farmers Punjab Bandh Archives - Daily Post Punjabi

ਕਿਸਾਨਾਂ ਨੇ ਅੱਜ ਮੁਕੰਮਲ ਤੌਰ ’ਤੇ ਕੀਤਾ ਪੰਜਾਬ ਬੰਦ, ਅੰਦੋਲਨ ਕਾਰਨ 150 ਤੋਂ ਵੱਧ ਟ੍ਰੇਨਾਂ ਰੱਦ
ਕਿਸਾਨ ਯੂਨੀਅਨ ਵੱਲੋਂ ਅੱਜ ਸੋਮਵਾਰ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਗਿਆ ਹੈ। ਜਿਸ ਕਾਰਨ ਸੜਕੀ ਆਵਾਜਾਈ, ਰੇਲ ਆਵਾਜਾਈ ਤੇ ਰੋਕ ਲਗਾਈ ਗਈ ਹੈ। ਪੰਜਾਬ ਬੰਦ ਕਾਰਨ ਹਾਈਵੇਅ ਹਨ, ਜਿਸ ਕਾਰਨ ਘਰਾਂ ਤੋਂ ਨਿਕਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਧਰਨਾ ਸਵੇਰੇ 7 ਵਜੇ ਤੋਂ ਸ਼ੁਰੂ ਹੈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਗਏ ਰੇਲ ਰੋਕੋ ਅੰਦੋਲਨ ਕਾਰਨ ਅੱਜ ਭਾਰਤੀ ਰੇਲਵੇ ਨੇ ਕਈ ਅਹਿਮ ਕਦਮ ਚੁੱਕੇ ਹਨ।

Punjab Bandh today

ਰੇਲਵੇ ਵਿਭਾਗ ਨੇ ਅੰਦੋਲਨ ਕਾਰਨ ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀਆਂ ਤਿੰਨ ਸ਼ਤਾਬਦੀ ਟ੍ਰੇਨਾਂ ਸਮੇਤ 15 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵੰਦੇ ਭਾਰਤ ਸਮੇਤ ਤਿੰਨ ਟ੍ਰੇਨਾਂ ਨੂੰ ਅੰਬਾਲਾ ਤੱਕ ਰੋਕ ਦਿੱਤਾ ਗਿਆ ਹੈ। ਉੱਤਰੀ ਰੇਲਵੇ ਨੇ 158 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ 50 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਹੈ। ਰੇਲਵੇ ਪ੍ਰਸ਼ਾਸਨ ਨੇ ਇਹ ਯਕੀਨੀ ਬਣਾਇਆ ਹੈ ਕਿ ਇਸ ਅੰਦੋਲਨ ਕਾਰਨ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ। ਰੋਕੀਆਂ ਗਈਆਂ ਟਰੇਨ ਨੂੰ ਅਜਿਹੇ ਸਥਾਨਾਂ ‘ਤੇ ਰੋਕਿਆ ਜਾਵੇਗਾ, ਜਿੱਥੇ ਮੁਸਾਫਰਾਂ ਨੂੰ ਚਾਹ, ਪਾਣੀ ਅਤੇ ਖਾਣੇ ਵਰਗੀਆਂ ਬੁਨਿਆਦੀ ਸਹੂਲਤਾਂ ਉਪਲਬਧ ਹੋਣ।

