farmer was killed Archives - Daily Post Punjabi

ਜਲਾਲਾਬਾਦ ‘ਚ ਵੱਡੀ ਵਾਰਦਾਤ, ਖੇਤ ‘ਚ ਪਾਣੀ ਲਾਉਣ ਗਿਆ ਕਿਸਾਨ ਜਿਉਂਦਾ ਨਾ ਮੁੜਿਆ
ਜਲਾਲਾਬਾਦ ਦੇ ਪਿੰਡ ਧਾਣੀ ਮੋਹਰੀ ਰਾਮ ਵਿਖੇ ਉਸ ਵੇਲੇ ਮਾਹੌਲ ਤਨਾਪੂਰਨ ਬਣ ਗਿਆ ਜਦ ਪਿੰਡ ਦੇ ਹੀ ਕਿਸਾਨ ਆਪਣੇ ਖੇਤਾਂ ਵਿੱਚ ਪਾਣੀ ਲਾਉਣ ਗਿਆ ਵਾਪਸ ਨਾ ਮੁੜਿਆ ਪਰਿਵਾਰ ਨੇ ਸਾਰੀ ਰਾਤ ਲੱਭਿਆ ਪਰ ਨਹੀਂ ਮਿਲਿਆ। ਤੜਕਸਾਰ ਖੇਤ ਦੇ ਵਿੱਚ ਲੱਗੀ ਮੋਟਰ ਦੇ ਖਾਡੇ ਵਿੱਚੋਂ ਮਿਲੀ ਕਿਸਾਨ ਦੀ ਲਾਸ਼ ਪਰਿਵਾਰ ਨੇ ਆਰੋਪ ਲਗਾਏ ਕੀ ਕਤਲ ਕਰਨ ਵਾਲੇ ਗੁਆਂਢੀਆਂ ਨਾਲ ਪਾਣੀ ਦੀ ਵਾਰੀ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਸੁਭਾਸ਼ ਦਾ ਕਤਲ ਕਰ ਉਸ ਨੂੰ ਪਾਣੀ ਵਾਲੇ ਖਾਢੇ ਵਿੱਚ ਸੁੱਟ ਦਿੱਤਾ ਗਿਆ।

A farmer was brutally killed

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਕਤਲ ਕਰਨ ਵਾਲੇ ਪਰਿਵਾਰ ਦੀ ਹੀ ਔਰਤ ਨੇ ਘਰ ਆ ਕੇ ਇਸ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਸ਼ਾਤਿਰ ਕਾਤਲਾਂ ਨੇ ਇਸ ਕਤਲ ਨੂੰ ਇੱਕ ਹਾਦਸਾ ਸਾਬਿਤ ਕਰਦੇ ਹੋਏ ਜਲਦਬਾਜ਼ੀ ਦੇ ਵਿੱਚ ਉਸਦਾ ਸੰਸਕਾਰ ਵੀ ਕਰਵਾ ਦਿੱਤਾ। ਕਿਸਾਨ ਦਾ ਸੰਸਕਾਰ ਕਰਨ ਤੋਂ ਬਾਅਦ ਜਦ ਪਰਿਵਾਰ ਵਾਪਸ ਮੁੜਨ ਲੱਗਿਆ ਤਾਂ ਖੇਤ ਵਿੱਚ ਪਰਿਵਾਰ ਨੂੰ ਖੂਨ ਦੇ ਵਿੱਚ ਲੱਥ-ਪੱਥ ਇੱਕ ਮੋਟਰ ਵਾਲੀ ਪਲਾਸਟਿਕ ਦੀ ਪਾਈਪ ਅਤੇ ਇੱਕ ਲੱਕੜ ਮਿਲੀ ਜਿਸ ਦੇ ਉੱਤੇ ਖੂਨ ਲੱਗਾ ਹੋਇਆ ਸੀ, ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਉਲਝ ਗਿਆ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਕਾਰ ਨੇ ਉਡਾਇਆ ਲੱਕੜ ਦਾ ਖੋਖਾ…ਫਿਰ ਦਰੱਖਤ ‘ਚ ਜਾ ਵੱ.ਜੀ, ਕਾਰ ਸਵਾਰਾਂ ਦੇ ਲੱਗੀਆਂ ਗੰਭੀਰ ਸੱਟਾਂ

ਇਸ ਤੋਂ ਬਾਅਦ ਨੇੜੇ ਹੀ ਪਿੰਡ ਦੇ ਸਰਪੰਚ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਦੇਖੇ ਗਏ ਤਾਂ ਉਸ ਦੇ ਵਿੱਚ ਰਾਤ 2: 23 ਵਜੇ ‘ਤੇ ਦੋ ਸ਼ਖਸ ਮੋਟਰਸਾਈਕਲ ਤੇ ਕਤਲ ਵਾਲੀ ਥਾਂ ਤੋਂ ਲੰਘਦੇ ਦਿਖਾਈ ਦਿੱਤੇ। ਤੜਕਸਾਰ ਇਹਨਾਂ ਦੋ ਸ਼ਖਸਾਂ ਦੇ ਵਿੱਚੋਂ ਇੱਕ ਮੋਟਰ ਤੇ ਜਾ ਕੇ ਖਾਡੇ ਦੇ ਵਿੱਚ ਡੈਡ ਬਾਡੀ ਨੂੰ ਦੇਖ ਕੇ ਉਥੋਂ ਫਰਾਰ ਹੁੰਦਾ ਦਿਖਾਈ ਦਿੱਤਾ। ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਪੱਖ ਗਿਆ ਅਤੇ ਜਿਨਾਂ ਲੋਕਾਂ ‘ਤੇ ਕਤਲ ਦਾ ਆਰੋਪ ਲੱਗਾ ਉਹ ਘਰ ਤੋਂ ਫਰਾਰ ਹੋ ਗਏ।

ਫਿਲਹਾਲ ਇਸ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਜ਼ਿਲ੍ਹੇ ਦੇ ਐਸਐਸਪੀ ਨੂੰ ਇੱਕ ਦਰਖਾਸਤ ਦਿੱਤੀ ਗਈ ਹੈ ਅਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਇਹ ਹਾਦਸਾ ਨਹੀਂ ਬਲਕਿ ਕਤਲ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇੱਕੋ ਸੁਰ ਦੇ ਵਿੱਚ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਕਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਹੋਇਆ ਕਤਲ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਜਲਾਲਾਬਾਦ ‘ਚ ਵੱਡੀ ਵਾਰਦਾਤ, ਖੇਤ ‘ਚ ਪਾਣੀ ਲਾਉਣ ਗਿਆ ਕਿਸਾਨ ਜਿਉਂਦਾ ਨਾ ਮੁੜਿਆ appeared first on Daily Post Punjabi.