faridkot jail phones recovered Archives - Daily Post Punjabi

ਫਿਰ ਸੁਰਖੀਆਂ ‘ਚ ਫ਼ਰੀਦਕੋਟ ਜੇਲ੍ਹ, ਕੈਦੀਆਂ ਕੋਲੋਂ ਮਿਲੇ ਫ਼ੋਨਾਂ ਸਣੇ ਪਾਬੰਦੀਸ਼ੁਦਾ ਵਸਤੂ
ਫ਼ਰੀਦਕੋਟ ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਅਤੇ ਪਾਬੰਦੀਸ਼ੁਦਾ ਵਸਤੂਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੇਲ੍ਹ ਵਿੱਚੋਂ ਮੋਬਾਈਲ ਫ਼ੋਨ, ਨਸ਼ੀਲਾ ਪਦਾਰਥ ਤੇ ਹੋਰ ਸਮੱਗਰੀ ਬਰਾਮਦ ਹੋ ਰਹੇ ਹਨ। ਜਿਸ ਕਾਰਨ ਪੁਲਿਸ ਵੱਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਫਰੀਦਕੋਟ ਜੇਲ੍ਹ ਵਿੱਚੋਂ 10 ਮੋਬਾਈਲ ਬਰਾਮਦ ਹੋਏ ਹਨ ਅਤੇ ਕੁਝ ਮੋਬਾਈਲ ਜੇਲ੍ਹ ਦੇ ਬਾਹਰੋਂ ਮਿਲੇ ਹਨ। ਪੁਲਿਸ ਨੇ 4 ਕੈਦੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ।

Banned iteams in Faridkot jail

ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੇਲ੍ਹ ਦੇ ਅੰਦਰੋਂ 10 ਮੋਬਾਈਲ ਫ਼ੋਨ ਅਤੇ 5 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਨ੍ਹਾਂ ਹੀ ਨਹੀਂ ਜੇਲ੍ਹ ਦੇ ਬਾਹਰੋਂ 6 ਮੋਬਾਈਲ ਫ਼ੋਨ ਸੁੱਟੇ ਹੋਏ ਵੀ ਮਿਲੇ ਹਨ। ਇਸ ਦੌਰਾਨ ਨਸ਼ੀਲੇ ਪਦਾਰਥ ਵੀ ਕਾਬੂ ਕੀਤੇ ਗਏ ਹਨ। ਪੁਲਿਸ ਨੇ ਕਾਰਵਾਈ ਕਰਦੇ ਹੋਏ 4 ਤਾਲਾਬੰਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਸ਼ਰਮਨਾਕ ਕਰਤੂਤ, ਪਤੰਗ ਦਾ ਲਾਲਚ ਦੇ ਨਾਬਾਲਗ ਨਾਲ ਕੀਤਾ ਗਲਤ ਕੰਮ

Banned iteams in Faridkot jail

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ DSP ਫ਼ਰੀਦਕੋਟ ਜਸਮੀਤ ਸਿੰਘ ਦੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਕੈਦੀਆਂ ਦੀ ਚੈਕਿੰਗ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੂੰ 10 ਮੋਬਾਈਲ ਫ਼ੋਨ, 5 ਸਿਮ ਕਾਰਡ, ਨਸ਼ੀਲੇ ਪਦਾਰਥ ਅਤੇ 6 ਮੋਬਾਈਲ ਫ਼ੋਨ ਜੇਲ੍ਹ ਦੇ ਬਾਹਰੋਂ ਮਿਲੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਸ਼ਿਕਾਇਤ ‘ਤੇ 4 ਕੈਦੀਆਂ ਸਣੇ ਕੁਝ ਅਣਪਛਾਤੇ ਕੈਦੀਆਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਲਦੀ ਹੀ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਫਿਰ ਸੁਰਖੀਆਂ ‘ਚ ਫ਼ਰੀਦਕੋਟ ਜੇਲ੍ਹ, ਕੈਦੀਆਂ ਕੋਲੋਂ ਮਿਲੇ ਫ਼ੋਨਾਂ ਸਣੇ ਪਾਬੰਦੀਸ਼ੁਦਾ ਵਸਤੂ appeared first on Daily Post Punjabi.

