Farmers protest ghazipur border Archives - Daily Post Punjabi

ਟਿਕੈਤ ਦੀ ਵਾਪਸੀ ਨਾਲ ਹੀ ਗਾਜ਼ੀਪੁਰ ਬਾਰਡਰ ਪੂਰੀ ਤਰ੍ਹਾਂ ਖਾਲੀ, ਖੁਸ਼ੀ ‘ਚ ਭਾਵਕੁ ਹੋਏ ਸਾਥੀ
ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ‘ਤੇ ਸਰਕਾਰ ਨਾਲ ਸਹਿਮਤੀ ਬਣਨ ਮਗਰੋਂ ਕਿਸਾਨ ਦਿੱਲੀ ਸਰਹੱਦਾਂ ਤੋਂ ਵਾਪਸ ਆਪਣੇ ਘਰਾਂ ਨੂੰ ਰਵਾਨਾ ਹੋ ਗਏ ਹਨ। ਗਾਜ਼ੀਪੁਰ ਬਾਰਡਰ ਤੇ ਬੀ. ਕੇ. ਯੂ. ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਸਾਰੇ ਕਿਸਾਨਾਂ ਨੇ ਅੱਜ ਬਾਰਡਰ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰ ਦਿੱਤਾ।

farmers returning to homes from ghazipur border

ਪਿਛਲੇ ਇੱਕ ਸਾਲ ਤੋਂ ਇਕੱਠੇ ਰਹਿਣ ਮਗਰੋਂ ਜਿੱਥੇ ਜਿੱਤ ਨੇ ਕਿਸਾਨਾਂ ਨੂੰ ਖੁਸ਼ੀ ਦਿੱਤੀ, ਉੱਥੇ ਹੀ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨ ਇੱਕ-ਦੂਜੇ ਤੋਂ ਦੂਰ ਜਾਂਦੇ ਸਮੇਂ ਭਾਵੁਕ ਵੀ ਹੋਏ। ਗਾਜ਼ੀਆਬਾਦ ਦੇ ਯੂਪੀ ਗੇਟ ‘ਤੇ ਅੱਜ ਸਵੇਰੇ ਅੰਦੋਲਨਕਾਰੀ ਕਿਸਾਨਾਂ ਨੇ ਫਤਹਿ ਮਾਰਚ ਕੱਢਣ ਤੋਂ ਪਹਿਲਾਂ ਕਿਸਾਨਾਂ ਨੇ ਹਵਨ ਅਤੇ ਪੂਜਾ ਪਾਠ ਕਰਕੇ ਘਰ ਵਾਪਸੀ ਸ਼ੁਰੂ ਕੀਤੀ ਹੈ। ਕਿਸਾਨਾਂ ਨੇ ਫਤਹਿ ਮਾਰਚ ਕੱਢਣ ਤੋਂ ਪਹਿਲਾਂ ਦੇਸ਼ ਭਗਤੀ ਦੇ ਗੀਤਾਂ ‘ਤੇ ਨੱਚ ਕੇ ਆਪਣੀ ਜਿੱਤ ਦੀ ਖੁਸ਼ੀ ਜ਼ਾਹਿਰ ਕੀਤੀ। ਇੱਥੇ ਹਰ ਕਿਸੇ ਦੇ ਮਨ ਵਿੱਚ ਖੁਸ਼ੀ ਅਤੇ ਗ਼ਮੀ ਦੀ ਭਾਵਨਾ ਪ੍ਰਗਟ ਹੋਈ। ਇੱਕ ਸਾਲ ਤੋਂ ਇੱਥੇ ਰਹਿ ਕੇ ਲੋਕਾਂ ਦਾ ਇਸ ਥਾਂ ਨਾਲ ਵੀ ਲਗਾਅ ਹੋ ਗਿਆ ਸੀ, ਜਿਸ ਕਾਰਨ ਕਈ ਲੋਕ ਇੱਥੋਂ ਜਾਣ ਸਮੇਂ ਰੋਂਦੇ ਵੀ ਦੇਖੇ ਗਏ।

ਇਹ ਵੀ ਪੜ੍ਹੋ : ‘ਕੇਜਰੀਵਾਲ ਦੇ ਅੰਮ੍ਰਿਤਸਰ ਆਉਣ ‘ਤੇ ਸਿੱਧੂ ਦੀਆਂ ਕੰਬਣ ਲੱਗਦੀਆਂ ਨੇ ਲੱਤਾਂ’ : ਹਰਪਾਲ ਚੀਮਾ

