fan actress Archives - Daily Post Punjabi

ਸਲਮਾਨ ਖਾਨ ਦੀ ਪਤਨੀ ਬਣਨਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ
salman fan actress marriage:ਸਲਮਾਨ ਖ਼ਾਨ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਸਫ਼ਲ ਸਿਤਾਰਿਆਂ ਵਿੱਚੋਂ ਇੱਕ ਹਨ। ਸਲਮਾਨ ਖਾਨ ਦੀਆਂ ਜ਼ਿਆਦਾਤਰ ਫ਼ਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ। ਇਸੇ ਵਜਾ ਕਰਕੇ ਉਨ੍ਹਾਂ ਨੂੰ ਬਾਲੀਵੁਡ ਦਾ ਸੁਲਤਾਨ ਕਿਹਾ ਜਾਂਦਾ ਹੈ। ਫਿਲਮਾਂ ਤੋਂ ਇਲਾਵਾ ਸਲਮਾਨ ਖ਼ਾਨ ਆਪਣੇ ਵਿਆਹ ਨੂੰ ਲੈ ਕੇ ਵੀ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਬਾਲੀਵੁੱਡ ਅਦਾਕਾਰਾ ਦੇ ਬਾਰੇ ਵਿੱਚ ਦੱਸਾਂਗੇ ਜੋ ਸਲਮਾਨ ਖਾਨ ਦੀ ਪਤਨੀ ਬਣਨਾ ਚਾਹੁੰਦੀ ਹੈ।

ਉਸ ਅਦਾਕਾਰਾ ਦਾ ਨਾਮ ਜ਼ਰੀਨ ਖ਼ਾਨ ਹੈ। ਜ਼ਰੀਨ ਖ਼ਾਨ ਫਿਲਮ ਇੰਡਸਟਰੀ ਦੀ ਇੱਕ ਖ਼ੂਬਸੂਰਤ ਅਦਾਕਾਰਾ ਹੈ। ਉਨ੍ਹਾਂ ਨੂੰ ਬਾਲੀਵੁੱਡ ਇੰਡਸਟਰੀ ‘ਚ ਸਲਮਾਨ ਖਾਨ ਐਂਟਰੀ ਦਿਲਾਈ ਸੀ। ਜ਼ਰੀਨ ਖ਼ਾਨ ਅਤੇ ਸਲਮਾਨ ਖ਼ਾਨ ਇੱਕ ਦੂਸਰੇ ਦੇ ਕਾਫੀ ਵਧੀਆ ਦੋਸਤ ਸਨ ਪਰ ਕੁਝ ਸਮੇਂ ਪਹਿਲਾਂ ਜ਼ਰੀਨ ਖਾਨ ਨੇ ਇੱਕ ਬਿਆਨ ਦੇ ਕੇ ਸਨਸਨੀ ਫੈਲਾ ਦਿੱਤੀ ਹੈ। ਦਰਅਸਲ ਇੱਕ ਇੰਟਰਵਿਊ ਦਿੰਦੇ ਸਮੇਂ ਜ਼ਰੀਨ ਖਾਨ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਨ੍ਹਾਂ ਦਾ ਵਿਆਹ ਸਲਮਾਨ ਖ਼ਾਨ ਨਾਲ ਹੋ ਜਾਏ। ਜ਼ਰੀਨ ਖ਼ਾਨ ਫ਼ਿਲਮੀ ਕਰੀਅਰ ਵਿੱਚ ਕੁਝ ਖਾਸ ਕਮਾਲ ਨਹੀਂ ਕਰ ਪਾਈ ਪਰ ਆਪਣੀ ਖੂਬਸੂਰਤੀ ਦੇ ਕਾਰਨ ਉਹ ਦੁਨੀਆਂ ਭਰ ਵਿੱਚ ਮਸ਼ਹੂਰ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੇ ਕਾਰਨ ਸਾਰੇ ਸਿਤਾਰੇ ਆਪਣੇ ਘਰਾਂ ਵਿੱਚ ਬੰਦ ਹਨ। ਜਿਸ ਕਾਰਨ ਉਹ ਕਿਤੇ ਵੀ ਬਾਹਰ ਨਹੀਂ ਜਾ ਸਕਦੇ ਅਤੇ ਸ਼ੂਟਿੰਗ ਨਹੀਂ ਕਰ ਸਕਦੇ ਸਲਮਾਨ ਖਾਨ ਵੀ ਉਨ੍ਹਾਂ ਵਿੱਚੋਂ ਇੱਕ ਹਨ।ਸਲਮਾਨ ਖਾਨ ਇਸ ਸਮੇਂ ਆਪਣੇ ਫਾਰਮ ਹਾਊਸ ਵਿੱਚ ਮੌਜੂਦ ਹਨ। ਜਿੱਥੇ ਉਨ੍ਹਾਂ ਦੇ ਨਾਲ ਕਈ ਸਿਤਾਰੇ ਵੀ ਹਨ ਅਤੇ ਉਨ੍ਹਾਂ ਦੇ ਭਰਾ ਦਾ ਬੇਟਾ ਵੀ ਮੌਜੂਦ ਹੈ ਅਤੇ ਉਹ ਉੱਥੇ ਕਾਫੀ ਇੰਨਜੁਆਏ ਕਰ ਰਹੇ ਹਨ।ਗੱਲ ਕੀਤੀ ਜਾਵੇ ਸਲਮਾਨ ਖਾਨ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿਟ ਸਾਬਿਤ ਹੋਈਆਂ ਹਨ। ਇਸ ਸਾਲ ਉਨ੍ਹਾਂ ਦੀ ਫਿਲਮ ਰਾਧੇ ਰਿਲੀਜ਼ ਹੋਣ ਵਾਲੀ ਹੈ ਜੋ ਕਿ ਲਾਕਡਾਊਣ ਦੇ ਕਾਰਨ ਥੋੜੀ ਲੇਟ ਹੋ ਗਈ ਹੈ।

The post ਸਲਮਾਨ ਖਾਨ ਦੀ ਪਤਨੀ ਬਣਨਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ਮਸ਼ਹੂਰ ਅਦਾਕਾਰਾ appeared first on Daily Post Punjabi.