨ ‘ਚ ਉਸ ਦੀ ਚੁੰਨੀ ਫਸ ਗਈ ਅਤੇ ਗਲਾ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ | ਉਸ ਨੇ ਦੋਸ਼ ਲਗਾਇਆ ਕਿ ਫ਼ੈਕਟਰੀ ‘ਚ ਮਸ਼ੀਨਾਂ ਖ਼ਰਾਬ ਸਨ ਅਤੇ ਇਸ ਸੰਬੰਧੀ ਕਈ ਵਾਰ ਉਸ ਦੀ ਲੜਕੀ ਨੇ ਮਾਲਕਾਂ ਨੂੰ ਠੀਕ ਕਰਵਾਉਣ ਲਈ ਕਿਹਾ ਸੀ ਪਰ ਮਾਲਕਾਂ ਵਲੋਂ ਮਸ਼ੀਨਾਂ ਨੂੰ ਠੀਕ ਨਹੀਂ ਕਰਵਾਇਆ ਗਿਆ। ਮਸ਼ੀਨਾਂ ਦੇ ਅਸੁਰੱਖਿਅਤ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ‘ਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ।

The post ਫੈਕਟਰੀ ‘ਚ 13 ਸਾਲਾਂ ਲੜਕੀ ਦੀ ਮੌਤ, ਪੁਲਿਸ ਨੇ ਦਰਜ ਕੀਤਾ ਮਾਮਲਾ appeared first on Daily Post Punjabi.

ਫੈਕਟਰੀ ‘ਚ ਲੱਗੀ ਭਿਆਨਕ ਅੱਗ, ਮਜ਼ਦੂਰਾਂ ਨੇ ਛਾਲਾਂ ਮਾਰ ਬਚਾਈ ਜਾਨ
ludhiana fire factory workers: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇੱਥੇ ਦੇਰ ਰਾਤ ‘ਜੈਦਕਾ ਟੈਕਸਟਾਈਲ’ ਫੈਕਟਰੀ ‘ਚ ਅਚਾਨਕ ਅੱਗ ਲੱਗ ਗਈ। ਹਾਦਸਾ ਵਾਪਰਨ ਸਮੇਂ ਫੈਕਟਰੀ ‘ਚ ਮੌਜੂਦ ਮਜ਼ਦੂਰਾਂ ਨੇ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ। ਮੌਕੇ ‘ਤੇ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

ludhiana fire factory workers

ਦੱਸ ਦੇਈਏ ਕਿ 200 ਗਜ਼ ਦੀ ਇਸ 3 ਮੰਜ਼ਿਲਾਂ ਇਮਾਰਤ ‘ਚ ਜਿੱਥੇ ਫੈਕਟਰੀ ਚੱਲ ਰਹੀ ਸੀ, ਉੱਥੇ ਬੀਤੀ ਰਾਤ ਸਵਾ 12 ਵਜੇ ਹਾਦਸਾ ਵਾਪਰਿਆ ਅਤੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਫੈਕਟਰੀ ‘ਚ 3 ਮਜ਼ਦੂਰ ਹੀ ਮੌਜੂਦ ਸੀ, ਜਿਨ੍ਹਾਂ ਨੇ ਹਾਦਸਾ ਵਾਪਰਦਿਆਂ ਹੀ ਛਾਲਾਂ ਮਾਰ ਕੇ ਜਾਨ ਬਚਾਈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਫੈਕਟਰੀ ‘ਚ 100 ਤੋਂ ਜ਼ਿਆਦਾ ਮਜ਼ਦੂਰ ਕੰਮ ਕਰਦੇ ਹਨ। ਹਾਦਸੇ ਤੋਂ ਬਾਅਦ ਫੈਕਟਰੀ ‘ਚ ਮੌਜੂਦ ਕਰੋੜਾਂ ਰੁਪਏ ਦੇ ਸਾਮਾਨ ਨੂੰ ਦੂਜੀ ਥਾਂ ‘ਤੇ ਸ਼ਿਫਟ ਕਰਵਾ ਦਿੱਤਾ ਗਿਆ।

The post ਫੈਕਟਰੀ ‘ਚ ਲੱਗੀ ਭਿਆਨਕ ਅੱਗ, ਮਜ਼ਦੂਰਾਂ ਨੇ ਛਾਲਾਂ ਮਾਰ ਬਚਾਈ ਜਾਨ appeared first on Daily Post Punjabi.

ਨੌਕਰੀ ਦੀ ਭਾਲ ‘ਚ ਪਹੁੰਚੀ ਲੜਕੀ ਹੋਈ ਘਿਨੌਣੀ ਹਰਕਤ ਦਾ ਸ਼ਿਕਾਰ, ਦੋਸ਼ੀ ਗ੍ਰਿਫਤਾਰ
ludhiana rape girl Factory : ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਵਾਪਰ ਰਹੀਆਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣੀਆਂ ਵਾਲੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਇਕ ਹੋਰ ਨਵਾਂ ਮਾਮਲਾ ਇੱਥੇ ਸ਼ੇਰਪੁਰ ਕਲਾਂ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਨੌਕਰੀ ਦੀ ਭਾਲ ‘ਚ ਆਈ ਲੜਕੀ ਘਿਨੌਣੀ ਹਰਕਤ ਦਾ ਸ਼ਿਕਾਰ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।

ludhiana rape girl Factoryludhiana rape girl Factory

ਦੱਸਣਯੋਗ ਹੈ ਕਿ 20 ਸਾਲਾਂ ਲੜਕੀ ਲਗਭਗ 1 ਮਹੀਨਾ ਪਹਿਲਾਂ ਹੀ ਉਤਰ ਪ੍ਰਦੇਸ ਤੋਂ ਇੱਥੇ ਨੌਕਰੀ ਕਰਨ ਆਈ ਸੀ ਅਤੇ ਸ਼ੇਰਪੁਰ ਕਲਾ ਇਲਾਕੇ ‘ਚ ਸਥਿਤ ਇਕ ਫੈਕਟਰੀ ‘ਚ ਕੰਮ ਕਰਦੀ ਸੀ।ਉਸੇ ਫੈਕਟਰੀ ਦੇ 2 ਕਰਮਚਾਰੀਆਂ ਨੇ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਅਤੇ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਪਰ ਪੀੜਤਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਲੜਕੀ ਦੀ ਹਾਲਤ ਖਰਾਬ ਦੇਖਦੇ ਹੋਏ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

The post ਨੌਕਰੀ ਦੀ ਭਾਲ ‘ਚ ਪਹੁੰਚੀ ਲੜਕੀ ਹੋਈ ਘਿਨੌਣੀ ਹਰਕਤ ਦਾ ਸ਼ਿਕਾਰ, ਦੋਸ਼ੀ ਗ੍ਰਿਫਤਾਰ appeared first on Daily Post Punjabi.