farmers about deep sidhu Archives - Daily Post Punjabi

ਦੀਪ ਸਿੱਧੂ ਵਲੋਂ ਦਿੱਤੇ ਗਏ ਬਿਆਨ ਤੇ ਕਿਸਾਨਾਂ ਦਾ ਭਾਰੀ ਰੋਸ , ਮੁਆਫੀ ਦੀ ਕੀਤੀ ਗਈ ਮੰਗ
farmers about deep sidhu : ਪੰਜਾਬੀ ਅਦਾਕਾਰ ਦੀਪ ਸਿੱਧੂ ਵਲੋਂ ਬੀਤੇ ਦਿਨੀ ਦਿੱਤੇ ਗਏ ਬਿਆਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਨੂੰ ਦੀਪ ਸਿੱਧੂ ਤੋਂ ਕਿਸੇ ਵੀ ਤਰਾਂ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਕੌਣ ਸ਼ਹੀਦ ਹੈ ਤੇ ਕੌਣ ਨਹੀਂ। ਉਹਨਾਂ ਨੇ ਕਿਹਾ ਹੈ ਜਿਸ ਇਨਸਾਨ ਦੀ ਕਿਸੇ ਖਾਤਰ ਮੌਤ ਹੁੰਦੀ ਹੈ ਉਹ ਸ਼ਹੀਦ ਹੀ ਹੁੰਦਾ ਹੈ।

ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਦੀਪ ਸਿੱਧੂ BJP ਦਾ ਬੰਦਾ ਹੈ ਤੇ ਇਸ ‘ਚ ਹਰਜੀਤ ਗਰੇਵਾਲ ਹਰਿੰਦਰ ਕਾਹਲੋਂ ਅਤੇ ਸੁਰਜੀਤ ਸਿੰਘ ਜਿਆਣੀ ਦੀ ਆਤਮਾ ਵੜ ਗਈ ਹੈ ਤਾ ਹੀ ਦੀਪ ਸਿੱਧੂ ਇਸ ਤਰਾਂ ਦੇ ਬਿਆਨ ਦੇ ਰਿਹਾ ਹੈ। ਮਾਝਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਤੇ ਆਗੂ ਗੁਰਪ੍ਰੀਤ ਸਿੰਘ , ਰਣਧੀਰ ਸਿੰਘ , ਹਰਮਨ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਵੀ ਦੀਪ ਸਿੱਧੂ ਵੀ ਵਲੋਂ ਵੀ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਫਿਰ ਦੀਪ ਸਿੱਧੂ ਨੇ ਜੋ ਸ਼ਹੀਦ ਹੋਏ ਕਿਸਾਨਾਂ ਬਾਰੇ ਗ਼ਲਤ ਕਹਿ ਦਿੱਤਾ ਹੈ , ਅਸੀਂ ਉਸ ਦੀ ਕੜੀ ਨਿੰਦਾ ਕਰ ਸਕਦੇ ਹਾਂ।

farmers about deep sidhu

ਉਹਨਾਂ ਨੇ ਕਿਹਾ ਜੋ ਵੀ ਇਨਸਾਨ ਆਪਣੇ ਘਰੋਂ ਕਿਸਾਨੀ ਅੰਦੋਲਨ ‘ਚ ਜਾਂਦਾ ਹੈ , ਉਹ ਸਿਰ ਤੇ ਕਫ਼ਨ ਬੰਨ ਕੇ ਜਾਂਦਾ ਹੈ। ਉਸ ਨੂੰ ਨਹੀਂ ਪਤਾ ਕਿ ਉਸ ਨੇ ਵਾਪਸ ਆਉਣਾ ਹੈ ਜਾ ਨਹੀਂ। ਉਹਨਾਂ ਨੇ ਕਿਹਾ ਕਿ ਕਿਸਾਨ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ। ਕਿਸਾਨੀ ਸੰਘਰਸ਼ ‘ਚ ਕਿਸੇ ਵੀ ਕਿਸਾਨ ਦੀ ਜਾਨ ਗਈ ਹੈ। ਜੇਕਰ ਦੀਪ ਸਿੱਧੂ ਦੀ ਗੱਲ ਕੀਤੀ ਜਾਵੇ ਤਾ ਉਹ ਏਜੰਸੀਆਂ ਦਾ ਬੰਦਾ ਹੈ। ਜਦ ਤੱਕ ਦੀਪ ਸਿੱਧੂ ਮੁਆਫੀ ਨਹੀਂ ਮੰਗਦਾ ਉਸ ਸਮੇਂ ਤੱਕ ਉਸ ਨਾਲ ਕੋਈ ਵੀ ਸਟੇਜ ਸਾਂਝੀ ਨਹੀਂ ਕੀਤੀ ਜਾਵੇਗੀ।

ਇਹ ਵੀ ਦੇਖੋ : ਛਲਕਿਆ ਕੈਪਟਨ ਅਮਰਿੰਦਰ ਸਿੰਘ ਦਾ ਦਰਦ ਕਹਿੰਦੇ ”ਮੈਨੂੰ ਬੇਇੱਜ਼ਤ ਕੀਤਾ” !

The post ਦੀਪ ਸਿੱਧੂ ਵਲੋਂ ਦਿੱਤੇ ਗਏ ਬਿਆਨ ਤੇ ਕਿਸਾਨਾਂ ਦਾ ਭਾਰੀ ਰੋਸ , ਮੁਆਫੀ ਦੀ ਕੀਤੀ ਗਈ ਮੰਗ appeared first on Daily Post Punjabi.