farmers leader Archives - Daily Post Punjabi

ਕਿਸਾਨ ਨੇਤਾ ਰੁਲਦੂ ਮਾਨਸਾ ਨੇ ਅੰਦੋਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸਾਡਾ ਪੇਕਾ ਪਰਿਵਾਰ
farmers leader ruldhu mansa: ਕੱਲ੍ਹ ਫਤਿਹਗੜ੍ਹ ਸਾਹਿਬ ਜੋ ਇਕੱਠ ਹੋਇਆ ਸੀ ਉਸ ‘ਤੇ ਰੁਲਦੂ ਮਾਨਸਾ ਨੇ ਕਿਹਾ ਕਿ ਉਹ ਇੱਕ ਭਾਰੀ ਇਕੱਠ ਸੀ ਜਿਸ ਨੂੰ ਦੇਖ ਸਭ ਹੈਰਾਨ ਸਨ।ਕੱਲ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਦੋਂ ਕਿ ਇਹ ਪਹਿਲੀ ਵਾਰ ਨਹੀਂ ਹੈ ਪਰ ਕੱਲ੍ਹ ਦੇ ਬੰਦ ‘ਚ ਕੁਝ ਵੱਖਰਾ ਹੋਵੇਗਾ ਕਿਉਂਕਿ ਪਹਿਲਾਂ ਕਿਸਾਨ ਸੰਗਠਨ ਕਹਿੰਦੇ ਸਨ ਜਿਸ ਨੂੰ ਜਬਰਦਸਤੀ ਵੀ ਬੰਦ ਕਰਾਉਣਾ ਪੈਂਦਾ ਸੀ ਪਰ ਇਸ ਵਾਰ ਵੱਖ-ਵੱਖ ਸੰਗਠਨ ਅਤੇ ਟ੍ਰੇਡ ਯੂਨੀਅਨਾਂ ਨਾਲ ਵੀ ਸੰਪਰਕ ਹੋਇਆ ਹੈ।ਕੱਲ ਸਵੇਰੇ 6 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਹੈ।ਜਿਸ ‘ਚ 12 ਘੰਟੇ ਦਾ ਬੰਦ ਹੈ ਜਿਸ ਨਾਲ ਕਿਸਾਨ ਵਿਰੋਧ ‘ਚ ਰੇਲ ਪਟੜੀਆਂ ‘ਤੇ ਵੀ ਜਾਣਗੇ।ਸਰਕਾਰ ਪਿਛਲੇ ਸਾਲ ਇੱਕ ਬੀਮਾਰੀ ਲੈ ਕੇ ਆਈ ਹੈ

