Farmer protest rail roko agitation Archives - Daily Post Punjabi

ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਸ਼ੁਰੂ, ਦੇਸ਼ ਦੇ ਕਈ ਰਾਜਾਂ ਵਿੱਚ ਦਿੱਖ ਰਿਹਾ ਹੈ ਪ੍ਰਭਾਵ
Farmer protest rail roko agitation : ਕਿਸਾਨ ਅੱਜ ਦੇਸ਼ ਵਿਆਪੀ ਰੇਲ ਰੋਕੋ ਮੁਹਿੰਮ ਚਲਾ ਰਹੇ ਹਨ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਵੀਰਵਾਰ ਨੂੰ ਇਹ ਮੁਹਿੰਮ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਦੇਸ਼ ਵਿੱਚ ਚਲਾਈ ਜਾ ਰਹੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੁਲਾਈ ਗਈ ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਇਸ ਵੇਲੇ ਸ਼ੁਰੂ ਹੋ ਗਈ ਹੈ। ਕਿਸਾਨਾਂ ਸੀ ਰੇਲ ਰੋਕੋ ਮੁਹਿੰਮ ਦਾ ਅਸਰ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਸਕਦਾ ਹੈ।

Farmer protest rail roko agitation

ਮੁੱਖ ਤੌਰ ‘ਤੇ ਦਿੱਲੀ, ਹਰਿਆਣਾ, ਯੂ ਪੀ, ਪੰਜਾਬ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ। ਅੰਬਾਲਾ ਵਿੱਚ ਸੈਂਕੜੇ ਕਿਸਾਨ ਟਰੈਕ ‘ਤੇ ਬੈਠ ਗਏ ਹਨ, ਜਦੋਂ ਕਿ ਦਿੱਲੀ ਦੇ ਆਸਪਾਸ ਵੀ ਕਿਸਾਨਾਂ ਨੇ ਟਰੈਕ ‘ਤੇ ਡੇਰਾ ਲੈ ਲਿਆ ਹੈ ਅਤੇ ਰੇਲ ਨੂੰ ਰੋਕਣ ਦੀ ਤਿਆਰੀ ਵਿੱਚ ਹਨ। ਗਾਜ਼ੀਪੁਰ ਸਰਹੱਦ ਨੇੜੇ ਮੋਦੀਨਗਰ ਰੇਲਵੇ ਸਟੇਸ਼ਨ ‘ਤੇ ਵੀ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ। ਪੁਲਿਸ ਵੀ ਵੱਖ ਵੱਖ ਰੇਲਵੇ ਟ੍ਰੈਕਾਂ ‘ਤੇ ਤਇਨਾਤ ਹੈ ਅਤੇ ਸੁਰੱਖਿਆ ਸਖਤ ਕਰ ਦਿੱਤੀ ਹੈ। ਬਿਹਾਰ ਵਿੱਚ ਵੀ ਰੇਲ ਰੋਕੋ ਮੁਹਿੰਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਯੂਪੀ ਦੇ ਵਿੱਚ ਵੀ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਦੇਖੋ : ਅੱਜ ਪੂਰੇ ਦੇਸ਼ ‘ਚ ਕਿਸਾਨ ਕਰਨਗੇ ਰੇਲ ਦਾ ‘ਚੱਕਾ ਜਾਮ’, ਰੇਲਵੇ ਵਾਲਿਆਂ ਨੇ ਵੀ ਖਿੱਚੀ ਤਿਆਰੀ !

The post ਕਿਸਾਨਾਂ ਦੀ ਰੇਲ ਰੋਕੋ ਮੁਹਿੰਮ ਸ਼ੁਰੂ, ਦੇਸ਼ ਦੇ ਕਈ ਰਾਜਾਂ ਵਿੱਚ ਦਿੱਖ ਰਿਹਾ ਹੈ ਪ੍ਰਭਾਵ appeared first on Daily Post Punjabi.