Fan enters virat kohli hotel room Archives - Daily Post Punjabi

ਫੈਨ ਨੇ ਕਮਰੇ ‘ਚ ਵੜ੍ਹ ਕੇ ਬਣਾਈ ਵੀਡੀਓ ਤਾਂ ਕੋਹਲੀ ਦਾ ਚੜ੍ਹਿਆ ਪਾਰਾ, ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ
ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਸੋਮਵਾਰ ਸਵੇਰੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਹ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਨਜ਼ਰ ਆ ਰਹੇ ਹਨ। ਵਿਰਾਟ ਦੀ ਇਹ ਨਾਰਾਜ਼ਗੀ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ਦੇ ਹੋਟਲ ਰੂਮ ਦੀ ਵੀਡੀਓ ਬਣਾਉਣ ‘ਤੇ ਆਈ ਹੈ। ਇਹ ਵੀਡੀਓ ਇੱਕ ਫੈਨ ਨੇ ਬਣਾਈ ਹੈ।

Fan enters virat kohli hotel room

ਦਰਅਸਲ, ਵਿਰਾਟ ਜਦੋਂ ਆਪਣੇ ਹੋਟਲ ਦੇ ਕਮਰੇ ਵਿੱਚ ਨਹੀਂ ਸੀ, ਉਦੋਂ ਉੱਥੇ ਉਨ੍ਹਾਂ ਦੇ ਕਮਰੇ ਵਿੱਚ ਕੁਝ ਫੈਨ ਵੜ੍ਹ ਗਏ ਤੇ ਉਨ੍ਹਾਂ ਨੇ ਕੋਹਲੀ ਦੇ ਕਮਰੇ ਦੇ ਅੰਦਰਲੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਵਿਰਾਟ ਨੇ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝੀ ਕਰ ਦਿੱਤਾ। ਇਸਦੇ ਨਾਲ ਉਨ੍ਹਾਂ ਨੇ ਇੱਕ ਲੰਬੀ-ਚੌੜੀ ਪੋਸਟ ਵੀ ਲਿਖੀ।

Fan enters virat kohli hotel room

ਵਿਰਾਟ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਮੈਂ ਸਮਝਦਾ ਹਾਂ ਕਿ ਫੈਨਜ਼ ਆਪਣੇ ਪਸੰਦੀਦਾ ਖਿਡਾਰੀ ਨੂੰ ਦੇਖ ਕੇ ਕਿੰਨੇ ਖੁਸ਼ ਹੋ ਜਾਂਦੇ ਹਨ ਤੇ ਉਹ ਉਨ੍ਹਾਂ ਨੂੰ ਮਿਲਣ ਦੇ ਲਈ ਕਿੰਨੇ ਉਤਸ਼ਾਹਿਤ ਰਹਿੰਦੇ ਹਨ। ਮੈਂ ਇਸ ਗੱਲ ਦੀ ਸਰਾਹਨਾ ਕਰਦਾ ਹਾਂ। ਪਰ ਇਹ ਵੀਡੀਓ ਬਹੁਤ ਡਰਾਉਣੀ ਹੈ। ਇਹ ਮੈਨੂੰ ਆਪਣੀ ਨਿੱਜਤਾ ਨੂੰ ਲੈ ਕੇ ਚਿੰਤਿਤ ਕਰ ਰਿਹਾ ਹੈ। ਜੇਕਰ ਮੈਂ ਆਪਣੇ ਹੋਟਲ ਦੇ ਕਮਰੇ ਵਿੱਚ ਨਿੱਜਤਾ ਨਹੀਂ ਰੱਖ ਸਕਦਾ ਤਾਂ ਮੈਂ ਆਪਣੀ ਪਰਸਨਲ ਸਪੇਸ ਕਿੱਥੇ ਲੱਭਾਂ। ਮੈਂ ਇਸ ਤਰ੍ਹਾਂ ਦੇ ਪਾਗਲਪਨ ਤੇ ਆਪਣੀ ਨਿੱਜਤਾ ਵਿੱਚ ਦਖਲ ਨੂੰ ਠੀਕ ਨਹੀਂ ਮੰਨਦਾ। ਕਿਰਪਾ ਲੋਕਾਂ ਦੀ ਨਿੱਜਤਾ ਦਾ ਸਨਮਾਨ ਕਰੋ ਤੇ ਇਸ ਨੂੰ ਮਨੋਰੰਜਨ ਦੇ ਤੌਰ ‘ਤੇ ਨਾ ਵਰਤੋਂ।

ਇਹ ਵੀ ਪੜ੍ਹੋ: ਰੰਜ਼ਿਸ਼ ਦੇ ਚੱਲਦਿਆਂ ਖੰਨਾ ਪੁਲਿਸ ‘ਚ ਤੈਨਾਤ ਹੌਲਦਾਰ ਦਾ ਕਤਲ, ਕੁੱਤਿਆਂ ਕਾਰਨ ਹੋਈ ਸੀ ਤਕਰਾਰਬਾਜ਼ੀ

ਦੱਸ ਦੇਈਏ ਕਿ ਵਿਰਾਟ ਕੋਹਲੀ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਖੇਡ ਅਤੇ ਕਲਾ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਫੈਨਜ਼ ਦੇ ਇਸ ਤਰ੍ਹਾਂ ਦੇ ਵਤੀਰੇ ‘ਤੇ ਗੁੱਸਾ ਜ਼ਾਹਿਰ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਫੈਨ ਨੇ ਕਮਰੇ ‘ਚ ਵੜ੍ਹ ਕੇ ਬਣਾਈ ਵੀਡੀਓ ਤਾਂ ਕੋਹਲੀ ਦਾ ਚੜ੍ਹਿਆ ਪਾਰਾ, ਸੋਸ਼ਲ ਮੀਡੀਆ ‘ਤੇ ਕੱਢੀ ਭੜਾਸ appeared first on Daily Post Punjabi.