fans support Archives - Daily Post Punjabi

ਸੋਨੂ ਦੀ ਵੀਡੀਓ ਤੋਂ ਬਾਅਦ ਫੁੱਟਿਆ ਲੋਕਾਂ ਦਾ ਗੁੱਸਾ, ਟੀ-ਸੀਰੀਜ ਖਿਲਾਫ ਖੋਲ੍ਹਿਆ ਮੋਰਚਾ ਅਤੇ ਕਰ ਰਹੇ ਇਹ ਅਪੀਲ
sonu video fans support:ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਤੋਂ ਜਿਵੇਂ ਬਾਲੀਵੁਡ ਵਿੱਚ ਭੂਚਾਲ ਆ ਗਿਆ ਹੈ।ਇੱਕ ਤੋਂ ਬਾਅਦ ਇੱਕ ਬਾਲੀਵੁਡ ਇੰਡਸਟਰੀ ਵਿੱਚ ਨਿਊਕਮਰ ਅਤੇ ਆਊਟਸਾਈਡਰ ਦੇ ਨਾਲ ਭੇਦਭਾਵ ਦੀ ਦਬੀ ਹੋਈ ਆਵਾਜਾਂ ਉੱਠ ਰਹੀਆਂ ਹਨ। ਕੰਗਨਾ ਰਣੌਤ, ਰਵੀਨਾ ਟੰਡਨ ਦੇ ਨਾਲ ਹੁਣ ਮਸ਼ਹੂਰ ਸਿੰਗਰ ਸੋਨੂ ਨਿਗਮ ਨੇ ਇੱਕ ਵੀਡੀਓ ਦੇ ਰੀਏ ਅਦਾਕਾਰੀ ਜਗਤ ਹੀ ਨਹੀਂ ਮਿਊਜਿਕ ਇੰਡਸਟਰੀ ਵਿੱਚ ਇਸ ਤਰ੍ਹਾਂ ਦੇ ਵਰਤਾਅ ਦਾ ਇਲਜਾਮ ਲਗਾਇਆ ਹੈ। ਸੋਨੂ ਨਿਗਮ ਨੇ ਟੀ-ਸੀਰੀਜ ਦੇ ਮਾਲਕ ਮਿਊਜਿਕ ਇੰਡਸਟਰੀ ਵਿੱਚ ਇਸ ਤਰ੍ਹਾਂ ਦਾ ਵਰਤਾਅ ਕਰਨ ਦਾ ਇਲਜਾਮ ਲਗਾਇਆ ਹੈ। ਸੋਨੂ ਨਿਗਮ ਨੇ ਟੀ-ਸੀਰੀਜ ਦੇ ਮਾਲਕ ਭੂਸ਼ਣ ਕੁਮਾਰ ਤੇ ਨਿਸ਼ਾਨਾ ਸਾਧਦੇ ਹੋਏ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਉੱਥੇ ਹੀ ਸੋਨੂ ਨਿਗਮ ਦੇ ਫੈਨਜ਼ ਵੀ ਉਨ੍ਹਾਂ ਦੇ ਸਮਰਥਨ ਵਿੱਚ ਲਗਾਤਾਰ ਟਵੀਟ ਕਰ ਰਹੇ ਹਨ। ਸੋਨੂ ਨਿਗਮ ਨੇ ਹਾਲ ਹੀ ਵਿੱਚ ਜੋ ਵੀਡੀਓ ਸ਼ੇਅਰ ਕੀਤਾ ਹੈ। ਉਸ ਵਿੱਚ ਉਨ੍ਹਾਂ ਨੇ ਭੂਸ਼ਣ ਕੁਮਾਰ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹੋਏ ਉਸ ਨਾਲ ਪੰਗਾ ਨਾ ਲੈਣ ਦੀ ਗੱਲ ਕਹੀ ਹੈ। ਸੋਨੂ ਨਿਗਮ ਦੇ ਸੁਪੋਰਟ ਵਿੱਚ ਉੱਤਰੇ ਫੈਨਜ਼ ਵੀ ਟਵਿੱਟਰ ਤੇ ਫਿਲਮ ਇੰਡਸਟਰੀ ਵਿੱਚ ਚਲ ਰਹੇ ਪਰਿਵਾਰਵਾਦ, ਮਨਮਾਨੀ ਅਤੇ ਭੇਦਭਾਵ ਤੇ ਜੰਮ ਕੇ ਕਮੈਟ ਕਰ ਰਹੇ ਹਨ।

