famous poet Archives - Daily Post Punjabi

ਨਹੀਂ ਰਹੇ ਹਿੰਦੀ ਦੇ ਮਸ਼ਹੂਰ ਸਾਹਿਤਕਾਰ ਮੰਗਲੇਸ਼ ਡਬਰਾਲ, AIIMS ‘ਚ ਚਲ ਰਿਹਾ ਸੀ ਇਲਾਜ
Famous Hindi Poet: ਹਿੰਦੀ ਦੇ ਮਸ਼ਹੂਰ ਸਾਹਿਤਕਾਰ ਮੰਗਲੇਸ਼ ਡਬਰਾਲ ਦਾ ਬੁੱਧਵਾਰ ਸ਼ਾਮ ਨੂੰ ਕਾਰਡਿਅਕ ਅਰੇਸਟ ਕਾਰਨ ਦਿਹਾਂਤ ਹੋ ਗਿਆ । ਪਿਛਲੇ ਕਈ ਦਿਨਾਂ ਤੋਂ ਉਹ ਏਮਜ਼ ਵਿਖੇ ਇਲਾਜ ਅਧੀਨ ਸੀ । ਉਹ 72 ਸਾਲਾਂ ਦੇ ਸੀ। ਉਨ੍ਹਾਂ ਦਾ ਜਨਮ 16 ਮਈ 1948 ਨੂੰ ਉਤਰਾਖੰਡ ਦੇ ਟਹਿਰੀ ਗੜਵਾਲ ਦੇ ਪਿੰਡ ਕਾਫਲਪਾਨੀ ਪਿੰਡ ਵਿੱਚ ਹੋਇਆ ਸੀ । ਏਮਜ਼ ਵਿੱਚ ਮੈਡੀਸਨ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਿਮੋਨੀਆ ਅਤੇ ਸਾਹ ਲੈਣ ਦੀ ਤਕਲੀਫ਼ ਸੀ। ਉਨ੍ਹਾਂ ਨੂੰ ਤਕਰੀਬਨ 12 ਦਿਨ ਪਹਿਲਾਂ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ । ਜਨਸੰਸਕ੍ਰਿਤੀ ਮੰਚ ਨਾਲ ਜੁੜੇ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਜੇ ਜੋਸ਼ੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਗਾਜ਼ੀਆਬਾਦ ਦੇ ਵਸੁੰਧਰਾ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ ਅਤੇ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ ।

Famous Hindi Poet

ਦਰਅਸਲ, ਉਤਰਾਖੰਡ ਦੇ ਵਸਨੀਕ ਡਬਰਾਲ ਜਨਸੰਸਕ੍ਰਿਤੀ ਮੰਚ ਦੇ ਰਾਸ਼ਟਰੀ ਉਪ-ਪ੍ਰਧਾਨ ਵੀ ਰਹੇ ਹਨ । ਆਪਣੀਆਂ ਕਵਿਤਾਵਾਂ, ਵਾਰਤਕ ਅਤੇ ਅਨੁਵਾਦ ਕਾਰਨ ਸਾਹਿਤ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਾਹਿਤ ਅਕਾਦਮੀ ਨਾਲ ਸਨਮਾਨਿਤ ਇਸ ਸਾਹਿਤਕਾਰ ਦੇ ਦਿਹਾਂਤ ‘ਤੇ ਲੋਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਸਾਲ 2000 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਸੀ।