Punjab Bandh today

ਚੰਡੀਗੜ੍ਹ ਤੋਂ ਟ੍ਰੇਨਾਂ ਰੱਦ

12011-12 ਕਾਲਕਾ-ਦਿੱਲੀ ਸ਼ਤਾਬਦੀ

12005-06 ਕਾਲਕਾ-ਦਿੱਲੀ ਸ਼ਤਾਬਦੀ

12045-46 ਚੰਡੀਗੜ੍ਹ-ਦਿੱਲੀ ਸ਼ਤਾਬਦੀ

12527-28 ਰਾਮਨਗਰ-ਚੰਡੀਗੜ੍ਹ

14332 ਕਾਲਕਾ-ਦਿੱਲੀ

14795-96 ਕਾਲਕਾ-ਭਿਵਾਨੀ

12411-12 ਚੰਡੀਗੜ੍ਹ-ਅੰਮ੍ਰਿਤਸਰ

54569-70 ਕਾਲਕਾ-ਅੰਬਾਲਾ ਪੈਸੰਜਰ

ਅੰਬਾਲਾ ਤੱਕ ਸੀਮਤ ਰੇਲਗੱਡੀਆਂ

12231 ਲਖਨਊ-ਚੰਡੀਗੜ੍ਹ

12057-58 ਨਵੀਂ ਦਿੱਲੀ-ਅੰਦੌਰਾ ਜਨਸ਼ਤਾਬਦੀ

20977-78 ਅਜਮੇਰ-ਚੰਡੀਗੜ੍ਹ ਵੰਦੇ ਭਾਰਤ

ਇਹ ਵੀ ਪੜ੍ਹੋ : ਪਹਾੜਾਂ ‘ਤੇ ਬਰਫਬਾਰੀ ਦਾ ਅਸਰ, ਪੰਜਾਬ ਦੇ 9 ਜ਼ਿਲ੍ਹਿਆਂ ਤੇ ਚੰਡੀਗੜ੍ਹ ‘ਚ ਸੀਤ ਲਹਿਰ ਦਾ ਅਲਰਟ, ਡਿੱਗਿਆ ਪਾਰਾ

ਅੰਬਾਲਾ ਵਿੱਚ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਕਈ ਰਸਤਿਆਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਵਾਹਨ: ਰਾਮਗੜ੍ਹ, ਸ਼ਹਿਜ਼ਾਦਪੁਰ, ਮੁਲਾਣਾ, ਯਮੁਨਾਨਗਰ, ਰਾਦੌਰ, ਲਾਡਵਾ, ਇੰਦਰੀ, ਕਰਨਾਲ, ਪਾਣੀਪਤ, ਸੋਨੀਪਤ ਵਾਇਆ ਪੰਚਕੂਲਾ। ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੇ ਵਾਹਨ: ਪੰਚਕੂਲਾ ਵਾਇਆ ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਸ਼ਾਹਬਾਦ, ਸਾਹਾ, ਸ਼ਹਿਜ਼ਾਦਪੁਰ, ਰਾਮਗੜ੍ਹ। ਅੰਬਾਲਾ ਤੋਂ ਚੰਡੀਗੜ੍ਹ ਆਉਣ ਵਾਲੇ ਵਾਹਨ: ਅੰਬਾਲਾ ਛਾਉਣੀ ਤੋਂ ਸਾਹਾ, ਸ਼ਹਿਜ਼ਾਦਪੁਰ, ਰਾਮਗੜ੍ਹ ਵਾਇਆ ਪੰਚਕੂਲਾ।

ਯਾਤਰੀਆਂ ਨੂੰ ਪ੍ਰਭਾਵਿਤ ਟ੍ਰੇਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਸਟੇਸ਼ਨਾਂ ‘ਤੇ ਹੈਲਪ ਡੈਸਕ ਅਤੇ ਪਬਲਿਕ ਐਡਰੈੱਸ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਰੇਲਵੇ ਨੇ ਯਾਤਰੀਆਂ ਨੂੰ ਬਲਕ ਸੰਦੇਸ਼ਾਂ ਰਾਹੀਂ ਟ੍ਰੇਨਾਂ ਰੱਦ ਕਰਨ ਅਤੇ ਮੋੜਨ ਬਾਰੇ ਜਾਣਕਾਰੀ ਵੀ ਭੇਜੀ ਹੈ। ਯਾਤਰੀਆਂ ਨੂੰ ਰਿਫੰਡ ਦੀ ਸਹੂਲਤ ਲਈ ਵੱਡੇ ਸਟੇਸ਼ਨਾਂ ‘ਤੇ ਵਾਧੂ ਕਾਊਂਟਰ ਸਥਾਪਤ ਕੀਤੇ ਗਏ ਹਨ। ਰੇਲਵੇ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੂੰ ਆਪੋ-ਆਪਣੇ ਹੈੱਡਕੁਆਰਟਰ ‘ਤੇ ਤਾਇਨਾਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਯਾਤਰੀਆਂ ਦੀਆਂ ਸਹੂਲਤਾਂ ‘ਚ ਕੋਈ ਕਮੀ ਨਾ ਆਵੇ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਕਿਸਾਨਾਂ ਨੇ ਅੱਜ ਮੁਕੰਮਲ ਤੌਰ ’ਤੇ ਕੀਤਾ ਪੰਜਾਬ ਬੰਦ, ਅੰਦੋਲਨ ਕਾਰਨ 150 ਤੋਂ ਵੱਧ ਟ੍ਰੇਨਾਂ ਰੱਦ appeared first on Daily Post Punjabi.

ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਰਾਸ਼ਟਰਪਤੀ ਦਾ ਫੈਸਲਾ- ਤਿੰਨ ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ
President gives assent to : ਨਵੀਂ ਦਿੱਲੀ : ਕਿਸਾਨਾਂ ਬਿੱਲਾਂ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ’ਤੇ ਹੋ ਰਹੇ ਪ੍ਰਦਰਸ਼ਨ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਐਤਵਾਰ ਨੂੰ ਤਿੰਨ ਵਿਵਾਦਪੂਰਨ ਫਾਰਮ ਬਿੱਲਾਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਇਹ ਬਿੱਲ ਹਾਲ ਹੀ ਵਿੱਚ ਸੰਸਦ ਵਿੱਚ ਪਾਸ ਕੀਤੇ ਗਏ ਸਨ ਜਿਨ੍ਹਾਂ ਦਾ ਕਿਸਾਨਾਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਹਫਤੇ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਖੇਤੀ ਬਿੱਲਾਂ ਨੂੰ ਆਪਣੀ ਮਨਜ਼ੂਰੀ ਨਾ ਦੇਣ।

President gives his assent to the three #FarmBills :
Farmers' Produce Trade and Commerce (Promotion and Facilitation) Bill, 2020
Farmers (Empowerment and Protection) Agreement on Price Assurance and Farm Services Bill, 2020
Essential Commodities (Amendment) Bill 2020 pic.twitter.com/PmjG4jNopC
— All India Radio News (@airnewsalerts) September 27, 2020

ਦੱਸਣਯੋਗ ਹੈ ਕਿ ਰਾਸ਼ਟਰਪਤੀ ਕੋਵਿੰਦ ਨੇ ਇਹ ਮਨਜ਼ੂਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੱਭ ਤੋਂ ਪੁਰਾਣੀ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਤੋਂ ਇੱਕ ਦਿਨ ਬਾਅਦ ਦਿੱਤੀ ਹੈ। ਦੱਸਣਯੋਗ ਹੈ ਕਿ ਖੇਤੀਬਾੜੀ ਸੈਕਟਰ ਦੇ ਤਿੰਨ ਬਿੱਲਾਂ- ਫਾਰਮਰਜ਼ ਪ੍ਰੋਡਕਟ ਟ੍ਰੇਡ ਐਂਡ ਕਾਮਰਸ (ਪ੍ਰੋਮੋਸ਼ਨ ਐਂਡ ਫੈਸਿਲਿਟੀ) ਬਿੱਲ ਅਤੇ ਫਾਰਮਰਜ਼ (ਸਸ਼ਕਤੀਕਰਨ ਅਤੇ ਸੁਰੱਖਿਆ) ਮੁੱਲ ਅਸ਼ੋਰੈਂਸ ਅਤੇ ਫਾਰਮ ਸਰਵਿਸਿਜ਼ ਬਿੱਲ ‘ਤੇ ਸਮਝੌਤਾ, ਜ਼ਰੂਰੀ ਚੀਜ਼ਾਂ (ਸੋਧ) ਬਿੱਲਾਂ ਦਾ ਕਿਸਾਨਾਂ ਤੇ ਸਿਆਸੀ ਪਾਰਟੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਨੂੰ ਛੱਡਣ ਦਾ ਫੈਸਲਾ ਕੀਤਾ। ਪੰਜਾਬ ਤੇ ਹਰਿਆਣਾ ਵਿੱਚ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

ਭਾਰਤ ਭਰ ਦੇ ਹਜ਼ਾਰਾਂ ਕਿਸਾਨਾਂ ਨੇ ਸ਼ੁੱਕਰਵਾਰ, 25 ਸਤੰਬਰ ਨੂੰ ਸੜਕਾਂ ਅਤੇ ਰੇਲਵੇ ਟਰੈਕ ਜਾਮ ਕਰ ਦਿੱਤੇ, ਕਿਉਂਕਿ ਉਨ੍ਹਾਂ ਨੇ ਤਿੰਨ ਫਾਰਮ ਬਿੱਲਾਂ ਦੇ ਵਿਰੋਧ ਵਿੱਚ ‘ਭਾਰਤ ਬੰਦ’ ਕੀਤਾ ਸੀ, ਜਿਸਦਾ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਗਾਰੰਟੀਸ਼ੁਦਾ ਭਾਅ ‘ਤੇ ਅਨਾਜ ਖਰੀਦਣਾ ਬੰਦ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਨਿਜੀ ਸੈਕਟਰਾਂ ਦੇ ਭਰੋਸੇ ਛੱਡ ਦੇਵੇਗੀ।

The post ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਰਾਸ਼ਟਰਪਤੀ ਦਾ ਫੈਸਲਾ- ਤਿੰਨ ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ appeared first on Daily Post Punjabi.

