faf du plessis Archives - Daily Post Punjabi

Faf du Plessis ਨੇ ਰਚਿਆ ਇਤਿਹਾਸ, ਗੇਲ ਨੂੰ ਪਛਾੜ ਕੇ ਅਜਿਹਾ ਕਰਨ ਵਾਲੇ ਬਣੇ RCB ਦੇ ਪਹਿਲੇ ਬੱਲੇਬਾਜ਼
ਫਾਫ ਡੂ ਪਲੇਸਿਸ ਨੇ ਰਾਇਲ ਚੈਲੰਜਰਸ ਬੈਂਗਲੁਰੂ ਨੂੰ ਆਈਪੀਐਲ 2024 ਦੀ ਚੌਥੀ ਜਿੱਤ ਦਿਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਗੁਜਰਾਤ ਟਾਈਟਨਸ ਖਿਲਾਫ਼ ਖੇਡੇ ਗਏ ਮੈਚ ਵਿੱਚ RCB ਦੇ ਕਪਤਾਨ ਫਾਫ ਡੂ ਪਲੇਸਿਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 23 ਗੇਂਦਾਂ ਵਿੱਚ 64 ਦੌੜਾਂ ਬਣਾਈਆਂ । ਉਸ ਨੇ ਇਸ ਪਾਰੀ ਵਿੱਚ 10 ਚੌਕੇ ਅਤੇ 3 ਛੱਕੇ ਲਗਾਏ। ਇਸ ਪਾਰੀ ਦੇ ਨਾਲ ਡੂ ਪਲੇਸਿਸ ਨੇ ਇੱਕ ਅਜਿਹਾ ਰਿਕਾਰਡ ਬਣਾਇਆ ਜੋ ਵਿਰਾਟ ਕੋਹਲੀ ਅਤੇ ਕ੍ਰਿਸ ਗੇਲ ਵਰਗੇ ਮਹਾਨ ਬੱਲੇਬਾਜ਼ ਵੀ ਹਾਸਿਲ ਨਹੀਂ ਕਰ ਸਕੇ।

Faf du Plessis become first batter

ਦਰਅਸਲ, 64 ਦੌੜਾਂ ਦੀ ਆਪਣੀ ਪਾਰੀ ਦੇ ਨਾਲ ਫਾਫ ਡੂ ਪਲੇਸਿਸ RCB ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ, ਜਿਨ੍ਹਾਂ ਨੇ ਪਾਵਰਪਲੇ ਵਿੱਚ 50 ਤੋਂ ਵੱਧ ਦੌੜਾਂ ਬਣਾਈਆਂ । ਇਸ ਤੋਂ ਪਹਿਲਾਂ ਇਹ ਰਿਕਾਰਡ ਕ੍ਰਿਸ ਗੇਲ ਦੇ ਨਾਂ ਸੀ, ਜਿਨ੍ਹਾਂ ਨੇ ਸਾਲ 2012, 2013 ਅਤੇ 2015 ਦੇ ਸੀਜ਼ਨ ਵਿੱਚ 50-50 ਦੌੜਾਂ ਬਣਾਈਆਂ ਸਨ । ਪਰ ਹੁਣ ਕਪਤਾਨ ਫਾਫ ਡੂ ਪਲੇਸਿਸ ਨੇ ਗੇਲ ਦਾ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਗੁਜਰਾਤ ਦੇ ਖਿਲਾਫ ਮੈਚ ਵਿੱਚ ਫਾਫ ਡੂ ਪਲੇਸਿਸ 5.5 ਓਵਰਾਂ ਵਿੱਚ ਆਊਟ ਹੋ ਗਏ ਸਨ। ਯਾਨੀ, ਪਾਵਰਪਲੇ ਖਤਮ ਹੋਣ ਤੋਂ ਇੱਕ ਗੇਂਦ ਪਹਿਲਾਂ ਪਵੇਲੀਅਨ ਪਰਤ ਗਏ।

ਇਹ ਵੀ ਪੜ੍ਹੋ: ਸੜਕ ਹਾ.ਦਸੇ ਨੇ ਖੋਹਿਆ ਮਾਂ ਦਾ ਇਕਲੌਤਾ ਸਹਾਰਾ, ਅਣਪਛਾਤੇ ਵਾਹਨ ਦੀ ਟੱ.ਕਰ ਕਾਰਨ ਨੌਜਵਾਨ ਦੀ ਮੌ.ਤ