ਫਰੀਦਕੋਟ ਦੀ ਮਾਡਰਨ ਜੇਲ਼ ‘ਚੋਂ ਤਲਾਸ਼ੀ ਦੋਰਾਨ ਫਿਰ ਬਰਾਮਦ ਹੋਏ 6 ਮੋਬਾਇਲ ਫ਼ੋਨ
faridkot jail phones recovered ਹਮੇਸ਼ਾ ਵਿਵਾਦਾਂ ਚ ਘਿਰੀ ਰਹਿਣ ਵਾਲੀ ਫਰੀਦਕੋਟ ਦੀ ਮਾਂਡਰਨ ਜ਼ੇਲ੍ਹ ਇੱਕ ਵਾਰ ਫਿਰ ਚਰਚਾ ‘ਚ ਆਈ ਹੈ। ਜਦੋ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ 4 ਹਵਾਲਾਤੀਆ ਕੋਲੋ 2 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਜਦਕਿ 4 ਮੋਬਾਇਲ ਫ਼ੋਨ ਲਾਵਾਰਿਸ ਹਾਲਤ ਚ ਬ੍ਰਾਮਦ ਕੀਤੇ ਗਏ।

faridkot jail phones recovered

ਜਿਸ ਤੋਂ ਬਾਅਦ ਜ਼ੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ‘ਤੇ ਚਾਰ ਹਵਾਲਾਤੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਗੌਰਤਲਬ ਹੈ ਕੇ ਇਨ੍ਹਾਂ ਚਾਰ ਹਵਾਲਾਤੀਆ ‘ਚ ਇੱਕ ਹਵਾਲਾਤੀ ਉਹ ਵੀ ਹੈ, ਜਿਸ ਤੇ ਆਰੋਪ ਲੱਗੇ ਹਨ ਕਿ ਉਸ ਵੱਲੋਂ ਹਾਈਕੋਰਟ ਦੇ ਆਪਣੇ ਵਕੀਲ ਨੂੰ ਜੇਲ ਅੰਦਰੋਂ ਹੀ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਨੂੰ ਲੈਕੇ ਹਾਈਕੋਰਟ ਦੇ ਵਕੀਲ ਵੱਲੋਂ ਅੰਬਾਲਾ (ਹਰਿਆਣਾ) ਵਿਖੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ਼ ਕਰਵਾਈ ਜਾ ਚੁੱਕੀ ਹੈ। ਜਾਣਕਾਰੀ ਮੁਤਾਬਕ ਉਕਤ ਕੈਦੀ ਖਿਲਾਫ 2021 ਚ ਫਰੀਦਕੋਟ ਵਿਖੇ NDPS ਐਕਟ ਤਹਿਤ ਮਾਮਲਾ ਦਰਜ਼ ਹੈ। ਜਿਸ ਵੱਲੋਂ ਆਪਣੇ ਵਕੀਲ ਜਰੀਏ ਹਾਈਕੋਰਟ ਚ ਜ਼ਮਾਨਤ ਅਰਜ਼ੀ ਲਗਾਈ ਗਈ ਸੀ। ਪਰ ਦੋ ਵਾਰ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਸ ਵੱਲੋਂ ਆਪਣੇ ਵਕੀਲ ਨੂੰ ਜਾਨੋ ਮਾਰਨ ਦੀ ਧਮਕੀ ਤੱਕ ਦੇ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਇਸ ਮਾਮਲੇ ਚ ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕੇ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ ਚਾਰ ਹਵਾਲਾਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਦੋ ਮੋਬਾਇਲ ਫ਼ੋਨ ਬ੍ਰਾਮਦ ਕੀਤੇ ਗਏ ਹਨ। ਜਦਕਿ ਚਾਰ ਮੋਬਾਇਲ ਫੋਨ ਲਾਵਾਰਿਸ ਹਾਲਤ ਚ ਮਿਲੇ ਹਨ। ਜਿਨ੍ਹਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।

The post ਫਰੀਦਕੋਟ ਦੀ ਮਾਡਰਨ ਜੇਲ਼ ‘ਚੋਂ ਤਲਾਸ਼ੀ ਦੋਰਾਨ ਫਿਰ ਬਰਾਮਦ ਹੋਏ 6 ਮੋਬਾਇਲ ਫ਼ੋਨ appeared first on Daily Post Punjabi.