farmers leader ruldhu mansa

ਜਿਸ ‘ਚ ਕੋਰੋਨਾ ਦਾ ਜ਼ਿਕਰ ਕਰਦਿਆਂ ਰੁਲਦੂ ਸਿੰਘ ਨੇ ਕਿਹਾ ਅਜੇ ਤੱਕ ਦੋ ਵੱਡੀਆਂ ਜੰਗਾਂ ਹੋਈਆਂ ਜਿਸ ‘ਚ ਪਰਮਾਣੂ ਬੰਬ ਵੀ ਚੱਲ ਚੁੱਕਾ ਹੈ, ਹੁਣ ਸਰਕਾਰਾਂ ਜੰਗ ਤਾਂ ਲਗਾ ਨਹੀਂ ਸਕਦੀਆਂ।ਉਦੋਂ ਪ੍ਰਮਾਣੂ ਬੰਬ ਨਾਲ ਸਮਾਪਤ ਹੋਈ ਸੀ ਹੁਣ ਤਾਂ ਸ਼ੁਰੂਆਤ ਪਰਮਾਣੂ ਤੋਂ ਹੋ ਰਹੀ ਹੈ।ਹੁਣ ਦੁਨੀਆ ‘ਚ ਵਹਿਮ ਫੈਲਾਇਆ ਗਿਆ ਹੈ ਕਿ ਉਸਦਾ ਡਰ ਬਣ ਜਾਵੇ ਜਦੋਂ ਕਿ ਖਾਂਸੀ ਜ਼ੁਕਾਮ ਸਭ ਨੂੰ ਹੁੰਦਾ ਹੈ।ਇਹ ਕੋਰੋਨਾ ਦੇ ਨਾਮ ‘ਤੇ ਸੰਸਾਰਿਕ ਜੰਗ ਹੈ ਜਦੋਂ ਇਹ ਪਿਛਲੇ ਸਾਲ ਇਹ ਬੀਮਾਰੀ ਆਈ ਤਾਂ ਉਸ ‘ਚ ਬਹੁਤ ਸਾਰੇ ਲੋਕ ਇੱਧਰ ਉੱਧਰ ਗਏ ਜਿਸ ‘ਚ ਮੌਤਾਂ ਵੀ ਹੋਈਆਂ।ਹੁਣ ਅਜਿਹਾ ਲੱਗਦਾ ਹੈ ਕਿ ਕੋਰੋਨਾ ਛੁੱਟੀਆਂ ਕੱਟ ਕੇ ਆਇਆ ਹੈ ਤਾਂ ਉਸ ‘ਚ ਲੋਕ ਹੁਣ ਵੀ ਮਰਨਗੇ ਕਿਉਂਕਿ ਬੰਦ ਨਾਲ ਪ੍ਰਦੂਸ਼ਣ ਮੁਕਤ ਹੋ ਗਿਆ ਅਤੇ ਉਸਤੋਂ ਬਾਅਦ ਫਿਰ ਤੋਂ ਜਦੋਂ ਪ੍ਰਦਸ਼ਣ ਆਇਆ ਤਾਂ ਉਸ ਨਾਲ ਬਜ਼ੁਰਗ ਮਰਨਗੇ।ਰੁਲਦੂ ਮਾਨਸਾ ਨੇ ਕਿਹਾ 1 ਮਹੀਨਾ ਬੰਦ ਦਾ ਸੱਦਾ ਕੀਤਾ ਜਾਣਾ ਚਾਹੀਦਾ ਅਸੀਂ ਉਸਦਾ ਸਮਰਥਨ ਕਰਾਂਗੇ ਜਿਸ ‘ਚ ਪੂਰਨ ਬੰਦ ਹੋਣਾ ਚਾਹੀਦਾ।ਰੂਲਦੂ ਮਾਨਸਾ ਦਾ ਦਾਅਵਾ ਹੈ ਕਿ ਕੋਰੋਨਾ ਨਾਲ ਨਹੀਂ ਲੋਕ ਪ੍ਰਦੂਸ਼ਣ ਨਾਲ ਮਰਨਗੇ।

ਕਬਾੜੀਏ ਨੂੰ ਮਿਲਿਆ ਖ਼ਜ਼ਾਨਾ, ਰਾਤੋਂ-ਰਾਤ ਬਣਿਆ ਕਰੋੜਪਤੀ, ਨੋਟ ਗਿਣਦੇ-ਗਿਣਦੇ ਥੱਕੇ ਘਰ ਵਾਲੇ

The post ਕਿਸਾਨ ਨੇਤਾ ਰੁਲਦੂ ਮਾਨਸਾ ਨੇ ਅੰਦੋਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸਾਡਾ ਪੇਕਾ ਪਰਿਵਾਰ appeared first on Daily Post Punjabi.

ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਮੰਗ-ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵੀ ਲਗਾਈ ਜਾਵੇ ਕੋਰੋਨਾ ਵੈਕਸੀਨ
farmer leader rakesh tikait demand: ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਦੂਜੇ ਪਾਸੇ ਦੇਸ਼ ‘ਚ ਕੋਰੋਨਾ ਦੇ ਮਾਮਲੇ ਇੱਕ ਫਿਰ ਵੱਧਦੇ ਜਾ ਰਹੇ ਹਨ।ਹਾਲਾਂਕਿ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਕਿਸਾਨਾਂ ‘ਤੇ ਵੀ ਕੋਰੋਨਾ ਦਾ ਖਤਰਾ ਬਰਕਰਾਰ ਹੈ।ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਮੰਗ ਕੀਤੀ ਹੈ ਕਿ ਅੰਦੋਲਨ ਸਥਾਨ ‘ਤੇ ਕਿਸਾਨਾਂ ਦਾ ਟੀਕਾਕਰਨ ਕੀਤਾ ਜਾਵੇ।ਅੰਦੋਲਨ ਸਥਾਨ ‘ਤੇ ਕੋਰੋਨਾ ਦੇ ਖਤਰੇ ਦੇ ਸਵਾਲ ‘ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਆਈਏਐੱਨਐੱਸ ਨੂੰ ਦੱਸਿਆ ਕਿ, ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਤਾਂ ਉਨ੍ਹਾਂ ਦੀਆਂ ਗਾਈਡਲਾਈਨਜ਼ ਨੂੰ ਫਾਲੋ ਕੀਤਾ ਜਾਵੇ, ਅੰਦੋਲਨ ਸਥਾਨ ‘ਤੇ ਜੋ ਲੋਕ ਬੈਠੇ ਹਨ ਉਨ੍ਹਾਂ ਨੂੰ ਵੀ ਵੈਕਸੀਨ ਲਗਾਈ ਜਾਵੇ।ਅੰਦੋਲਨ ਸਥਾਨ ‘ਤੇ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰ ਰਹੇ ਹਾਂ।ਧਰਨਾ ਸਥਾਨ ‘ਤੇ ਆਉਣ ਜਾਣ ਵਾਲੇ ਕਿਸਾਨਾਂ ਨੂੰ ਵੈਕਸੀਨ ਲਗਾਈ ਜਾਵੇ।

