fashion news Archives - Daily Post Punjabi

ਇਸ ਮਸ਼ਹੂਰ ਕੰਪਨੀ ਨੇ ਲਾਂਚ ਕੀਤੇ ਦੁਨੀਆ ਦੇ ਸਭ ਤੋਂ ਲੰਬੇ ਬੂਟ, ਲੋਕਾਂ ਨੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ funny ਮੀਮਜ਼
Worlds tallest shoes: ਹਰ ਦਿਨ ਅਸੀਂ ਫੈਸ਼ਨ ਦੀ ਦੁਨੀਆ ਵਿਚ ਇਕ ਨਵਾਂ ਟਰੇਂਡ ਵੇਖਦੇ ਹਾਂ। ਚਾਹੇ ਇਹ ਕੱਪੜੇ ਹੋਣ ਜਾਂ ਜੁੱਤੇ ਅਤੇ ਇਥੋਂ ਤੱਕ ਕਿ ਸਹਾਇਕ ਉਪਕਰਣ, ਫਿਰ ਭਾਵੇਂ ਉਹ ਜਿੰਨੇ ਵੀ ਵਚਿੱਤਰ ਜਾਂ ਦਿਲਚਸਪ ਹੋਣ, ਟਰੇਂਡਿੰਗ ਹੋ ਹੀ ਜਾਂਦੇ ਹਨ। ਜਦੋਂ ਬੂਟਾ ਦੀ ਗੱਲ ਆਉਂਦੀ ਹੈ, ਤਾਂ ਕੋਈ ਵੀ ਦੁਨੀਆਂ ਦੇ ਸਭ ਤੋਂ ਲੰਬੇ ਬੂੱਟ ਦੀ ਕਲਪਨਾ ਨਹੀਂ ਕਰ ਸਕਦਾ। ਬਹੁਤ ਸਾਰੇ ਲੋਕਾਂ ਲਈ ਇਹ ਇਕ ਅਜੀਬ ਕਲਪਨਾ ਹੈ, ਪਰ ਹੁਣ ਇਹ ਕਲਪਨਾ ਸੱਚ ਹੋ ਗਈ ਹੈ।

Worlds tallest shoes

ਅਡੀਦਾਸ ਨੇ ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਲੰਬੇ ਬੂਟ ਲਾਂਚ ਕੀਤੇ ਹਨ। ਜੋ ਇੰਨੇ ਲੰਬੇ ਹਨ ਕਿ ਇਨ੍ਹਾਂ ਨੂੰ ਵੇਖ ਕੇ ਤੁਸੀਂ ਉਨ੍ਹਾਂ ਨੂੰ ਜੋਕਰ ਜੁੱਤੇ ਵੀ ਕਹਿ ਸਕਦੇ ਹੋ। ਕਾਲੇ ਅਤੇ ਚਿੱਟੇ ਰੰਗ ਦੇ, ਇਹ ਕਈ ਮੀਟਰ ਲੰਬੇ ਬੂਟ ਵੇਖਣ ਵਿੱਚ ਕਾਫ਼ੀ ਅਜੀਬ ਲੱਗਦੇ ਹਨ।

Worlds tallest shoes

ਇਹ ਸੰਗ੍ਰਹਿ ਟੌਮੀ ਕੈਸ਼ ਨਾਮ ਦੇ ਇਕ ਮਸ਼ਹੂਰ ਇਸਤੋਨੀਅਨ ਰੈਪਰ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਇਹ ਇਕ ‘ਸੁਪਰਸਟਾਰ’ ਨਾਮ ਦੀ ਮੁਹਿੰਮ ਦਾ ਹਿੱਸਾ ਹੈ ਜਿੱਥੇ ਸੰਗੀਤਕਾਰਾਂ ਦੇ ਸਹਿਯੋਗ ਨਾਲ ਬ੍ਰਾਂਡ ਨੂੰ ਇਕ ਨਵੀਂ ਸ਼ੁ ਰੇਂਜ ਮਿਲਦੀ ਹੈ।

Worlds tallest shoes

ਇਸ ਡਿਜ਼ਾਈਨ ਦਾ ਉਦੇਸ਼ ਵੱਖ ਵੱਖ ਸ਼ਖਸੀਅਤਾਂ ਨੂੰ ਉਜਾਗਰ ਕਰਨਾ ਹੈ। ਐਨਐਮਈ ਦੇ ਹਵਾਲੇ ਤੋਂ ਕੈਸ਼ ਨੇ ਕਿਹਾ, “ਪਰੀ ਅਤੇ ‘ਸ਼ੈਤਾਨ’ ਦੋਨੋ ਇਕੋ ਹੀ ਸਮੇਂ ਮੇਰੇ ਨਾਲ ਰਹਿੰਦੇ ਹਨ। ਦੋ ਵਿਰੋਧੀ ਜੋ ਲਗਾਤਾਰ ਇਕ ਦੂਜੇ ਨਾਲ ਲੜ ਰਹੇ ਹਨ।ਇਸ ਲਈ ਆਪਣੀ ਸ਼ਖਸੀਅਤ ਦੇ ਇਕ ਪੱਖ ਨੂੰ ਓਹਲੇ ਕਰੋ ਜਦੋਂ ਉਹ ਪੂਰੀ ਤਰਾਂ ਤੋਂ ਸਹਿ ਸੱਕਦੇ ਹਨ ਇਕ ਦੂਜੇ ਨਾਲ ਕੰਮ ਕਰੋ” ਨਵੀਂ ਸ਼ੁ ਰੇਂਜ ਦੀਆਂ ਫੋਟੋਆਂ ਪੋਸਟ ਹੁੰਦੇ ਹੀ ਇੰਟਰਨੈਟ ਤੇ ਵਾਇਰਲ ਹੋ ਗਈਆਂ।

Worlds tallest shoes

ਲੋਕ ਇਸ ਦੇ ਡਿਜ਼ਾਈਨ ਨੂੰ ਵੇਖ ਕੇ ਕਾਫ਼ੀ ਹੈਰਾਨ ਹਨ। ਲੋਕ ਇਹ ਦੇਖ ਕੇ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਮਜ਼ਾਕੀਆ ਮੀਮਜ਼ ਅਤੇ ਚੁਟਕਲੇ ਵੀ ਸਾਂਝਾ ਕਰ ਰਹੇ ਹਾ।

ਇਹ ਵੀ ਦੇਖੋ: ਲਾਲ ਕਿਲ੍ਹਾ ਘਟਨਾ ‘ਤੇ ਸੁਰਜੀਤ ਫੂਲ ਨੇ ਫਿਰ ਕਹਿ ਦਿੱਤੀਆਂ ਵੱਡੀਆਂ ਗੱਲਾਂ, ਕਹਿੰਦਾ ਹੁਣ ਕੰਨ ਖੋਲ੍ਹ ਕੇ ਸੁਣ ਲਓ

The post ਇਸ ਮਸ਼ਹੂਰ ਕੰਪਨੀ ਨੇ ਲਾਂਚ ਕੀਤੇ ਦੁਨੀਆ ਦੇ ਸਭ ਤੋਂ ਲੰਬੇ ਬੂਟ, ਲੋਕਾਂ ਨੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ funny ਮੀਮਜ਼ appeared first on Daily Post Punjabi.