ਫਾਫ ਡੂ ਪਲੇਸਿਸ ਨੇ ਪਾਵਰਪਲੇ ਵਿੱਚ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ 64 ਦੌੜਾਂ ਬਣਾਈਆਂ । ਫਾਫ ਆਰਸੀਬੀ ਲਈ ਪਹਿਲੇ ਛੇ ਓਵਰਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ । ਆਰਸੀਬੀ ਦੇ ਕਪਤਾਨ ਨੇ ਕ੍ਰਿਸ ਗੇਲ ਦਾ 12 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ । ਗੇਲ ਨੇ 2012 ਵਿੱਚ ਪਾਵਰਪਲੇ ਵਿੱਚ 50 ਦੌੜਾਂ ਬਣਾਈਆਂ ਸਨ। ਪਹਿਲੇ ਛੇ ਓਵਰਾਂ ਵਿੱਚ ਆਰਸੀਬੀ ਨੇ ਸਿਰਫ਼ ਇੱਕ ਵਿਕਟ ਗੁਆ ਕੇ 92 ਦੌੜਾਂ ਬਣਾਈਆਂ, ਜੋ ਇਸ ਲੀਗ ਦੇ ਇਤਿਹਾਸ ਵਿੱਚ ਛੇਵਾਂ ਸਭ ਤੋਂ ਵੱਡਾ ਸਕੋਰ ਹੈ।

Faf du Plessis become first batter

ਦੱਸ ਦੇਈਏ ਕਿ 64 ਦੌੜਾਂ ਦੀ ਪਾਰੀ ਖੇਡਦੇ ਹੋਏ ਡੂ ਪਲੇਸਿਸ ਨੇ ਸਿਰਫ 18 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜਿਸ ਤੋਂ ਬਾਅਦ ਉਹ ਆਰਸੀਬੀ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ । ਟੀਮ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ, ਜਿਸ ਨੇ 2013 ਵਿੱਚ ਪੁਣੇ ਵਾਰੀਅਰਜ਼ ਖਿਲਾਫ 17 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post Faf du Plessis ਨੇ ਰਚਿਆ ਇਤਿਹਾਸ, ਗੇਲ ਨੂੰ ਪਛਾੜ ਕੇ ਅਜਿਹਾ ਕਰਨ ਵਾਲੇ ਬਣੇ RCB ਦੇ ਪਹਿਲੇ ਬੱਲੇਬਾਜ਼ appeared first on Daily Post Punjabi.

ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਕਿਹਾ- T20 ਤੇ ਵਨਡੇ ਮੈਚ ਖੇਡਣਾ ਰੱਖਾਂਗਾ ਜਾਰੀ
Faf Du Plessis announces retirement: ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਡੁ ਪਲੇਸਿਸ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ । ਡੁ ਪਲੇਸਿਸ ਨੇ ਪਾਕਿਸਤਾਨ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ । ਡੁ ਪਲੇਸਿਸ ਹਾਲਾਂਕਿ ਦੱਖਣੀ ਅਫਰੀਕਾ ਲਈ ਵਨਡੇ ਅਤੇ ਟੀ -20 ਮੈਚ ਖੇਡਣਾ ਜਾਰੀ ਰੱਖਣਗੇ । ਇਸ ਤੋਂ ਇਲਾਵਾ ਡੁ ਪਲੇਸਿਸ IPL ਵਰਗੇ ਟੂਰਨਾਮੈਂਟ ਵਿੱਚ ਵੀ ਪਹਿਲਾਂ ਦੀ ਤਰ੍ਹਾਂ ਖੇਡਦੇ ਹੋਏ ਦਿਖਾਈ ਦੇਣਗੇ । ਡੁ ਪਲੇਸਿਸ ਨੇ ਸੋਸ਼ਲ ਮੀਡੀਆ ਰਾਹੀਂ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਜਾਣਕਾਰੀ ਦਿੱਤੀ ਹੈ । ਡੁ ਪਲੇਸਿਸ ਨੇ ਲਿਖਿਆ, “ਮੈਂ ਇਹ ਫੈਸਲਾ ਦਿਲੋਂ ਲਿਆ ਹੈ। ਇਹ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦਾ ਸਮਾਂ ਹੈ।”

