family corona positive Archives - Daily Post Punjabi

ਅਮਿਤਾਭ ਬੱਚਨ ਤੋਂ ਬਾਅਦ ਅਨੁਪਮ ਖੇਰ ਦੇ ਪਰਿਵਾਰ ਨੂੰ ਵੀ ਕੋਰੋਨਾ, ਮਾਂ ਅਤੇ ਭਰਾ ਸਮੇਤ 4 ਲੋਕ ਪਾਜੀਟਿਵ
anupam mother corona positive:ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜੀਟਿਵ ਪਾਏ ਜਾਣ ਤੋਂ ਬਾਅਦ ਅਦਾਕਾਰ ਅਨੁਪਮ ਖੇਰ ਦੀ ਮਾਂ ਅਤੇ ਭਰਾ ਸਮੇਤ ਪਰਿਵਾਰ ਦੇ ਚਾਰ ਲੋਕ ਵੀ ਕੋਰੋਨਾ ਪਾਜੀਟਿਵ ਪਾਏ ਗਏ ਹਨ।ਅਨੁਪਮ ਖੇਰ ਨੇ ਐਤਵਾਰ ਸਵੇਰੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਅਨੁਪਮ ਖੇਰ ਨੇ ਵੀਡੀਓ ਵਿੱਚ ਦੱਸਿਆ ਕਿ ਕੁੱਝ ਦਿਨਾਂ ਤੋੋਂ ਉਨ੍ਹਾਂ ਦੀ ਮਾਂ ਦੁਲਾਰੀ ਦੀ ਤਬੀਅਤ ਖਰਾਬ ਸੀ। ਉਨ੍ਹਾਂ ਨੂੰ ਭੁੱਖ ਨਹੀਂ ਲੱਗ ਰਹੀ ਸੀ ਅਤੇ ਉਹ ਸੌਂਦੀ ਰਹਿੰਦੀ ਸੀ। ਡਾਕਟਰ ਦੀ ਸਲਾਹ ਤੇ ਉਨ੍ਹਾਂ ਨੇ ਆਪਣੀ ਮਾਂ ਦਾ ਬਲਡ ਟੈਸਟ ਕਰਵਾਇਆ ਜਿਸ ਵਿੱਚ ਸਭ ਕੁੱਝ ਠੀਕ ਨਿਕਲਿਆ ਬਾਅਦ ਵਿੱਚ ਸੀਟੀ ਸਕੈਨ ਕਰਵਾਇਆ ਅਤੇ ਫਿਰ ਮਾਈਲਡ (ਹਲਕੇ) ਕੋਵਿਡ-19 ਪਾਜੀਟਿਵ ਦੀ ਪੁਸ਼ਟੀ ਹੋਈ।

ਅਨੁਪਮ ਖੇਰ ਦੀ ਕੋਰੋਨਾ ਰਿਪੋਰਟ ਨੈਗੇਟਿਵ-ਇਸ ਤੋਂ ਬਾਅਦ ਅਨੁਪਮ ਅਤੇ ਉਨ੍ਹਾਂ ਦੇ ਭਰਾ ਰਾਜੂ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ।ਰਿਪੋਰਟ ਵਿੱਚ ਅਨੁਪਮ ਨੈਗੇਟਿਵ ਪਾਏ ਗਏ ਜਦੋਂ ਕਿ ਉਨ੍ਹਾਂ ਦੇ ਭਰਾ ਦਾ ਟੈਸਟ ਰਿਜਲਟ ਮਾਈਲਡ ਕੋਵਿਡ-19 ਪਾਇਆ ਗਿਆ।ਇਸ ਤੋਂ ਬਾਅਦ ਰਾਜੂ ਦੀ ਫੈਮਿਲੀ ਦਾ ਵੀ ਕੋਰੋਨਾ ਦਾ ਟੈਸਟ ਕਰਵਾਇਆ ਗਿਆ । ਇਸ ਵਿੱਚ ਅਨੁਪਮ ਯਾਨੀ ਰਾਜੂ ਦੀ ਪਤਨੀ ਅਤੇ ਭਤੀਜੀ ਵ੍ਰਿੰਦਾ ਮਾਈਲਡ ਕੋਰੋਨਾ ਪਾਜੀਟਿਵ ਪਾਏ ਗਏ, ਜਦੋਂ ਕਿ ਭਤੀਜਾ ਨੈਗੇਟਿਵ ਨਿਕਲਿਆ।

This is to inform all that my mother Dulari is found Covid + (Mildly). We have admitted her into Kokilaben Hospital. My brother, bhabhi & niece inspite of being careful have also tested mildly positive.I got myself tested as well & I have tested negative. @mybmc is informed.! pic.twitter.com/EpjDIALft2
— Anupam Kher (@AnupamPKher) July 12, 2020

ਅਨੁਪਮ ਖੇਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਇਸ ਬਾਰੇ ਵਿੱਚ ਬੀਐਮਸੀ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਹੁਣ ਉਨ੍ਹਾਂ ਦੇ ਘਰ ਨੂੰ ਸੈਨੇਟਾਈਜ ਕੀਤਾ ਜਾਵੇਗਾ।ਅਨੁਪਮ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਮਾਪਿਆਂ ਦਾ ਖਿਆਲ ਰੱਖਣਾ। ਉਨ੍ਹਾਂ ਨੇ ਡਾਕਟਰਜ਼ ਦੀ ਤਾਰੀਫ ਵੀ ਕੀਤੀ ਹੈ ਜੋ ਦਿਨ ਰਾਤ ਲੋਕਾਂ ਦੇ ਲਈ ਕੰਮ ਕਰ ਰਹੇ ਹਨ।

ਉੱਥੇ ਹੀ ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਸੀ। ਅਜਿਹੇ ਵਿੱਚ ਦੋਹਾਂ ਦਾ ਐਂਟੀਜਨ ਬਾਡੀ ਟੈਸਟ ਕੀਤਾ ਗਿਆ ਸੀ ਜਿਸ ਵਿੱਚ ਰਿਪੋਰਟ ਕੋਰੋਨਾ ਪਾਜੀਟਿਵ ਆਈ।ਹੁਣ ਦੋਹਾਂ ਦਾ ਇੱਕ ਹੋਰ ਟੈਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪੂਰੀ ਡਿਟੇਲਜ਼ ਪਤਾ ਚਲ ਪਾਉਣਗੀਆਂ।ਇਹ ਰਿਪੋਰਟ ਅੱਜ ਐਤਵਾਰ ਨੂੰ ਮਿਲ ਜਾਵੇਗੀ। ਦੱਸ ਦੇਈਏ ਕਿ ਅਭਿਸ਼ੇਕ ਨੇ ਵੀ ਟਵੀਟ ਕਰ ਦੱਸਿਆ ਸੀ ਕਿ ਉਨ੍ਹਾਂ ਨੇ ਬੀਐਮਸੀ ਸਮੇਤ ਸਾਰੇ ਜਰੂਰੀ ਅਥਾਰਿਟੀਜ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ, ਦੋਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।

The post ਅਮਿਤਾਭ ਬੱਚਨ ਤੋਂ ਬਾਅਦ ਅਨੁਪਮ ਖੇਰ ਦੇ ਪਰਿਵਾਰ ਨੂੰ ਵੀ ਕੋਰੋਨਾ, ਮਾਂ ਅਤੇ ਭਰਾ ਸਮੇਤ 4 ਲੋਕ ਪਾਜੀਟਿਵ appeared first on Daily Post Punjabi.