ਪ੍ਰੋਗਰਾਮ ਅਨੁਸਾਰ ਕਿਸਾਨ ਗੱਡੀਆਂ ਅਤੇ ਟਰੈਕਟਰ-ਟਰਾਲੀ ਨਾਲ ਯੂਪੀ ਗੇਟ ਤੋਂ ਮੁਜ਼ੱਫਰਨਗਰ ਕਿਸਾਨ ਭਵਨ ਸਿਸੌਲੀ ਤੱਕ ਫਤਹਿ ਮਾਰਚ ਕੱਢਣਗੇ ਜੋ ਗਾਜ਼ੀਆਬਾਦ ਤੋਂ ਰਵਾਨਾ ਹੋ ਚੁੱਕੇ ਹਨ। ਕਿਸਾਨਾਂ ਦੇ ਜਾਣ ਤੋਂ ਬਾਅਦ ਪੁਲੀਸ ਨੇ ਇੱਥੇ ਸਫਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਇਸ ਸੜਕ ਨੂੰ ਚਾਲੂ ਕਰ ਦਿੱਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਟਿਕੈਤ ਦੀ ਵਾਪਸੀ ਨਾਲ ਹੀ ਗਾਜ਼ੀਪੁਰ ਬਾਰਡਰ ਪੂਰੀ ਤਰ੍ਹਾਂ ਖਾਲੀ, ਖੁਸ਼ੀ ‘ਚ ਭਾਵਕੁ ਹੋਏ ਸਾਥੀ appeared first on Daily Post Punjabi.

‘ਹਾਂ, ਮੈਂ ਧਮਕੀ ਦੇ ਰਿਹਾ ਹਾਂ, ਜੇ BJP ਨੇਤਾ ਸਟੇਜ ‘ਤੇ ਆਉਣਗੇ ਤਾਂ ਬੱਕਲ ਉਧੇੜ ਦਿੱਤੇ ਜਾਣਗੇ!’ ਝੜਪ ਤੋਂ ਬਾਅਦ ਟਿਕੈਤ ਦਾ ਵੱਡਾ ਬਿਆਨ
ਦਿੱਲੀ ਦੀ ਗਾਜੀਪੁਰ ਸਰਹੱਦ ‘ਤੇ ਬੁੱਧਵਾਰ ਨੂੰ ਪ੍ਰਦਰਸ਼ਨ ਕਰ ਕਿਸਾਨਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿਚਕਾਰ ਝੜਪ ਹੋਈ ਹੈ। ਇਸ ਝੜਪ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਗੁੱਸੇ ਵਿੱਚ ਆ ਗਏ ਅਤੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਉਹ ਉੱਥੇ ਆ ਗਏ ਅਤੇ ਆਪਣੇ ਇੱਕ ਨੇਤਾ ਦਾ ਸਵਾਗਤ ਕਰਨਾ ਚਾਹੁੰਦੇ ਸਨ, ਇਹ ਕਿਵੇਂ ਹੋ ਸਕਦਾ ਹੈ ?

Rakesh tikait attacks bjp

ਇਹ ਪਲੇਟਫਾਰਮ ਇੱਕ ਸੰਯੁਕਤ ਮੋਰਚੇ ਦਾ ਹੈ, ਜੇ ਤੁਸੀਂ ਸਟੇਜ ‘ਤੇ ਜਾਣਾ ਚਾਹੁੰਦੇ ਹੋ ਤਾਂ ਇਸ ਵਿੱਚ ਸ਼ਾਮਿਲ ਹੋਵੋ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੜਕ ‘ਤੇ ਸਟੇਜ ਲਗਾਉਣ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਸਟੇਜ ‘ਤੇ ਆਵੇਗਾ। ਜੇ ਤੁਸੀਂ ਆਉਣਾ ਹੈ, ਤਾਂ ਭਾਜਪਾ ਨੂੰ ਛੱਡ ਕੇ ਆਓ, ਜੋ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਦੇ ਬੱਕਲ ਉਧੇੜ ਦਿੱਤੇ ਜਾਣਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹਾਂ, ਮੈਂ ਧਮਕੀ ਦੇ ਰਿਹਾ ਹਾਂ। ਉਨ੍ਹਾਂ ਨੂੰ ਸਟੇਜ ‘ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ, ਉਨ੍ਹਾਂ ਨੂੰ ਪੂਰੇ ਰਾਜ ਵਿੱਚ ਕਿਤੇ ਵੀ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਇਹ ਸਭ ਕੁੱਝ ਪੁਲਿਸ ਦੀ ਹਾਜ਼ਰੀ ਵਿੱਚ ਹੋਇਆ, ਉਨ੍ਹਾਂ (ਭਾਜਪਾ ਵਰਕਰਾਂ) ਦੀ ਕੋਸ਼ਿਸ਼ ਸੀ ਸਟੇਜ ਉੱਤੇ ਇੱਕ ਝੰਡਾ ਲਹਿਰਾਉਣਾ ਅਤੇ ਆਪਣੇ ਨੇਤਾ ਦਾ ਸਵਾਗਤ ਕਰਨਾ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡੇ ਲੋਕਾਂ ਨੇ ਕਿਸੇ ਦੀ ਕਾਰ ‘ਤੇ ਪੱਥਰ ਨਹੀਂ ਮਾਰੇ ਹਨ, ਜੇਕਰ ਕੋਈ ਹੁਣ ਆਇਆ ਤਾਂ ਉਸਦੀ ਕਾਰ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਜੋ ਵੀ ਭਾਜਪਾ ਵਰਕਰ ਸਟੇਜ ਵੱਲ ਆਵੇਗਾ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : BCCI ਦਾ ਐਲਾਨ, ਖੇਲ ਰਤਨ ਅਵਾਰਡ 2021 ਲਈ ਭੇਜਿਆ ਜਾਵੇਗਾ ਮਿਤਾਲੀ ਰਾਜ ਅਤੇ ਅਸ਼ਵਿਨ ਦਾ ਨਾਮ

ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਲੋਕ ਇਸ ਅੰਦੋਲਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਤਿੰਨ ਦਿਨਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਆ ਰਹੇ ਹਨ। ਪੁਲਿਸ ਵੀ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਇਹ ਹਰ ਰੋਜ਼ ਹੁੰਦਾ ਹੈ ਤਾਂ ਉਸ ਦਾ ਇਲਾਜ ਕੀਤਾ ਜਾਵੇਗਾ। ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਕੇਸ ਵੀ ਦਰਜ ਕਰਵਾਉਣਗੇ। ਦਰਅਸਲ, ਬੁੱਧਵਾਰ ਦੁਪਹਿਰ ਨੂੰ ਕੁੱਝ ਭਾਜਪਾ ਵਰਕਰ ਆਪਣੇ ਇੱਕ ਨੇਤਾ ਦਾ ਸਵਾਗਤ ਕਰਨ ਲਈ ਗਾਜੀਪੁਰ ਸਰਹੱਦ ਨੇੜੇ ਪਹੁੰਚੇ ਸਨ। ਪਰ ਜਲਦੀ ਹੀ ਇਥੇ ਹੰਗਾਮਾ ਹੋ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਵਰਕਰ ਉਨ੍ਹਾਂ ਦੇ ਮੰਚ ‘ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਵੀ ਦੇਖੋ : ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਤੇ ਕਿਸਾਨਾਂ ‘ਚ ਜ਼ਬਰਦਸਤ ਝੜਪ, ਭੰਨੀਆਂ ਗੱਡੀਆਂ, ਚੱਲੀਆਂ ਡਾਂਗਾਂ, ਪਿਆ ਭੜਥੂ !

The post ‘ਹਾਂ, ਮੈਂ ਧਮਕੀ ਦੇ ਰਿਹਾ ਹਾਂ, ਜੇ BJP ਨੇਤਾ ਸਟੇਜ ‘ਤੇ ਆਉਣਗੇ ਤਾਂ ਬੱਕਲ ਉਧੇੜ ਦਿੱਤੇ ਜਾਣਗੇ!’ ਝੜਪ ਤੋਂ ਬਾਅਦ ਟਿਕੈਤ ਦਾ ਵੱਡਾ ਬਿਆਨ appeared first on Daily Post Punjabi.