ਕਿਸਾਨਾਂ ਵੱਲੋਂ ‘ਪੰਜਾਬ ਬੰਦ’ ਦੇ ਸੱਦੇ ਨੂੰ ਲੁਧਿਆਣਾ ‘ਚ ਭਰਵਾ ਹੁੰਗਾਰਾ
Ludhiana responds farmers Punjab Bandh: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਕਿਸਾਨਾਂ ਵੱਲੋਂ ‘ਪੰਜਾਬ ਬੰਦ‘ ਦੇ ਸੱਦੇ ਨੂੰ ਲੁਧਿਆਣਾ ‘ਚ ਕਾਫੀ ਭਰਵਾ ਹੁੰਗਾਰਾ ਮਿਲਿਆ ਭਾਵ ਕਿ ਅੱਜ ਦੇ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨਾਂ ‘ਚ ਲੋਕਾਂ ਦਾ ਕਾਫੀ ਸਾਥ ਮਿਲਿਆ। ਜਾਣਕਾਰੀ ਮੁਤਾਬਕ ਸ਼ਹਿਰ ‘ਚ ਜਿੱਥੇ ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕ ਲਈ ਅੱਗੇ ਆਈਆ, ਉੱਥੇ ਹੀ ਆਮ ਜਨਤਾ, ਦੁਕਾਨਦਾਰਾਂ, ਵਪਾਰੀ ਵਰਗ ਅਤੇ ਐੱਨ.ਆਈ.ਆਰ ਲੋਕਾਂ ਸਮੇਤ ਹੋਰ ਲੋਕ ਵੀ ਅੱਗੇ ਆਏ ਅਤੇ ਆਪਣੇ ਵੱਲੋਂ ਪੁਰਜ਼ੋਰ ਸਮਰੱਥਨ ਦਿੱਤਾ।

Ludhiana responds farmers Punjab Bandh

ਦੱਸਣਯੋਗ ਹੈ ਕਿ ਅੱਜ ਲੁਧਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਦੇ ਲਗਭਗ 6 ਹਲਕਿਆਂ ‘ਚ ਚੱਕੇ ਜਾਮ ਕੀਤੇ ਗਏ। ਇਸ ਦੇ ਨਾਲ ਹੀ ਸ਼ਹਿਰ ‘ਚ ਵੱਡੀ ਤਦਾਦ ‘ਚ ਐੱਨ.ਆਈ.ਆਰ ਲੋਕਾਂ ਨੇ ਆਪਣੀ ਯਾਤਰਾਵਾਂ ਰੱਦ ਕਰਕੇ ਕਿਸਾਨਾਂ ਦੇ ਹੱਕ ਲਈ ਖੜੇ ਹੋਏ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ, ਮਜ਼ਦੂਰ ਯੂਨੀਅਨ, ਕਾਂਗਰਸ , ਸ਼ੋਮਣੀ ਅਕਾਲੀ ਦਲ ਅਤੇ ਪਿੰਡਾਂ ਦੇ ਕਿਸਾਨਾਂ ਵੱਲੋਂ ਆਪਣੇ ਤੌਰ ‘ਤੇ ਵੀ ਕਈ ਪਿੰਡਾਂ ‘ਚ ਧਰਨੇ ਲਾਏ। ਇਸ ਦੌਰਾਨ ਜ਼ਿਆਦਾਤਰ ਧਰਨਿਆਂ ‘ਚ ਕੇਂਦਰ ਦੀ ਮੋਦੀ ਸਰਕਾਰ ਨੂੰ ਜੰਮ ਕੇ ਕੋਸਿਆ ਗਿਆ ਅਤੇ ਬਿੱਲਾਂ ਨੂੰ ਕਿਸਾਨ ਲਈ ਮਾਰੂ ਦੱਸਦਿਆਂ ਹੋਇਆ ਇਨ੍ਹਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ।

The post ਕਿਸਾਨਾਂ ਵੱਲੋਂ ‘ਪੰਜਾਬ ਬੰਦ’ ਦੇ ਸੱਦੇ ਨੂੰ ਲੁਧਿਆਣਾ ‘ਚ ਭਰਵਾ ਹੁੰਗਾਰਾ appeared first on Daily Post Punjabi.