Faf Du Plessis announces retirement

ਡੂ ਪਲੇਸਿਸ ਨੇ ਕਿਹਾ, “ਇੱਕ ਸਾਲ ਅਸੀਂ ਸਭ ਦੇ ਲਈ ਬਹੁਤ ਹੀ ਮੁਸ਼ਕਿਲ ਰਿਹਾ। ਪਰ ਇਸ ਇੱਕ ਸਾਲ ਕਾਰਨ ਬਹੁਤ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਮੌਕਾ ਵੀ ਮਿਲਿਆ। ਮੈਂ ਆਪਣੀ ਜ਼ਿੰਦਗੀ ਵਿੱਚ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਲਈ ਤਿੰਨੋਂ ਫਾਰਮੈਟਾਂ ਵਿੱਚ ਖੇਡਣਾ ਮਾਣ ਵਾਲੀ ਗੱਲ ਹੈ, ਪਰ ਹੁਣ ਮੈਂ ਟੈਸਟ ਕ੍ਰਿਕਟ ਖੇਡਣ ਲਈ ਉਪਲਬਧ ਨਹੀਂ ਰਹਾਂਗਾ।”

Faf Du Plessis announces retirement

ਇਸ ਤੋਂ ਇਲਾਵਾ ਡੁ ਪਲੇਸਿਸ ਨੇ ਦੱਖਣੀ ਅਫਰੀਕਾ ਦੀ ਕਮਾਨ ਸੰਭਾਲਣ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸੀ ਹੈ। ਉਨ੍ਹਾਂ ਕਿਹਾ, “15 ਸਾਲ ਪਹਿਲਾਂ ਕੋਈ ਮੈਨੂੰ ਕਹਿੰਦਾ ਕਿ ਮੈਂ ਦੱਖਣੀ ਅਫਰੀਕਾ ਲਈ 69 ਟੈਸਟ ਖੇਡ ਸਕਦਾ ਹਾਂ ਤਾਂ ਮੈਨੂੰ ਇਸ ਗੱਲ ‘ਤੇ ਵਿਸ਼ਵਾਸ ਨਹੀਂ ਹੁੰਦਾ। ਪਰ ਮੈਂ ਨਾ ਸਿਰਫ ਦੱਖਣੀ ਅਫਰੀਕਾ ਲਈ ਟੈਸਟ ਕ੍ਰਿਕਟ ਖੇਡ ਸਕਿਆ ਬਲਕਿ ਮੈਨੂੰ ਟੀਮ ਦੀ ਅਗਵਾਈ ਕਰਨ ਦਾ ਮੌਕਾ ਵੀ ਮਿਲਿਆ । ਇਹ ਬਹੁਤ ਮਾਣ ਵਾਲੀ ਗੱਲ ਹੈ।”

ਦੱਸ ਦੇਈਏ ਕਿ ਇਸਦੇ ਨਾਲ ਹੀ ਡੁ ਪਲੇਸਿਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 2021, 2022 ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਡੂ ਪਲੇਸਿਸ ਦਾ ਮੰਨਣਾ ਹੈ ਕਿ ਹੁਣ ਉਹ ਸੀਮਤ ਓਵਰਾਂ ਦੀ ਕ੍ਰਿਕਟ ਨੂੰ ਬਿਹਤਰ ਢੰਗ ਨਾਲ ਕੇਂਦਰਤ ਕਰ ਸਕਦੇ ਹਨ । ਡੁ ਪਲੇਸਿਸ ਨੇ ਦੱਖਣੀ ਅਫਰੀਕਾ ਲਈ ਖੇਡੇ ਗਏ 69 ਟੈਸਟ ਮੈਚਾਂ ਵਿੱਚ 40 ਦੀ ਔਸਤ ਨਾਲ 4,163 ਦੌੜਾਂ ਬਣਾਈਆਂ ।

ਇਹ ਵੀ ਦੇਖੋ: 2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !

The post ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ, ਕਿਹਾ- T20 ਤੇ ਵਨਡੇ ਮੈਚ ਖੇਡਣਾ ਰੱਖਾਂਗਾ ਜਾਰੀ appeared first on Daily Post Punjabi.