Famous Hindi Poet

ਜ਼ਿਕਰਯੋਗ ਹੈ ਕਿ ਮੰਗਲੇਸ਼ ਡਬਰਾਲ(16 ਮਈ 1948 – 09 ਦਸੰਬਰ, 2020) ਸਮਕਾਲੀ ਹਿੰਦੀ ਕਵੀਆਂ ਵਿੱਚ ਸਭ ਤੋਂ ਪ੍ਰਸਿੱਧ ਨਾਮ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਦੇਹਰਾਦੂਨ ਵਿੱਚ ਪੂਰੀ ਕੀਤੀ । ਦਿੱਲੀ ਵਿੱਚ ਉਨ੍ਹਾਂ ਨੇ ਕਈ ਰਸਾਲਿਆਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਦੀਆਂ ਕਵਿਤਾਵਾਂ ਦੇ ਭਾਰਤੀ ਭਾਸ਼ਾਵਾਂ ਤੋਂ ਇਲਾਵਾ, ਅੰਗ੍ਰੇਜ਼ੀ, ਰੂਸੀ, ਜਰਮਨ, ਡੱਚ, ਸਪੈਨਿਸ਼, ਪੁਰਤਗਾਲੀ, ਇਤਾਲਵੀ, ਫ੍ਰੈਂਚ, ਪੋਲਿਸ਼ ਅਤੇ ਬੁਲਗਾਰੀਆਈ ਭਾਸ਼ਾਵਾਂ ਵਿੱਚ ਵੀ ਅਨੁਵਾਦ ਪ੍ਰਕਾਸ਼ਿਤ ਕੀਤੇ ਗਏ ਹਨ । ਕਵਿਤਾ ਤੋਂ ਇਲਾਵਾ ਉਹ ਸਾਹਿਤ, ਸਿਨੇਮਾ, ਮੀਡੀਆ ਅਤੇ ਸਭਿਆਚਾਰ ਦੇ ਵਿਸ਼ਿਆਂ ‘ਤੇ ਨਿਯਮਤ ਤੌਰ ‘ਤੇ ਲਿਖਦੇ ਸੀ।

ਦੱਸ ਦੇਈਏ ਕਿ ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚ ‘ਪਹਾੜ ‘ਤੇ ਲਾਲਟੇਨ, ‘ਘਰ ਦਾ ਰਸਤਾ’, ‘ਨਵਾਂ ਜ਼ਮਾਨੇ ‘ਚ ਦੁਸ਼ਮਣ’, ‘ਅਸੀਂ ਜੋ ਵੇਖਦੇ ਹਾਂ’ ਆਦਿ ਸ਼ਾਮਿਲ ਹਨ। ਸਾਹਿਤ ਅਕਾਦਮੀ ਪੁਰਸਕਾਰ ਤੋਂ ਇਲਾਵਾ ਡਬਰਾਲ ਨੂੰ ਸ਼ਮਸ਼ੇਰ ਸਨਮਾਨ, ਸਮ੍ਰਿਤੀ ਸਨਮਾਨ, ਪਹਿਲ ਸਨਮਾਨ ਅਤੇ ਹਿੰਦੀ ਅਕੈਡਮੀ ਦਿੱਲੀ ਦਾ ਸਾਹਿਤਕਾਰ ਸਨਮਾਨ ਦਿੱਤਾ ਗਿਆ ਸੀ ।

ਇਹ ਵੀ ਦੇਖੋ: ਦਿੱਲੀ ‘ਚ ਸ਼ਹੀਦ ਹੋਏ ਇਸ ਕਿਸਾਨ ਦੀ ਸ਼ਹਾਦਤ ਨੂੰ ਵੀਰ ਰੱਸ ਵਾਲੇ ਗੀਤਾਂ ਨਾਲ ਦਿੱਤੀ ਗਈ ਵਿਦਾਈ

The post ਨਹੀਂ ਰਹੇ ਹਿੰਦੀ ਦੇ ਮਸ਼ਹੂਰ ਸਾਹਿਤਕਾਰ ਮੰਗਲੇਸ਼ ਡਬਰਾਲ, AIIMS ‘ਚ ਚਲ ਰਿਹਾ ਸੀ ਇਲਾਜ appeared first on Daily Post Punjabi.

