famour tv actress anju Archives - Daily Post Punjabi

ਮਸ਼ਹੂਰ ਟੀਵੀ ਅਦਾਕਾਰਾ ਨੇ ਕੁੜੀ ਨਾਲ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਤਸਵੀਰਾਂ ਵਾਇਰਲ
ਇਕ ਮਸ਼ਹੂਰ ਟੀਵੀ ਅਦਾਕਾਰਾ ਵੱਲੋਂ ਕੁੜੀ ਨਾਲ ਹੀ ਵਿਆਹ ਕਰਵਾ ਲਿਆ ਗਿਆ। ਮਾਮਲਾ ਉਦੋਂ ਚਰਚਾ ਵਿਚ ਆਇਆ ਜਦੋਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ। ਦੋਵਾਂ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ।

ਹਾਲਾਂਕਿ ਕੁਝ ਪਰਿਵਾਰਕ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਜਦੋਂ ਕਿ ਕੁਝ ਵਿਆਹ ਵਿਚ ਖੁਸ਼ੀ-ਖੁਸ਼ੀ ਸ਼ਾਮਲ ਹੋਏ। ਦੋਵਾਂ ਵੱਲੋਂ ਇਕੱਠੇ ਰਹਿਣ ਦਾ ਫੈਸਲਾ 4 ਸਾਲ ਪਹਿਲਾਂ ਲਿਆ ਗਿਆ ਸੀ। ਅੰਜੂ ਸ਼ਰਮਾ ਪਤੀ ਦੇ ਸਾਰੇ ਫਰਜ਼ ਨਿਭਾ ਰਹੀ ਹੈ ਜਦੋਂ ਕਿ ਕਵਿਤਾ ਟੱਪੂ ਨਿਭਾ ਰਹੀ ਹੈ ਪਤਨੀ ਵਾਲੇ ਫਰਜ ਨਿਭਾ ਰਹੀ ਹੈ। ਅੰਜੂ ਸ਼ਰਮਾ ਮੁਤਾਬਕ ਉਸ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਤੇ ਭੈਣ ਦਾ ਵਿਆਹ ਹੋ ਚੁੱਕਾ ਹੈ। ਅੰਜੂ ਦੇ ਜੀਜੇ ਨੇ ਵਿਆਹ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਕਵਿਤਾ ਟੱਪੂ ਦੀ ਮਾਂ ਨੇ ਵਿਆਹ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਉਸ ਦੇ ਪਿਤਾ ਤੇ ਭਰਾ ਵਿਆਹ ਵਿਚ ਸ਼ਾਮਲ ਹੋਏ।

ਅੰਜੂ ਇਕ ਟੀਵੀ ਕਲਾਕਾਰ ਹੈ ਤੇ ਕੋਵਿਡ ਦੌਰਾਨ ਸ਼ੂਟਿੰਗ ਵਿਚ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਕਵਿਤਾ ਉਥੇ ਮੇਕਅੱਪ ਆਰਟਿਸਟ ਵਜੋਂ ਉਥੇ ਬੁਲਾਈ ਜਾਂਦੀ ਹੈ। ਇਸ ਦੌਰਾਨ ਕਵਿਤਾ ਤੇ ਅੰਜੂ ਨੇ ਦੋਵੇਂ 40 ਦਿਨ ਇਕੱਠੇ ਬਿਤਾਏ ਤੇ ਰਿਸ਼ਤੇ ਦੀ ਸ਼ੁਰੂਆਤ 4 ਸਾਲ ਪਹਿਲਾਂ ਕੀਤੀ ਤੇ ਹੁਣ ਵਿਆਹ ਕਰ ਲਿਆ। ਦੋਵੇਂ ਟ੍ਰੋਲ ਹੋਣ ਦੇ ਬਾਅਦ ਸਾਹਮਣੇ ਆਈਆਂ ਹਨ। ਦੋਵਾਂ ਨੇ ਬੱਚੇ ਨੂੰ ਵੀ ਗੋਦ ਲੈਣ ਦਾ ਪਲਾਨ ਬਣਾਇਆ ਹੋਇਆ ਹੈ। ਉਨ੍ਹਾਂ ਵੱਲੋਂ ਅਨਾਥ ਆਸ਼ਰਮਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਰਾਜ ਸਭਾ ‘ਚ ਬਣਾਏ ਗਏ ਸਦਨ ਦੇ ਨੇਤਾ

ਦੱਸ ਦੇਈਏ ਕਿ ਉਨ੍ਹਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਨਵੀਂ ਡਾਕਟਰੀ ਤਕਨੀਕ ਦਾ ਵੀ ਇਸਤੇਮਾਲ ਕਰਨਗੇ ਤਾਂ ਜੋ ਦੋਵਾਂ ਦਾ ਪਰਿਵਾਰ ਅੱਗੇ ਵੱਧ ਸਕੇ। 23 ਅਪ੍ਰੈਲ 2024 ਨੂੰ ਦੋਵਾਂ ਵੱਲੋਂ ਪੰਚਾਇਤ ਧਰਮਸ਼ਾਲਾ ਦੇ ਅੰਦਰ ਵਿਆਹ ਕਰਵਾਇਆ ਜਾਂਦਾ ਹੈ ਪਰ ਹੁਣ ਜਦੋਂ ਕਿ ਦੋਵਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਦੋਵੇਂ ਲੜਕੀਆਂ ਸਾਹਮਣੇ ਆਈਆਂ ਹਨ ਤੇ ਸਾਰਾ ਕੁਝ ਬਿਆਨ ਕੀਤਾ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਮਸ਼ਹੂਰ ਟੀਵੀ ਅਦਾਕਾਰਾ ਨੇ ਕੁੜੀ ਨਾਲ ਕਰਵਾਇਆ ਵਿਆਹ, ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਤਸਵੀਰਾਂ ਵਾਇਰਲ appeared first on Daily Post Punjabi.