Farmers protest digvijay singh Archives - Daily Post Punjabi

ਦਿਗਵਿਜੇ ਸਿੰਘ ਦਾ ਤੰਜ, ਕਿਹਾ- ਗਣਤੰਤਰ ਦਿਵਸ ਮੌਕੇ ਬ੍ਰਿਟਿਸ਼ PM ਦੀ ਜਗ੍ਹਾ ਕਿਸਾਨ ਆਗੂਆਂ ਨੂੰ ਮੁੱਖ ਮਹਿਮਾਨ ਕਿਉਂ ਨਹੀਂ ਬਣਾ ਦਿੰਦੇ ਮੋਦੀ ਜੀ ?
Farmers protest digvijay singh : ਨਵੀਂ ਦਿੱਲੀ : ਕਿਸਾਨਾਂ ਦੇ ਅੰਦੋਲਨ ਦਾ ਅੱਜ 42 ਵਾਂ ਦਿਨ ਹੈ, ਸੱਤ ਗੇੜ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਵਾਦ ਬਣਿਆ ਹੋਇਆ ਹੈ। ਜਦਕਿ ਸਰਕਾਰ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਭ ਗਿਣਾ ਰਹੀ ਹੈ, ਕਿਸਾਨ ਸੰਗਠਨ ਕਾਨੂੰਨਾਂ ਨੂੰ ਵਾਪਿਸ ਲੈਣ ‘ਤੇ ਅੜੇ ਹੋਏ ਹਨ। ਇਸ ਦੌਰਾਨ ਸਰਕਾਰ ‘ਤੇ ਵਿਰੋਧੀ ਧਿਰ ਦਾ ਹਮਲਾ ਵੀ ਅੰਦੋਲਨ ਦੇ ਨਾਲ-ਨਾਲ ਜਾਰੀ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੋਂ ਲੈ ਕੇ ਸ਼ਿਵ ਸੈਨਾ ਤੱਕ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਂਗਰਸ ਦੇ ਨੇਤਾ ਦਿਗਵਿਜੇ ਸਿੰਘ ਨੇ ਵੀ ਕਿਸਾਨਾਂ ਦੇ ਅੰਦੋਲਨ ਅਤੇ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੀ ਯਾਤਰਾ ਰੱਦ ਹੋਣ ਨੂੰ ਜੋੜਦਿਆਂ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਦਿਗਵਿਜੈ ਸਿੰਘ ਨੇ ਟਵੀਟ ਕੀਤਾ, “ਹੁਣ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਜੀ ਨਹੀਂ ਆ ਰਹੇ ਤਾ ਫਿਰ ਮੋਦੀ ਜੀ ਕਿਸਾਨਾਂ ਦੇ ਨੁਮਾਇੰਦਿਆਂ ਨੂੰ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਕਿਉਂ ਨਹੀਂ ਬਣਾ ਦਿੰਦੇ ?”

अब British PM Boris Johnson जी नहीं आ रहे हैं तो मोदी जी Kisan Union के प्रतिनिधियों को गणतंत्र दिवस के मुख्य अतिथि क्यों नहीं बना देते? #किसान_एकता_जिंदाबाद https://t.co/idYND33m6r
— digvijaya singh (@digvijaya_28) January 6, 2021

ਕੜਾਕੇ ਦੀ ਠੰਡ, ਮੀਂਹ ਅਤੇ ਪਾਣੀ ਦੀ ਭਿਆਨਕ ਸਥਿਤੀ ਵਿੱਚ ਵੀ, ਵਿਵਾਦਿਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਰੰਟੀ ਬਣਾਉਣ ਦੀ ਮੰਗ ਨੂੰ ਲੈ ਕੇ, ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ ਸੱਤਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ ਸੀ। ਦੂਜੇ ਪਾਸੇ, ਕਿਸਾਨ ਜੱਥੇਬੰਦੀਆਂ ਨੇ ਅੰਦੋਲਨ ਦੀ ਅੱਗੇ ਜਾਣਕਾਰੀ ਦਿੱਤੀ। ਪ੍ਰੈਸ ਕਾਨਫਰੰਸ ਵਿੱਚ, ਕਿਸਾਨਾਂ ਨੇ ਐਲਾਨ ਕੀਤਾ ਕਿ ਦਿੱਲੀ ਦੇ ਵੱਖ-ਵੱਖ ਸਰਹੱਦਾਂ ‘ਤੇ ਮੌਜੂਦ ਕਿਸਾਨ 7 ਜਨਵਰੀ ਨੂੰ ਦਿੱਲੀ ਦੀ ਇੱਕ ਸਰਹੱਦ ਤੋਂ ਦੂਜੀ ਸਰਹੱਦ ਤੱਕ ਟਰੈਕਟਰ ਮਾਰਚ ਕਰਨਗੇ। ਇਹ ਮਾਰਚ ਦਰਅਸਲ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਦੀ ਝਾਂਕੀ ਦੀ ਰਿਹਰਸਲ ਹੋਵੇਗੀ।

ਇਹ ਵੀ ਦੇਖੋ : ਬੁਲੰਦ ਹੌਸਲੇ: ਪਿਤਾ ਦੇ ਦੇਹਾਂਤ ਤੋਂ ਬਾਅਦ ਵੀ ਨਹੀਂ ਡੋਲਿਆ ਨੌਜਵਾਨ, ਸੇਵਾ ਲਈ ਪਹੁੰਚਿਆ ਦਿੱਲੀ ਦੇ ਬਾਰਡਰ ਤੇ

The post ਦਿਗਵਿਜੇ ਸਿੰਘ ਦਾ ਤੰਜ, ਕਿਹਾ- ਗਣਤੰਤਰ ਦਿਵਸ ਮੌਕੇ ਬ੍ਰਿਟਿਸ਼ PM ਦੀ ਜਗ੍ਹਾ ਕਿਸਾਨ ਆਗੂਆਂ ਨੂੰ ਮੁੱਖ ਮਹਿਮਾਨ ਕਿਉਂ ਨਹੀਂ ਬਣਾ ਦਿੰਦੇ ਮੋਦੀ ਜੀ ? appeared first on Daily Post Punjabi.