ਜਦੋਂ ਪੰਜਾਬ ਦੇ ਇੱਕ ਮੁਸ਼ੈਰਾ ਵਿੱਚ ਰਾਹਤ ਨੇ ਕਿਹਾ ਸੀ ਕਿ ਮੈਂ ਹਾਰ ਗਿਆ ਤੁਸੀਂ ਜਿੱਤੇ, ਹੁਣ ਜਦੋਂ ਵੀ ਪੰਜਾਬ ਆਵਾਂਗਾ ਹਮੇਸ਼ਾ ਨਵਾਂ ਸ਼ੇਰ ਸੁਣਾਵਾਂਗਾ , ਹੁਣ ਜੋ ਹੈ ਸੁਣ ਲਓ
rahat indori passes away indore:ਕੋਈ ਵੱਡਾ ਸ਼ਾਇਰ ਪੈਦਾ ਨਹੀਂ ਹੋ ਰਿਹਾ ਪਰ ਸਭ ਵੱਡੇ ਨਿਕਲਦੇ ਜਾ ਰਹੇ ਹਨ।ਜਦੋਂ ਕੈਫੀ ਆਜਮੀ, ਅਲੀ ਸਰਦਾਰ ਜਾਫਰੀ, ਜਾਂ ਨਿਸਾਰ ਅਖਤਰ ਅਤੇ ਜਗਨਾਥ ਆਜਾਦ ਸਨ ਤਾਂ ਮੁੰਨਵਰ ਰਾਣਾ, ਸ਼ਾਇਰਯਾਰ, ਰਾਹਤ ਇੰਦੌਰੀ, ਨਿਦਾ ਫਾਜਲੀ ਵਰਗੇ ਸ਼ਾਇਰ ਤਿਆਰ ਹੋ ਰਹੇ ਸਨ।ਹੁਣ ਇਨ੍ਹਾਂ ਤੋਂ ਬਾਅਦ ਖੇਪ ਨਹੀਂ ਆ ਪਾ ਰਹੀ।ਇਹ ਕਹਿੰਦੇ ਹਨ ਕਿ ਸਿਟੀ ਬੇਸਡ ਸ਼ਾਇਰ ਅਤੇ ਡਾ.ਰਾਹਤ ਇੰਦੌਰੀ ਨੂੰ 25 ਸਾਲ ਤੋਂ ਬੇਹੱਦ ਕਰੀਬ ਤੋਂ ਜਾਣਦੇ ਸ਼ਮਸ ਤਬਰੇਜੀ।ਸ਼ਮਸ ਤਬਰੇਜੀ ਡਾ.ਰਾਹਤ ਇੰਦੌਰੀ ਦੇ ਚਲੇ ਜਾਣ ਤੋਂ ਬੇਹੱਦ ਦੁੱਖੀ ਹਨ।ਕਹਿੰਦੇ ਹਨ ਕਿ ਸ਼ਾਇਰੀ ਦੀ ਦੁਨੀਆ ਦੇ ਲਈ ਡਾ.ਰਾਹਤ ਇੰਦੌਰੀ ਦਾ ਚਲੇ ਜਾਣਾ ਇੱਕ ਬਹੁਤ ਵੱਡਾ ਨੁਕਸਾਨ ਹੈ ਜਿਸਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ।

ਪ੍ਰੋਜ ਨੂੰ ਪਰਾਪਰਟੀ ਬਣਾ ਦਿੰਦੇ ਸਨ ਇੰਦੌਰੀ-ਸ਼ਮਸ ਤਬਰੇਜੀ ਦੱਸਦੇ ਹਨ ਕਿ ਡਾ.ਰਾਹਤ ਇੰਦੌਰੀ ਨੇ ਸ਼ਾਇਰ ਕਹਿਣ ਦੀ ਸ਼ੁਰੂਆਤ ਤਰਨੁੰਮ ਵਿੱਚ ਕੀਤੀ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅੰਦਾਜ ਬਦਲ ਲਿਆ।ਉਨ੍ਹਾਂ  ਦਾ ਚੀਕ ਕੇ ਸ਼ਾਇਰੀ ਪੜਨ ਦਾ ਅੰਦਾਜ਼ ਇੰਨਾ ਮਸ਼ਹੂਰ ਹੋਇਆ ਕਿ ਲੋਕਾਂ ਨੇ ਕਾਫੀ ਪਸੰਦ ਕੀਤਾ ਪਰ ਉਸ ਨੂੰ ਕਾਪੀ ਨਹੀਂ ਕਰ ਪਾਏ।ਉਨ੍ਹਾਂ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਉਹ ਆਮ ਬੋਲਚਾਲ ਦੀ ਭਾਸ਼ਾ ਵਿੱਚ ਬੇਬਾਕ ਸ਼ਾਇਰੀ ਕਰਦੇ ਸਨ ਪ੍ਰੋਜ ਨੂੰ ਪੋਏਟ੍ਰੀ ਬਣਾ ਦੇਣਾ ਉਨ੍ਹਾਂ ਦੀ ਖਾਸ ਪਹਿਚਾਣ ਸੀ।ਉਨ੍ਹਾਂ ਦੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਸੀ ਕਿ ਉਨ੍ਹਾਂ ਦੀ ਗੱਲ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇ।

