Farmers Tractor Rally Live Updates Archives - Daily Post Punjabi

ਪੋਤੇ ਨੇ ਰੀਝ ਲਾ ਕੇ ਸ਼ਿਗਾਰਿਆ ਦਾਦੇ ਦਾ ਜੰਗਾਲ ਖਾਧਾ ਟਰੈਕਟਰ, ਲੱਖਾਂ ਖਰਚ ਕੇ ਕੀਤਾ ਮੋਡੀਫਾਈ, ਕਰਾਉਂਦਾ ਧੰਨ-ਧੰਨ
The post ਪੋਤੇ ਨੇ ਰੀਝ ਲਾ ਕੇ ਸ਼ਿਗਾਰਿਆ ਦਾਦੇ ਦਾ ਜੰਗਾਲ ਖਾਧਾ ਟਰੈਕਟਰ, ਲੱਖਾਂ ਖਰਚ ਕੇ ਕੀਤਾ ਮੋਡੀਫਾਈ, ਕਰਾਉਂਦਾ ਧੰਨ-ਧੰਨ appeared first on Daily Post Punjabi.

ਕਿਸਾਨ ਅੰਦੋਲਨ: ਦਿੱਲੀ ‘ਚ ਕਿਸਾਨਾਂ ਦਾ ਟ੍ਰੈਕਟਰ ਮਾਰਚ ਜਾਰੀ, 60 ਹਜ਼ਾਰ ਟ੍ਰੈਕਟਰ ਸ਼ਾਮਿਲ ਹੋਣ ਦਾ ਦਾਅਵਾ
Farmers Tractor Rally Live Updates: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਅੱਜ ਕੁੰਡਲੀ-ਮਨੇਸਰ-ਪਲਵਲ (KMP) ਐਕਸਪ੍ਰੈਸ ਵੇਅ ‘ਤੇ ਟਰੈਕਟਰ ਮਾਰਚ ਕੱਢ ਰਹੀਆਂ ਹਨ। ਇਸ ਮਾਮਲੇ ਵਿੱਚ ਕਿਸਾਨਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਰਚ ਵਿੱਚ 60 ਹਜ਼ਾਰ ਟ੍ਰੈਕਟਰ ਸ਼ਾਮਿਲ ਹਨ।  ਇਹ ਮਾਰਕਗ ਸਿੰਘੂ ਬਾਰਡਰ ਤੋਂ ਟਿਕਰੀ, ਟਿਕਰੀ ਤੋਂ ਸ਼ਾਹਜਹਾਂਪੁਰ, ਗਾਜ਼ੀਪੁਰ ਤੋਂ ਪਲਵਲ ਤੇ ਪਲਵਲ ਤੋਂ ਗਾਜ਼ੀਪੁਰ ਤੱਕ ਕੱਢਿਆ ਜਾ ਰਿਹਾ ਹੈ।

Farmers Tractor Rally Live Updates

ਦਰਅਸਲ, 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਦਾ 9ਵਾਂ ਦੌਰ ਤੈਅ ਹੋਇਆ ਹੈ, ਪਰ ਇਸ ਤੋਂ ਪਹਿਲਾਂ ਅੱਜ ਕਿਸਾਨ ਵੱਡਾ ਪ੍ਰਦਰਸ਼ਨ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਅੱਜ ਕਿਸਾਨ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦੇਈਏ ਕਿ ਜੇ 8 ਜਨਵਰੀ ਦੀ ਮੀਟਿੰਗ ਵਿੱਚ ਇਸ ਦਾ ਹੱਲ ਨਹੀਂ ਨਿਕਲਦਾ ਤਾਂ 9 ਜਨਵਰੀ ਨੂੰ ਖੇਤੀਬਾੜੀ ਕਾਨੂੰਨ ਦੀ ਇੱਕ ਕਾਪੀ ਸਾੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, 9 ਜਨਵਰੀ ਤੋਂ, ਹਰਿਆਣਾ ਵਿੱਚ ਕਿਸਾਨ ਜੱਥੇਬੰਦੀਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰਨਗੀਆਂ, ਅਤੇ 26 ਜਨਵਰੀ ਨੂੰ ਦਿੱਲੀ ਵਿੱਚ ਇੱਕ ਟਰੈਕਟਰ ਪਰੇਡ ਦੀ ਚੇਤਾਵਨੀ ਦਿੱਤੀ ਗਈ ਹੈ।

ਉੱਥੇ ਹੀ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਰੈਲੀ 26 ਜਨਵਰੀ ਦੀ ਟਰੈਕਟਰ ਪਰੇਡ ਦਾ ਟ੍ਰੇਲਰ ਹੈ। ਸਾਡਾ ਰਸਤਾ ਇੱਥੋਂ ਦਾਸਨਾ ਤੱਕ ਹੈ, ਉਸ ਤੋਂ ਬਾਅਦ ਅਸੀਂ ਅਲੀਗੜ੍ਹ ਰੋਡ ਤੇ ਰੁਕਾਂਗੇ, ਉੱਥੇ ਇੱਕ ਲੰਗਰ ਹੋਏਗਾ, ਫਿਰ ਉੱਥੋਂ ਅਸੀਂ ਵਾਪਿਸ ਆਵਾਂਗੇ ਅਤੇ ਨੋਇਡਾ ਵਾਲੇ ਟਰੈਕਟਰ ਪਲਵਲ ਤੱਕ ਜਾਣਗੇ। ਅਸੀਂ ਸਰਕਾਰ ਨੂੰ ਸਮਝਾਉਣ ਲਈ ਅਜਿਹਾ ਕਰ ਰਹੇ ਹਾਂ।

ਇਹ ਵੀ ਦੇਖੋ: ਦਿੱਲੀ ਨੂੰ ਲਲਕਾਰ ਰਹੇ ਨੇ 5911,ਮੈਸੀ ਤੇ ਫੋਰਡ, ਟਿਕਰੀ ਤੋਂ ਦੇਖੋ ਗਾਹ ਪਾਉਂਦਾ Live ਟ੍ਰੈਕਟਰ ਮਾਰਚ !

The post ਕਿਸਾਨ ਅੰਦੋਲਨ: ਦਿੱਲੀ ‘ਚ ਕਿਸਾਨਾਂ ਦਾ ਟ੍ਰੈਕਟਰ ਮਾਰਚ ਜਾਰੀ, 60 ਹਜ਼ਾਰ ਟ੍ਰੈਕਟਰ ਸ਼ਾਮਿਲ ਹੋਣ ਦਾ ਦਾਅਵਾ appeared first on Daily Post Punjabi.