ਗਾਜ਼ੀਪੁਰ ਬਾਰਡਰ ‘ਤੇ ਡਟੇ ਕਿਸਾਨ, ਪੱਛਮੀ ਯੂਪੀ ਤੋਂ ਵੀ ਵੱਡੀ ਗਿਣਤੀ ‘ਚ ਕਿਸਾਨ ਕਰਨਗੇ ਦਿੱਲੀ ਕੂਚ
Farmers protest ghazipur border : ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 66 ਵਾਂ ਦਿਨ ਹੈ। ਸ਼ੁੱਕਰਵਾਰ ਨੂੰ, ਸਿੰਘੂ ਸਰਹੱਦ ‘ਤੇ ਕੁੱਝ ਹੰਗਾਮਾ ਵੀ ਹੋਇਆ ਸੀ। ਜਦਕਿ ਗਾਜੀਪੁਰ ਸਰਹੱਦ ‘ਤੇ, ਕਿਸਾਨ ਨੇਤਾ ਰਾਕੇਸ਼ ਟਿਕੈਤ ਆਪਣੇ ਸਮਰਥਕਾਂ ਦੇ ਨਾਲ ਡੱਟ ਗਏ ਹਨ। ਸ਼ੁੱਕਰਵਾਰ ਨੂੰ ਮੁਜ਼ੱਫਰਨਗਰ ਵਿੱਚ ਆਯੋਜਿਤ ਮਹਾਪੰਚਾਇਤ ਵਿੱਚ, ਕਿਸਾਨਾਂ ਨੇ ਦਿੱਲੀ ਯਾਤਰਾ ਕਰਨ ਦਾ ਐਲਾਨ ਕੀਤਾ ਹੈ। ਇੱਥੇ, 26 ਜਨਵਰੀ ਦੀ ਘਟਨਾ ‘ਤੇ ਦੁੱਖ ਜ਼ਾਹਿਰ ਕਰਦੇ ਹੋਏ, ਕਿਸਾਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਬਰਸੀ ‘ਤੇ ਵਰਤ ਰੱਖਣਗੇ। ਅੱਜ 26 ਜਨਵਰੀ ਦੀ ਘਟਨਾ ਤੋਂ ਦੁਖੀ ਕਿਸਾਨ ਰਾਸ਼ਟਰ ਪਿਤਾ ਦੀ ਬਰਸੀ ਨੂੰ ਸਦਭਾਵਨਾ ਦਿਵਸ ਵਜੋਂ ਮਨਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਵਰਤ ਵਿੱਚ ਸ਼ਾਮਿਲ ਹੋਵੋ ਅਤੇ ਸਾਡਾ ਸਮਰਥਨ ਕਰੋ। 30 ਜਨਵਰੀ ਨੂੰ ‘ਸਦਭਾਵਨਾ ਦਿਵਸ’ ਵਜੋਂ ਮਨਾਇਆ ਜਾਵੇਗਾ, ਸਾਡੇ ਸਾਰੇ ਨੇਤਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵਰਤ ਰੱਖਣਗੇ।

Farmers protest ghazipur border

ਇੱਥੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਕਿਸਾਨਾਂ ਦੀ ਇੱਕ ਮਹਾਂ ਪੰਚਾਇਤ ਹੋਈ। ਇਹ ਫੈਸਲਾ ਲਿਆ ਗਿਆ ਕਿ ਮੁਜ਼ੱਫਰਨਗਰ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਦੇ ਕਿਸਾਨ ਸ਼ਨੀਵਾਰ ਨੂੰ ਦਿੱਲੀ ਵੱਲ ਕੂਚ ਕਰਨਗੇ। ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਮਹਾਂਪੰਚਾਇਤ ‘ਚ ਪਹੁੰਚੇ ਸਨ। ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਕੌਮੀ ਮੀਤ ਪ੍ਰਧਾਨ ਜੈਅੰਤ ਚੌਧਰੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਮੰਚ ਸਾਂਝਾ ਕੀਤਾ ਸੀ। ਗਾਜ਼ੀਪੁਰ ਵਿੱਚ ਸੈਂਕੜੇ ਕਿਸਾਨ ਅਜੇ ਵੀ ਡਟੇ ਹੋਏ ਹਨ। ਇੱਥੇ ਕਿਸਾਨਾਂ ਦਾ ਪ੍ਰਦਰਸ਼ਨ ਨਿਰੰਤਰ ਜਾਰੀ ਹੈ।

ਇਹ ਵੀ ਦੇਖੋ : ਰਾਕੇਸ਼ ਟਿਕੇਤ ਨੇ ਸਟੇਜ ਤੋਂ ਦਿੱਤਾ ਅਜਿਹਾ ਭਾਸ਼ਣ, ਲੋਕਾਂ ‘ਚ ਭਰ ਦਿੱਤਾ ਜੋਸ਼, ਅੰਦੋਲਨ ‘ਚ ਲਗਾਤਾਰ ਵੱਧ ਰਹੇ ਨੇ ਲੋਕ

The post ਗਾਜ਼ੀਪੁਰ ਬਾਰਡਰ ‘ਤੇ ਡਟੇ ਕਿਸਾਨ, ਪੱਛਮੀ ਯੂਪੀ ਤੋਂ ਵੀ ਵੱਡੀ ਗਿਣਤੀ ‘ਚ ਕਿਸਾਨ ਕਰਨਗੇ ਦਿੱਲੀ ਕੂਚ appeared first on Daily Post Punjabi.