farmer leader rakesh tikait demand

ਮੈਂ ਵੀ ਟੀਕਾ ਲਗਾਉਂਗਾ।ਵੱਧਦੇ ਕੋਰੋਨਾ ਦੇ ਮਾਮਲਿਆਂ ‘ਤੇ ਟਿਕੈਤ ਨੇ ਜੇਲਾਂ ‘ਚ ਕੈਦੀਆਂ ਦਾ ਜ਼ਿਕਰ ਕਰਦੇ ਹੋਏ ਆਈਏਐੱਨਐੱਸ ਤੋਂ ਕਿਹਾ ਕਿ, ਜੇਲ ‘ਚ ਮੌਜੂਦ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਦੇ ਸੰਦੇਸ਼ ਆ ਰਹੇ ਹਨ ਕਿ ਸਾਡਾ ਵੀ ਮੁੱਦਾ ਉਠਾਇਆ ਜਾਵੇ।ਜੇਲ ‘ਚ ਬਹੁਤ ਭੀੜ ਹੈ, ਕੋਰੋਨਾ ਦੀਆਂ ਗਾਈਡਲਾਇਨਜ਼ ਦਾ ਪਾਲਨ ਹੋਣਾ ਚਾਹੀਦਾ।ਕੈਦੀ ਇਕ ਦੂਜੇ ਦੇ ਟੱਚ ਸਾਉਂਦੇ ਹਨ।ਇੰਨੀ ਭੀੜ ਹੋ ਚੁੱਕੀ ਹੈ।ਜੇਲਾਂ ‘ਚ ਵੀ ਸੋਸ਼ਲ਼ ਡਿਸਟੈਸਿੰਗ ਦਾ ਪਾਲਨ ਹੋਣਾ ਚਾਹੀਦਾ।ਕੋਰੋਨਾ ਕਾਰਨ ਅੰਦੋਲਨ ਖਤਮ ਨਹੀਂ ਹੋਣ ਦੇਵਾਂਗੇ।ਟੈਂਟਾਂ ਨੂੰ ਹੋਰ ਵਧਾ ਲੈਣਗੇ।ਅੰਦੋਲਨ ਲੰਬਾ ਚੱਲੇਗਾ।ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਮੁੱਖ ਮੰਤਰੀਆਂ ਦੇ ਨਾਲ ਇੱਕ ਮੀਟਿੰਗ ਸੀ।ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਨਿਯਮਾਂ ਨੂੰ ਸਖਤੀ ਨਾਲ ਪਾਲਨ ਕਰਨ ਦੀ ਗੱਲ ਕਹੀ।ਪੀਐੱਮ ਮੋਦੀ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇੱਕ ਵਾਰ ਫਿਰ ਟੈਸਟਿੰਗ, ਟੈ੍ਰਕਿੰਗ ਅਤੇ ਟ੍ਰੀਟਮੈਂਟ ‘ਤੇ ਜ਼ੋਰ ਦੇਣ ਦੀ ਲੋੜ ਹੈ।ਮਹਾਰਾਸ਼ਟਰ, ਪੰਜਾਬ. ਕੇਰਲ, ਵਰਗੇ ਸੂਬਿਆਂ ‘ਚ ਵੱਧ ਰਹੇ ਮਾਮਲਿਆਂ ‘ਤੇ ਪ੍ਰਧਾਨ ਮੰਤਰੀ ਨੇ ਚਿੰਤਾ ਜ਼ਾਹਿਰ ਕੀਤੀ ਹੈ।

‘‘ਖੇਤੀ ਕਨੂੰਨਾਂ ਦੇ ਜ਼ਰੀਏ ਪਤਾ ਲੱਗਾ ਕਿ ਇਹ ਤਾਂ ਦੇਸ਼ ਨੂੰ ਵੇਚਣ ਦੇ ਪਲਾਨ ਬਣ ਰਹੇ ਸਨ’’ ਰਾਕੇਸ਼ ਟਿਕੈਤ ਦੇ ਸੁਣੋ ਬੋਲ

The post ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਮੰਗ-ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵੀ ਲਗਾਈ ਜਾਵੇ ਕੋਰੋਨਾ ਵੈਕਸੀਨ appeared first on Daily Post Punjabi.