ਡਾ.ਰਾਹਤ ਇੰਦੌਰੀ ਨੇ ਤਿੰਨ ਵਾਰ ਚੰਡੀਗੜ੍ਹ ਵਿੱਚ ਮੁਸ਼ੈਰਾ ਵਿੱਚ ਸ਼ਿਕਾਇਤ ਕੀਤੀ। ਪਿਛਲੇ ਤਿੰਨ ਸਾਲ ਵਿੱਚ ਉਹ ਦੋ ਵਾਰ ਚੰਡੀਗੜ੍ਹ ਆਏ।ਪਹਿਲਾਂ ਅਗਸਤ 2017 ਅਤੇ ਆਖਿਰੀ ਵਾਰ ਸਤੰਬਰ 2018  ਵਿੱਚ ਚੰਡੀਗੜ੍ਹ ਆਏ ਸਨ।ਅਕਸਰ ਇਹ ਹੀ ਕਹਿੰਦੇ ਸਨ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਸੁਣਨ ਵਾਲੇ ਜਾਨ ਕੱਢ ਲੈਂਦੇ ਹਨ।ਇਸ ਤੋਂ ਉਨ੍ਹਾਂ ਦੇ ਇਹ ਭਾਵ ਸਨ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਜਿਆਦਾ ਬਹਿਲਾਇਆ ਨਹੀਂ ਜਾ ਸਕਦਾ।ਇਨ੍ਹਾਂ ਨੂੰ ਪੋਏਟ੍ਰੀ ਦੀ ਚੰਗੀ ਸਮਝ ਹੈ।ਕਿਉਂਕਿ ਉਹ ਖੁਦ ਇੰਦੌਰ ਦੇ ਇੱਕ ਕਾਲਜ ਵਿੱਚ ਲੈਕਚਰਾਰ ਰਹੇ ਹਨ ਅਤੇ ਉਨ੍ਹਾਂ ਨੂੰ ਲਿਟਰੇਚਰ ਦੀ ਟੈਕਨਿਕਲ ਚੀਜਾਂ ਪਤਾ ਸਨ।ਇਸ ਲਈ ਉਹ ਉਸ ਸ਼ਾਇਰ ਦੀ ਬੇਹੱਦ ਇੱਜਤ ਕਰਦੇ ਸਨ ਜੋ ਸ਼ਾਇਰੀ ਨੂੰ ਸਮਝ ਕਰ ਸ਼ਾਇਰੀ ਕਰਦੇ ਸਨ । ਇਸ ਲਈ ਉਨ੍ਹਾਂ ਦੇ ਪ੍ਰੋਟੈਜੀ ਵੀ ਕਾਫੀ ਸਨ। ਉਹ ਨਵੇਂ ਸਾਇਰ ਦੀ ਗੱਲ ਨੁੰ ਸਮਝਦੇ ਸਨ ਅਤੇ ਅੰਦਾਜ਼ਾ ਲਗਾ ਲੈਂਦੇ ਸਨ ਕਿ ਉਹ ਕਿਹੜੇ ਸਰੀਰ ਤੇ ਖੜਾ ਹੈ।

