farmers of punjab besiege kangana ranaut Archives - Daily Post Punjabi

ਪੰਜਾਬ ਦੇ ਕਿਸਾਨਾਂ ਨੇ ਹਾਈਵੇ ‘ਤੇ ਘੇਰੀ ਕੰਗਣਾ ਰਣੌਤ, ਮਹਿੰਗੇ ਪਏ ਵਿਵਾਦਿਤ ਬਿਆਨ ਦੇਣੇ, (ਤਸਵੀਰਾਂ)
ਇਸ ਸਮੇਂ ਇੱਕ ਵੱਡੀ ਖਬਰ ਰੋਪੜ ਤੋਂ ਸਾਹਮਣੇ ਆਈ ਹੈ, ਜਿੱਥੇ ਕਿਸਾਨਾਂ ਨੇ ਕੰਗਣਾ ਰਣੌਤ ਦਾ ਵਿਰੋਧ ਕੀਤਾ ਹੈ। ਦਰਅਸਲ ਕਿਸਾਨਾਂ ਨੇ ਕੰਗਣਾ ਰਣੌਤ ਦੀ ਗੱਡੀ ਘੇਰ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ।

farmers of punjab besiege kangana ranaut

ਪ੍ਰਦਰਸ਼ਨਕਾਰੀ ਕਿਸਾਨ ਕੰਗਣਾ ਰਣੌਤ ਤੋਂ ਸਿੱਖਾਂ ਅਤੇ ਕਿਸਾਨ ਪ੍ਰਤੀ ਬੋਲੀ ਮਾੜੀ ਭਾਸ਼ਾ ਲਈ ਮੁਆਫੀ ਮੰਗਣ ਦੀ ਮੰਗ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਕਾਰਨ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਅਦਾਕਾਰਾ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਸੀ। ਕੰਗਨਾ ਰਣੌਤ ਨੇ ਉਸ ਸਮੇਂ ਵੀ ਕਿਸਾਨਾਂ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਦੋਂ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਸ਼ੁਰੂ ਕੀਤਾ ਸੀ। ਇਸ ਕਾਰਨ ਕੰਗਣਾ ਨੂੰ ਕਾਫੀ ਟ੍ਰੋਲਸ ਦਾ ਸਾਹਮਣਾ ਵੀ ਕਰਨਾ ਪਿਆ ਸੀ।

ਇਹ ਵੀ ਪੜ੍ਹੋ : ਬ੍ਰਿਟੇਨ : ‘ਮੈਨੂੰ ਕਿਉਂ ਪੈਦਾ ਕੀਤਾ’, ਮਾਂ ਦੇ ਡਾਕਟਰ ‘ਤੇ ਕੁੜੀ ਨੇ ਕੀਤਾ ਕੇਸ, ਕਰੋੜਾਂ ਰੁ. ਦਾ ਮਿਲਿਆ ਹਰਜਾਨਾ

ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਵੀ ਕੰਗਣਾ ਦੀ ਬਹਿਸ ਚਰਚਾ ਦਾ ਵਿਸ਼ਾ ਬਣੀ ਸੀ। ਹੁਣ ਜਦੋਂ ਕੰਗਨਾ ਰਣੌਤ ਪੰਜਾਬ ਗਈ ਹੈ ਤਾਂ ਕੰਗਣਾ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨ ਪੈ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਪੰਜਾਬ ਦੇ ਕਿਸਾਨਾਂ ਨੇ ਹਾਈਵੇ ‘ਤੇ ਘੇਰੀ ਕੰਗਣਾ ਰਣੌਤ, ਮਹਿੰਗੇ ਪਏ ਵਿਵਾਦਿਤ ਬਿਆਨ ਦੇਣੇ, (ਤਸਵੀਰਾਂ) appeared first on Daily Post Punjabi.