Farmer arrives at police station Archives - Daily Post Punjabi

ਥਾਣੇ ‘ਚ ਮੱਝ ‘ਤੇ ਪਰਚਾ ਦਰਜ ਕਰਵਾਉਣ ਪਹੁੰਚਿਆ ਕਿਸਾਨ, ਕਿਹਾ- ‘ਮੇਰੀ ਮੱਝ ਧਾਰ ਨਹੀਂ ਚੋਣ ਦਿੰਦੀ’
ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਪੁਲਿਸ ਦੇ ਸਾਹਮਣੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਦੇਖ ਭਿੰਡ ਪੁਲਿਸ ਵੀ ਹੈਰਾਨ ਹੋ ਗਈ ਹੈ। ਭਿੰਡ ਪੁਲਿਸ ਵੱਲੋਂ ਇਸਨੂੰ ਵੱਖਰੇ ਢੰਗ ਨਾਲ ਸੁਲਝਾਇਆ ਗਿਆ। ਦਰਅਸਲ, ਭਿੰਡ ਜ਼ਿਲ੍ਹੇ ਦੇ ਰਹਿਣ ਵਾਲੇ ਬਾਬੂਰਾਮ ਸ਼ਨੀਵਾਰ ਨੂੰ ਆਪਣੀ ਮੱਝ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਿਆ। ਜਿੱਥੇ ਬਾਬੂਰਾਮ ਨੇ ਥਾਣੇ ਪਹੁੰਚੇ ਕੇ ਪੁਲਿਸ ਨੂੰ ਦੱਸਿਆ ਕਿ ਉਸਦੀ ਮੱਝ ਉਸਨੂੰ ਧਾਰ ਨਹੀਂ ਚੋਣ ਦਿੰਦੀ।

Farmer arrives at police station

ਇੰਨਾ ਹੀ ਨਹੀਂ ਬਾਬੂਰਾਮ ਨੇ ਇਸਦੇ ਲਈ ਥਾਣੇ ਵਿੱਚ ਇੱਕ ਲਿਖਿਤ ਅਰਜ਼ੀ ਪੁਲਿਸ ਨੂੰ ਸੌਂਪੀ ਹੈ। ਪੁਲਿਸ ਨੇ ਬਾਬੂਰਾਮ ਨੂੰ ਸਮਝਾਇਆ ਤਾਂ ਉਹ ਵਾਪਸ ਚਲਾ ਗਿਆ, ਪਰ ਕੁਝ ਦੇਰ ਬਾਅਦ ਉਹ ਆਪਣੀ ਮੱਝ ਲੈ ਕੇ ਵਾਪਸ ਥਾਣੇ ਪਹੁੰਚ ਗਿਆ। ਕਿਸਾਨ ਨੇ ਥਾਣੇ ਜਾ ਕੇ ਮੱਝ ਬੰਨ੍ਹ ਕੇ ਪੁਲਿਸ ਵਾਲਿਆਂ ਤੋਂ ਮਦਦ ਮੰਗਦਿਆਂ ਕਿਹਾ ਕਿ ਤੁਸੀ ਧਾਰਾਂ ਚੋਣ ਵਿੱਚ ਮੇਰੀ ਮਦਦ ਕਰੋ।

ਇਹ ਵੀ ਪੜ੍ਹੋ: CM ਚੰਨੀ ਦਾ ਐਲਾਨ, ਪੰਜਾਬ ‘ਚ ਨਿੱਜੀ ਤੇ ਸਰਕਾਰੀ ਖੇਤਰਾਂ ‘ਚ ਪੰਜਾਬੀਆਂ ਨੂੰ ਹੀ ਮਿਲੇਗੀ ਨੌਕਰੀ

ਇਸ ਤੋਂ ਬਾਅਦ ਨਵਾਂਗਾਂਵ ਥਾਣਾ ਪੁਲਿਸ ਨੇ ਵੈਟਨਰੀ ਡਾਕਟਰ ਦੀ ਮਦਦ ਲੈ ਕੇ ਕਿਸਾਨ ਨੂੰ ਧਾਰ ਚੋਣ ਦੇ ਤਰੀਕੇ ਦੱਸੇ। ਇਸਦੇ ਨਾਲ ਹੀ ਮੱਝ ਨੂੰ ਕੋਈ ਬਿਮਾਰੀ ਦੇ ਲੱਛਣ ਤਾਂ ਨਹੀਂ, ਇਸਦੀ ਵੀ ਜਾਣਕਾਰੀ ਦਿੱਤੀ ਗਈ।

Farmer arrives at police station

ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਤੋਂ ਬਾਅਦ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਸਦੀ ਮਦਦ ਜਰੂਰ ਕਰਨਗੇ। ਇਸ ਤੋਂ ਬਾਅਦ ਜਦੋਂ ਕਿਸਾਨ ਨੇ ਜਦੋਂ ਦੁੱਧ ਚੋਇਆ ਤਾਂ ਮੱਝ ਨੇ ਧਾਰ ਚੋਣ ਦਿੱਤੀ। ਜਿਸ ਤੋਂ ਬਾਅਦ ਕਿਸਾਨ ਸਵੇਰੇ ਫਿਰ ਪੁਲਿਸ ਨੂੰ ਧੰਨਵਾਦ ਕਹਿਣ ਲਈ ਥਾਣੇ ਪਹੁੰਚਿਆ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਥਾਣੇ ‘ਚ ਮੱਝ ‘ਤੇ ਪਰਚਾ ਦਰਜ ਕਰਵਾਉਣ ਪਹੁੰਚਿਆ ਕਿਸਾਨ, ਕਿਹਾ- ‘ਮੇਰੀ ਮੱਝ ਧਾਰ ਨਹੀਂ ਚੋਣ ਦਿੰਦੀ’ appeared first on Daily Post Punjabi.