fake liquor Archives - Daily Post Punjabi

ਅੰਮ੍ਰਿਤਸਰ ‘ਚ ਪੁਲਿਸ ਨੂੰ ਮਿਲੀ ਸਫਲਤਾ, ਨਕਲੀ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਮਜੀਠਾ ਵਿਖੇ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਇਹ ਨਕਲੀ ਸ਼ਰਾਬ ਵਿਕਣ ਦਾ ਸਿਲਸਿਲਾ ਅਜੇ ਵੀ ਖਤਮ ਨਹੀਂ ਹੋਇਆ। ਪਿਛਲੇ ਕੁਝ ਦਿਨ ਪਹਿਲਾਂ ਵੀ ਫਤਾਹਪੁਰ ਇਲਾਕੇ ਵਿੱਚ ਰੇਡ ਕਰਕੇ ਪੁਲਿਸ ਵੱਲੋਂ ਨਕਲੀ ਸ਼ਰਾਬ ਦੇ 9 ਪੈਕਟ ਬਰਾਮਦ ਕੀਤੇ ਗਏ ਸਨ ਅਤੇ ਉਸ ਤੋਂ ਬਾਅਦ ਅੱਜ ਫਿਰ ਪੁਲਿਸ ਵੱਲੋਂ ਫਤਾਹਪੁਰ ਇਲਾਕੇ ਵਿੱਚ ਰੇਡ ਕਰਕੇ ਇੱਕ ਵਾਰ ਫਿਰ ਅੱਠ ਪੈਕਟ ਨਕਲੀ ਸ਼ਰਾਬ ਦੇ ਬਰਾਮਦ ਕੀਤੇ ਗਏ ਹਨ। ਇਹ ਸ਼ਰਾਬ ਵੇਚਣ ਵਾਲਾ ਵਿਅਕਤੀ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਨਾਲ ਉਹਨਾਂ ਨੇ ਫਤਾਹਪੁਰ ਪਿੰਡ ਦੇ ਵਿੱਚ ਰੇਡ ਕੀਤੀ ਅਤੇ ਬੀਰ ਸਿੰਘ ਨਾਮਕ ਵਿਅਕਤੀ ਦੇ ਘਰ ਜਦੋਂ ਰੇਡ ਕੀਤੀ ਤੇ ਉਸਦੇ ਘਰੋਂ ਨਜਾਇਜ਼ ਸ਼ਰਾਬ ਦੇ ਅੱਠ ਪੈਕਟ ਬਰਾਮਦ ਹੋਏ ਜੋ ਕਿ ਕਰੀਬ 40 ਬੋਤਲਾਂ ਸ਼ਰਾਬ ਸੀ। ਫਿਲਹਾਲ ਪੁਲਿਸ ਵੱਲੋਂ ਬੀਰ ਸਿੰਘ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨੌਜਵਾਨ ਦਾ ਸ਼ਿਮਲਾ ‘ਚ ਕ/ਤ.ਲ, ਚਚੇਰਾ ਭਰਾ ਹੀ ਨਿਕਲਿਆ ਕਾ.ਤ.ਲ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਉਹਨਾਂ ਨੇ ਦੱਸਿਆ ਦੱਸਿਆ ਕਿ ਬੀਰ ਸਿੰਘ ਦਾ ਮੁੱਖ ਕੰਮ ਹੀ ਸ਼ਰਾਬ ਵੇਚਣਾ ਸੀ ਅਤੇ ਫਿਲਹਾਲ ਬੀਰ ਸਿੰਘ ਦੇ ਉੱਪਰ ਅੱਠ ਪੈਕਟ ਨਕਲੀ ਸ਼ਰਾਬ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਜਦੋਂ ਵੀ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਤੇ ਉਹ ਅਜਿਹੇ ਭੈੜੇ ਅੰਸਰਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅੰਮ੍ਰਿਤਸਰ ‘ਚ ਪੁਲਿਸ ਨੂੰ ਮਿਲੀ ਸਫਲਤਾ, ਨਕਲੀ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ appeared first on Daily Post Punjabi.