fan news Archives - Daily Post Punjabi

ਇਵੈਂਟ ਰੱਦ ਹੋਣ ‘ਤੇ ਫੈਨਜ਼ ਹੋਏ ਨਾਰਾਜ਼, ਕੀਤੀ ਜ਼ਬਰਦਸਤ ਭੰਨਤੋੜ, ਅੱਲੂ ਅਰਜੁਨ ਨੇ ਦਿੱਤਾ ਸਪੱਸ਼ਟੀਕਰਨ
allu arjun fan news: ਹਾਲ ਹੀ ‘ਚ ਟਾਲੀਵੁੱਡ ਐਕਟਰ ਅੱਲੂ ਅਰਜੁਨ ਦਾ ਇਕ ਫੈਨ ਈਵੈਂਟ ਰੱਦ ਕਰ ਦਿੱਤਾ ਗਿਆ ਸੀ। ਦਰਅਸਲ, ਸੋਮਵਾਰ ਨੂੰ ਅੱਲੂ ਅਰਜੁਨ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਵਾਲੇ ਸਨ ਅਤੇ ਉਨ੍ਹਾਂ ਨਾਲ ਫੋਟੋ ਖਿੱਚਣ ਵਾਲੇ ਸਨ, ਇਸ ਲਈ ਇੱਥੇ ਸਿਰਫ 200 ਲੋਕ ਹੀ ਮੌਜੂਦ ਸਨ, ਪਰ ਭੀੜ ਲਗਾਤਾਰ ਵਧਣ ਕਾਰਨ ਇਹ ਇਵੈਂਟ ਰੱਦ ਕਰ ਦਿੱਤਾ ਗਿਆ। ਫਿਰ ਉਥੇ ਪ੍ਰਸ਼ੰਸਕਾਂ ਨੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਪੁਲਿਸ ਨੇ ਸਥਿਤੀ ਨੂੰ ਸੰਭਾਲਿਆ ਅਤੇ ਕਾਬੂ ਕੀਤਾ।

allu arjun fan news

ਜਦੋਂ ਅੱਲੂ ਅਰਜੁਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸੋਸ਼ਲ ਮੀਡੀਆ ਰਾਹੀਂ ਪੋਸਟ ਲਿਖੀ। ਅੱਲੂ ਨੇ ਲਿਖਿਆ, “ਮੈਨੂੰ ਸਥਿਤੀ ਬਾਰੇ ਪਤਾ ਲੱਗਾ ਅਤੇ ਇਹ ਵੀ ਪਤਾ ਲੱਗਾ ਕਿ ਅੱਜ ਦੇ ਸਮਾਗਮ ਵਿੱਚ ਮੇਰੇ ਕੁਝ ਪ੍ਰਸ਼ੰਸਕ ਵੀ ਜ਼ਖਮੀ ਹੋਏ ਹਨ। ਮੇਰੀ ਟੀਮ ਨਿੱਜੀ ਤੌਰ ‘ਤੇ ਸਥਿਤੀ ਨੂੰ ਦੇਖ ਰਹੀ ਹੈ ਅਤੇ ਮੈਨੂੰ ਅਪਡੇਟ ਕਰ ਰਹੀ ਹੈ। ਮੈਂ ਇਹ ਯਕੀਨੀ ਬਣਾਵਾਂਗਾ ਕਿ ਅੱਗੇ ਅਜਿਹਾ ਨਾ ਹੋਣ ਦਿੱਤਾ ਜਾਵੇ। ਤੁਹਾਡਾ ਪਿਆਰ ਮੇਰੇ ਲਈ ਸਭ ਤੋਂ ਕੀਮਤੀ ਹੈ ਅਤੇ ਮੈਂ ਇਸਨੂੰ ਕਦੇ ਵੀ ਘੱਟ ਨਹੀਂ ਸਮਝਾਂਗਾ।”

pic.twitter.com/dBa4W2B2Qo
— Allu Arjun (@alluarjun) December 13, 2021

ਇਸ ਤੋਂ ਪਹਿਲਾਂ ਵੀ ਅੱਲੂ ਅਰਜੁਨ ਉਦੋਂ ਸੁਰਖੀਆਂ ‘ਚ ਆਏ ਸਨ, ਜਦੋਂ ਉਨ੍ਹਾਂ ਨੇ ਆਪਣੀ ਪੂਰੀ ਟੀਮ ਨੂੰ ਸੋਨੇ ਦੀ ਮੁੰਦਰੀ ਗਿਫਟ ਕੀਤੀ ਸੀ। ਸਾਊਥ ਦੇ ਸੁਪਰਸਟਾਰ ਅਤੇ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ ‘ਪੁਸ਼ਪਾ’ ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪ੍ਰਸ਼ੰਸਕ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਅੱਲੂ ਅਰਜੁਨ ਨੇ ਫਿਲਮ ਦੇ ਗੀਤ ਦੀ ਟੀਮ ਨੂੰ ਸੋਨੇ ਦੀ ਮੁੰਦਰੀ ਤੋਹਫੇ ਵਜੋਂ ਦਿੱਤੀ ਹੈ।

The post ਇਵੈਂਟ ਰੱਦ ਹੋਣ ‘ਤੇ ਫੈਨਜ਼ ਹੋਏ ਨਾਰਾਜ਼, ਕੀਤੀ ਜ਼ਬਰਦਸਤ ਭੰਨਤੋੜ, ਅੱਲੂ ਅਰਜੁਨ ਨੇ ਦਿੱਤਾ ਸਪੱਸ਼ਟੀਕਰਨ appeared first on Daily Post Punjabi.