farmers protest cm yogi Archives - Daily Post Punjabi

‘ਪ੍ਰਧਾਨ ਮੰਤਰੀ ਨੇ ਗੁਰਪੁਰਬ ‘ਤੇ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈ ਕੀਤਾ ਇਤਿਹਾਸਕ ਕੰਮ ‘ : CM ਯੋਗੀ ਆਦਿਤਿਆਨਾਥ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੀਐਮ ਮੋਦੀ ਦੇ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਐਲਾਨ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਪੀਐਮ ਮੋਦੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

cm yogi said pm did a historic work

ਸੀਐਮ ਯੋਗੀ ਨੇ ਕਿਹਾ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁੱਝ ਕਿਸਾਨ ਸੰਗਠਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ। ਅੱਜ ਗੁਰਪੁਰਬ ‘ਤੇ, ਮੈਂ ਪ੍ਰਧਾਨ ਮੰਤਰੀ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈ ਕੇ ਕੀਤੇ ਗਏ ਇਤਿਹਾਸਕ ਕਾਰਜ ਦਾ ਤਹਿ ਦਿਲੋਂ ਸੁਆਗਤ ਕਰਦਾ ਹਾਂ। ਯੋਗੀ ਨੇ ਕਿਹਾ ਕਿ ਇੱਕ ਵੱਡਾ ਭਾਈਚਾਰਾ ਹੈ ਜੋ ਮੰਨਦਾ ਹੈ ਕਿ ਅਜਿਹੇ ਕਾਨੂੰਨ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਪਰ ਇਸ ਸਭ ਦੇ ਬਾਵਜੂਦ ਕੁੱਝ ਕਿਸਾਨ ਜਥੇਬੰਦੀਆਂ ਇਸ ਦੇ ਵਿਰੋਧ ਵਿੱਚ ਆ ਗਈਆਂ ਸਨ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ‘ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਛਲਕਿਆ ਦਰਦ, ਕਿਹਾ-‘ਦੁੱਖ ਹੈ…’

ਸਰਕਾਰ ਨੇ ਆਪਸ ਵਿੱਚ ਹਰ ਪੱਧਰ ‘ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਹੋ ਸਕਦਾ ਹੈ ਕਿ ਸਾਡੇ ਪੱਧਰ ‘ਤੇ ਕੋਈ ਕਮੀ ਰਹਿ ਗਈ ਹੋਵੇ ਅਤੇ ਕਿਸਾਨਾਂ ਨੂੰ ਅੰਦੋਲਨ ਦੇ ਰਾਹ ‘ਤੇ ਅੱਗੇ ਵਧਣਾ ਪਿਆ ਹੋਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਇਸ ਭਾਵਨਾ ਦਾ ਸਨਮਾਨ ਕਰਦੇ ਹੋਏ ਅਸੀਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕਮੇਟੀ ਦੇ ਗਠਨ ਦਾ ਵੀ ਸਵਾਗਤ ਕਰਦੇ ਹਾਂ। ਇਸ ਦੌਰਾਨ ਯੋਗੀ ਨੇ ਸੰਗਤਾਂ ਨੂੰ ਗੁਰਪੁਰਬ ਦੀ ਵੀ ਵਧਾਈ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ‘ਪ੍ਰਧਾਨ ਮੰਤਰੀ ਨੇ ਗੁਰਪੁਰਬ ‘ਤੇ ਤਿੰਨੋਂ ਖੇਤੀ ਕਾਨੂੰਨ ਵਾਪਿਸ ਲੈ ਕੀਤਾ ਇਤਿਹਾਸਕ ਕੰਮ ‘ : CM ਯੋਗੀ ਆਦਿਤਿਆਨਾਥ appeared first on Daily Post Punjabi.

ਕੁਝ ਸਿਆਸੀ ਪਾਰਟੀਆਂ ਮਾਹੌਲ਼ ਖਰਾਬ ਕਰ ਰਹੀਆਂ, ਖੇਤੀ ਕਾਨੂੰਨਾਂ ‘ਤੇ ਬੋਲੇ CM ਯੋਗੀ..
farmers protest cm yogi targets parties: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਇਸ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਵਿਰੋਧੀਆਂ ‘ਤੇ ਜਮ ਕੇ ਨਿਸ਼ਾਨਿਆ ਸਾਧਿਆ ਹੈ।ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਪਾਰਟੀਆਂ ‘ਤੇ ਨਿਸ਼ਾਨਾ ਸਾਧਿਆ ਜੋ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।ਮੁੱਖ ਮੰਤਰੀ ਯੋਗੀ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਮੁੱਦੇ ‘ਤੇ ਸਿਆਸੀ ਦਲਾਂ

farmers protest cm yogi targets parties

ਵਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਾਂਗਰਸ ਅਗਵਾਈ ਦੀ ਯੂਪੀਏ ਸਰਕਾਰ ਨੇ ਸਾਲ 2010-11 ‘ਚ ਵੱਖ-ਵੱਖ ਸੂਬਿਆਂ ਨੂੰ ਪੱਤਰ ਭੇਜੇ ਸਨ।ਉਸ ਸਮੇਂ ਖੇਤੀ ਮੰਤਰੀ ਸ਼ਰਦ ਪਵਾਰ ਨੇ ਸੂਬਿਆਂ ਨੂੰ ਪੱਤਰ ਭੇਜੇ ਸਨ।ਉਨ੍ਹਾਂ ਨੇ ਉਸ ਸਮੇਂ ਕਿਹਾ ਸੀ ਕਿ ਏਪੀਐੱਮਸੀ ਐਕਟ ‘ਚ ਵਿਆਪਕ ਸੋਧ ਦੀ ਜ਼ਰੂਰਤ ਹੈ ਅਤੇ ਮਾਡਲ ਐਕਟ ਭਾਰਤ ਸਰਕਾਰ ਤਿਆਰ ਕਰ ਰਹੀ ਹੈ।
ਇਹ ਵੀ ਦੇਖੋ:ਕਿਸਾਨਾਂ ਘੋਲ ਨੇ ਭਰਿਆ ਨੋਜਵਾਨਾ ਵਿੱਚ ਜੋਸ਼, ਹੁਣ ਪੰਜਾਬ ਦੇ ਨੋਜਵਾਨ ਸਾਈਕਲ ਚਲਾ ਪਹੁੰਚ ਰਹੇ ਕੁੰਡਲੀ ਬਾਰਡਰ

The post ਕੁਝ ਸਿਆਸੀ ਪਾਰਟੀਆਂ ਮਾਹੌਲ਼ ਖਰਾਬ ਕਰ ਰਹੀਆਂ, ਖੇਤੀ ਕਾਨੂੰਨਾਂ ‘ਤੇ ਬੋਲੇ CM  ਯੋਗੀ.. appeared first on Daily Post Punjabi.