ਕਰੀਬ ਪੰਜ ਸਾਲ ਪਹਿਲਾਂ ਪਟਿਆਲਾ ਦੀ ਗੱਲ ਹੈ, ਸ਼ਮਸ ਤਬਰੇਜੀ ਉੱਥੇ ਇੱਕ ਮੁਸ਼ਾਇਰਾ ਕੰਡਕਟ ਕਰ ਰਹੇ ਸਨ ਅਤੇ ਡਾ.ਰਾਹਤ ਇੰਦੌਰੀ ਸ਼ਾਇਰੀ ਸੁਣਾ ਰਹੇ ਸਨ । ਪੰਜਾਬ ਦੇ ਮਲੇਰਕੋਟਲਾ ਤੋਂ ਸੁਣਨ ਵਾਲਿਆਂ ਦੀ ਦੋ ਬੱਸਾਂ ਆਈਆਂ ਹੋਈਆਂ ਹਨ।ਜਦੋਂ ਰਾਹਤ ਇੰਦੌਰੀ ਨੇ ਪਹਿਲਾ ਸ਼ੇਰ ਪੜਿਆ ਤਾਂ ਦਰਸ਼ਕ ਦੇ ਵਿੱਚ ਜੋ ਆਵਾਜ ਆਈ।ਕੋਈ ਦੂਜਾ ਸੁਣਾਓ। ਉਨ੍ਹਾਂ ਨੇ ਦੂਰਾ ਸ਼ੇਰ ਪੜਿਆ ਤਾਂ ਦੂਜਾ ਮਿਸਰਾ ਦਰਸ਼ਕ ਦੇ ਵਿੱਚ ਤੋਂ ਕਿਸੇ ਨੇ ਪੜ ਲਿਆ।ਅਜਿਹਾ ਤਿੰਨ ਚਾਰ ਵਾਰ ਹੋਇਆ ਅਤੇ ਫਿਰ ਮੈਂ ਕਿਹਾ ਕਿ ਇੱਕ ਸ਼ਾਇਰ ਦਿਨ ਭਰ ਟ੍ਰੈਵਲ ਕਰਦਾ ਹੈ।ਹਰ ਰੋਜ ਨਵਾਂ ਸ਼ੇਰ ਨਹੀਂ ਪੜਿਆ ਜਾ ਸਕਦਾ। ਸ਼ਮਸ ਦੱਸਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਿਹਾ ਕਿ ਹੁਣ ਮੈਂ ਗਾਲਿਬ ਦਾ ਸ਼ੇਰ ਪੜਾਂਗਾ।ਇਸ ਤੋਂ ਬਾਅਦ ਉਨ੍ਹਾਂ ਨੇ ਦਰਸ਼ਕਾਂ ਨੂੰ ਕਿਹਾ ਕਿ ਗਾਲੋਬ ਦਾ ਸ਼ੇਰ ਪੂਰਾ ਕਰਨਾ ਮੈਂ ਪੜਦਾ ਹਾਂ , ਉਨ੍ਹਾਂ ਨੇ ਗਾਲਿਬ ਦੇ ਸ਼ੇਅਰ-ਕਾਵੇ ਕਾਵੇ ਸਖਤ ਜਾਨੀ ਹਾਰੇ ਤਨਹਾਈ ਨਾ ਪੂਛ ਪੜਿਆ। ਦਰਸ਼ਕ ਦੇ ਵਿੱਚਤਾਂ ਇਸ ਨੂੰ ਕਿਸੇ ਨਾ ਪੂਰਾ ਕਰਦੇ ਹੋਏ ਪੜ ਦਿੱਤਾ -ਸੁਭ ਕਰਨਾ ਸ਼ਾਮ ਦਾ ਲਾਣਾ ਹੈ ਜੁਏ ਸ਼ੀਰ ਦਾ। ਇਸ ਤੋਂ ਬਾਅਦ ਡਾ.ਇੰਦੌਰੀ ਆਪਣਾ ਸਿਰ ਫੜ੍ਹ ਕੇ ਬੈਠ ਗਏ ਅਤੇ ਕਿਹਾ ਕਿ ਤੁਸੀਂ ਜਿੱਤ ਗਏ ਅਤੇ ਮੈਂ ਹਾਰ ਗਿਆ, ਜਦੋਂ ਵੀ ਪਂਜਾਬ ਆਵਾਂਗਾ ਹਮੇਸ਼ਾ ਨਵਾਂ ਸ਼ੇਰ ਸੁਣਾਵਾਂਗਾ , ਫਿਲਹਾਲ ਤੁਸੀਂ ਇਹ ਸ਼ੇਰ ਸੁਣ ਲਓ।

The post ਜਦੋਂ ਪੰਜਾਬ ਦੇ ਇੱਕ ਮੁਸ਼ੈਰਾ ਵਿੱਚ ਰਾਹਤ ਨੇ ਕਿਹਾ ਸੀ ਕਿ ਮੈਂ ਹਾਰ ਗਿਆ ਤੁਸੀਂ ਜਿੱਤੇ, ਹੁਣ ਜਦੋਂ ਵੀ ਪੰਜਾਬ ਆਵਾਂਗਾ ਹਮੇਸ਼ਾ ਨਵਾਂ ਸ਼ੇਰ ਸੁਣਾਵਾਂਗਾ , ਹੁਣ ਜੋ ਹੈ ਸੁਣ ਲਓ appeared first on Daily Post Punjabi.