Faridkot police arrested accused Archives - Daily Post Punjabi

ਫ਼ਰੀਦਕੋਟ ਪੁਲਿਸ ‘ਤੇ ਗੋ.ਲੀਬਾਰੀ ਕਰਨ ਵਾਲਾ ਦੇਸੀ ਪਿਸਤੌਲ ਸਣੇ ਕਾਬੂ, ਦੂਜਾ ਮੁਲਜ਼ਮ ਫਰਾਰ
ਪੰਜਾਬ ਦੇ ਫ਼ਰੀਦਕੋਟ CIA ਸਟਾਫ਼ ‘ਤੇ ਗੋ.ਲੀ ਚਲਾ ਕੇ ਭੱਜਣ ਵਾਲੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਦੇਸੀ ਪਿਸਤੌਲ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਵਾਰਦਾਤ ਵਿੱਚ ਵਰਤੀ ਗਈ ਬਾਈਕ ਵੀ ਜ਼ਬਤ ਕਰ ਲਈ ਗਈ ਹੈ। ਫਿਲਹਾਲ ਦੂਜਾ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ। ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

SSP ਹਰਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ CIA ਸਟਾਫ਼ ਦੇ ਇੰਚਾਰਜ ਹਰਬੰਸ਼ ਸਿੰਘ ਵੱਲੋਂ ਸਿੱਖਾਵਾਲਾ ਰੋਡ ’ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਮੋਟਰ ਸਾਈਕਲ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਪੁਲਿਸ ਟੀਮ ਨੇ ਟਾਰਚ ਲਾਈਟ ਜਗਾ ਕੇ ਰੁਕਣ ਲਈ ਕਿਹਾ। ਪਰ ਬਾਈਕ ਚਾਲਕ ਨੇ ਰੋਕਣ ਦੀ ਬਜਾਏ ਰਫ਼ਤਾਰ ਵਧਾ ਦਿੱਤੀ।

ਇਹ ਵੀ ਪੜ੍ਹੋ : ਜੈਸਲਮੇਰ ਦੇ ਪੋਕਰਨ ‘ਚ ਸਕੂਲ ਬੱਸ ਪਲਟੀ, ਹਾਦਸੇ ‘ਚ ਕੰਡਕਟਰ ਦੀ ਮੌ.ਤ, 37 ਬੱਚੇ ਜ਼ਖਮੀ

SSP ਮੁਤਾਬਕ ਜਦੋਂ ਪੁਲਿਸ ਨੇ ਉਸ ਨੂੰ ਧੱਕਾ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਦੇ ਪਿੱਛੇ ਬੈਠੇ ਨੌਜਵਾਨਾਂ ਨੇ ਉਨ੍ਹਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਨੇ ਮੁਲਜ਼ਮ ਸ਼ਮਿੰਦਰ ਲਾਲ ਵਾਸੀ ਪਿੰਡ ਚਾਹਲ ਜ਼ਿਲ੍ਹਾ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਜਾ ਮੁਲਜ਼ਮ ਸੁਰਿੰਦਰ ਪਾਲ ਵਾਸੀ ਕੋਟਕਪੂਰਾ ਅਜੇ ਫਰਾਰ ਹੈ। ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਫ਼ਰੀਦਕੋਟ ਪੁਲਿਸ ‘ਤੇ ਗੋ.ਲੀਬਾਰੀ ਕਰਨ ਵਾਲਾ ਦੇਸੀ ਪਿਸਤੌਲ ਸਣੇ ਕਾਬੂ, ਦੂਜਾ ਮੁਲਜ਼ਮ ਫਰਾਰ appeared first on Daily Post Punjabi.