ਇੰਨਾ ਹੀ ਨਹੀਂ ਸੋਨੂ ਨਿਗਮ ਦੇ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਨੇ ਵੀ ਟੀ-ਸੀਰੀਜ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਅਤੇ ਉਸ ਨੂੰ ਅਨਸਸਕ੍ਰਾਈਬ ਕਰਨ ਦੀ ਅਪੀਲ ਕਰ ਰਹੇ ਹਨ।ਟਵਿੱਟਰ ਤੇ ਸੋਨੂ ਨਿਗਮ ਦੇ ਨਾਲ ਭੂਸ਼ਣ ਕੁਮਾਰ ਅਤੇ ਟੀ-ਸੀਰੀਜ ਵੀ ਟ੍ਰੈਂਡ ਕਰ ਰਿਹਾ ਹੈ।ਦੱਸ ਦੇਈਏ ਕਿ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਈਡ ਕਰ ਲਿਆ ਸੀ। ਪਿਛਲੇ ਛੇ ਮਹੀਨੇ ਤੋਂ ਸੁਸ਼ਾਂਤ ਡਿਪ੍ਰੈਸ਼ਨ ਦਾ ਇਲਾਜ ਕਰਵਾ ਰਹੇ ਸਨ। ਸੁਸ਼ਾਂਤ ਦੇ ਡਿਪ੍ਰੈਸ਼ਨ ਦਾ ਕਾਰਨ ਬਾਲੀਵੁਡ ਇੰਡਸਟਰੀ ਵਿੱਚ ਚਲ ਰਹੇ ਨੈਪੋਟਿਜਮ ਨੂੰ ਦੱਸਿਆ ਜਾ ਰਿਹਾ ਹੈ।

ਜਿਸ ਤੋਂ ਬਾਅਦ ਸੋਨੂ ਨਿਗਮ ਨੇ ਨੈਪੋਟਿਜਮ ਦੇ ਮੁੱਦੇ ਤੇ ਆਪਣਾ ਵੀਡੀਓ ਸ਼ੇਅਰ ਕਰ ਆਪਣਾ ਆਵਾਜ ਚੁੱਕੀ ਹੈ।ਸੁਸ਼ਾਂਤ ਦੇ ਫੈਨਜ਼ ਉਸ ਨੂੰ ਇਨਸਾਫ ਦਿਲਵਾਉਣ ਦੀ ਲਗਾਤਾਰ ਮੰਗ ਕਰ ਰਹੇ ਹਨ। ਕਰਨ ਜੌਹਰ, ਸਲਮਾਨ ਖਾਨ ਤੋਂ ਬਾਅਦ ਹੁਣ ਟੀ-ਸੀਰੀਜ ਦੇ ਮਾਲਕ ਭੂਸ਼ਣ ਕੁਮਾਰ ਦੇ ਖਿਲਾਫ ਟਵਿੱਟਰ ਤੇ ਯੂਜਰਜ਼ ਮਨੇ ਮੋਰਚਾ ਖੋਲ੍ਹ ਦਿੱਤਾ ਹੈ।ਹੁਣ ਵੇਖਣਾ ਹੋਵੇਗਾ ਕਿ ਨੈਪੋਟਿਜਮ ਨੂੰ ਲੈ ਕੇ ਇਹ ਲੜਾਈ ਕਿੰਨੀ ਲੰਬੀ ਹੁੰਦੀ ਹੈ,ਕੀ ਇਹ ਹੰਗਾਮਾ ਹੁਣ ਬਾਲੀਵੁਡ ਇੰਡਸਟਰੀ ਨੂੰ ਬਦਲਣ ਵਿੱਚ ਕਾਮਯਾਬ ਹੋ ਪਾਵੇਗਾ ਜਾਂ ਨਹੀਂ।

The post ਸੋਨੂ ਦੀ ਵੀਡੀਓ ਤੋਂ ਬਾਅਦ ਫੁੱਟਿਆ ਲੋਕਾਂ ਦਾ ਗੁੱਸਾ, ਟੀ-ਸੀਰੀਜ ਖਿਲਾਫ ਖੋਲ੍ਹਿਆ ਮੋਰਚਾ ਅਤੇ ਕਰ ਰਹੇ ਇਹ ਅਪੀਲ appeared first on Daily Post Punjabi.