IPL ‘ਚ ਖੇਡਣ ਲਈ UAE ਪਹੁੰਚੇ ਅਫਰੀਕਾ ਦੇ ਦਿੱਗਜ਼ ਡੁਪਲੈਸਿਸ, ਨਾਗੀਦੀ ‘ਤੇ ਰਬਾਡਾ
African players arrive in UAE: ਦੱਖਣੀ ਅਫਰੀਕਾ ਦੇ ਕ੍ਰਿਕਟਰ ਫਾਫ ਡੁਪਲੈਸਿਸ, ਲੁੰਗੀ ਨਾਗੀਦੀ ਅਤੇ ਕਾਗੀਸੋ ਰਬਾਡਾ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਲਈ ਮੰਗਲਵਾਰ ਦੀ ਤੜਕੇ ਸੰਯੁਕਤ ਅਰਬ ਅਮੀਰਾਤ (ਯੂਏਈ) ਪਹੁੰਚੇ ਸਨ। ਕੋਵਿਡ -19 ਮਹਾਂਮਾਰੀ ਦੇ ਕਾਰਨ 13 ਵਾਂ ਆਈਪੀਐਲ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਵਿੱਚ 19 ਸਤੰਬਰ ਤੋਂ 10 ਨਵੰਬਰ ਤੱਕ ਖੇਡਿਆ ਜਾਵੇਗਾ। ਸਾਬਕਾ ਦੱਖਣੀ ਅਫਰੀਕਾ ਦੇ ਕਪਤਾਨ ਡੁਪਲੈਸਿਸ ਅਤੇ ਤੇਜ਼ ਗੇਂਦਬਾਜ਼ ਨਾਗੀਦੀ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੀ ਟੀਮ ਵਿੱਚ ਹਨ, ਜਦੋਂਕਿ ਰਬਾਡਾ ਦਿੱਲੀ ਕੈਪੀਟਲ (ਡੀਸੀ) ਦੀ ਟੀਮ ਵਿੱਚ ਸ਼ਾਮਿਲ ਹੋਏ ਹਨ।

Early morning glories from the Rainbow Nation! #StartTheWhistles #HomeSweetDen  pic.twitter.com/fGOtgJ1LIN
— Chennai Super Kings (@ChennaiIPL) September 1, 2020

ਇਹ ਦੋਵੇਂ ਫਰੈਂਚਾਇਜ਼ੀਆਂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਤਿੰਨਾਂ ਖਿਡਾਰੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਿੰਨੋਂ ਖਿਡਾਰੀਆਂ ਨੂੰ ਛੇ ਦਿਨਾਂ ਲਈ ਏਕਾਂਤਵਾਸ ਰਹਿਣਾ ਪਏਗਾ। ਉਨ੍ਹਾਂ ਦੇ ਪਹਿਲੇ, ਤੀਜੇ ਅਤੇ ਛੇਵੇਂ ਦਿਨ ਟੈਸਟ ਕੀਤੇ ਜਾਣਗੇ ਅਤੇ ਇਨ੍ਹਾਂ ਤਿੰਨਾਂ ਟੈਸਟਾਂ ਵਿੱਚ ਨਕਾਰਾਤਮਕ ਆਉਣ ਤੇ ਫਿਰ ਉਹ ਅਭਿਆਸ ਸ਼ੁਰੂ ਕਰ ਸਕਦੇ ਹਨ। ਭਾਰਤ ਤੋਂ ਸਾਰੇ ਖਿਡਾਰੀ ਪਹਿਲਾਂ ਹੀ ਯੂਏਈ ਪਹੁੰਚ ਚੁੱਕੇ ਸਨ ਅਤੇ ਛੇ ਦਿਨਾਂ ਦੀ ਵੱਖ ਹੋਣ ਦੀ ਮਿਆਦ ਵੀ ਪੂਰੀ ਕਰ ਲਈ ਹੈ, ਜੋ ਕਿ ਬੀਸੀਸੀਆਈ ਦੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦਾ ਹਿੱਸਾ ਹੈ।

Johannesburg, South Africa to Dubai, UAE @KagisoRabada25 checked in so fast, we almost missed his entry #Dream11IPL #YehHaiNayiDilli @Address_Hotels pic.twitter.com/GPJd74uL37
— Delhi Capitals (Tweeting from ) (@DelhiCapitals) September 1, 2020

ਚੇਨਈ ਦੀ ਟੀਮ ਨੂੰ ਛੱਡ ਕੇ ਬਾਕੀ ਟੀਮਾਂ ਨੇ ਵੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਦੇ 13 ਮੈਂਬਰ ਕੋਵਿਡ -19 ਤੋਂ ਸੰਕਰਮਿਤ ਪਾਏ ਗਏ ਹਨ। ਜਿਨ੍ਹਾਂ ਵਿੱਚ ਦੋ ਖਿਡਾਰੀ ਵੀ ਸ਼ਾਮਿਲ ਹਨ।

The post IPL ‘ਚ ਖੇਡਣ ਲਈ UAE ਪਹੁੰਚੇ ਅਫਰੀਕਾ ਦੇ ਦਿੱਗਜ਼ ਡੁਪਲੈਸਿਸ, ਨਾਗੀਦੀ ‘ਤੇ ਰਬਾਡਾ appeared first on Daily Post Punjabi.