FASTag annual pass Archives - Daily Post Punjabi

1 ਅਪ੍ਰੈਲ ਤੋਂ NHAI ਵੱਲੋਂ FASTag ਸਾਲਾਨਾ ਪਾਸ ਦੀ ਫੀਸ ’ਚ ਵਾਧਾ, 3,000 ਰੁਪਏ ਦੀ ਥਾਂ ਦੇਣੇ ਪੈਣਗੇ 3,075 ਰੁਪਏ
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਨੇ ਫਾਸਟੈਗ Annual ਪਾਸ ਦੀ ਫੀਸ ਵਧਾ ਦਿੱਤੀ ਹੈ। 1 ਅਪ੍ਰੈਲ ਤੋਂ ਇਸ ਐਨੂਅਲ ਫੀਸ ਦੀ ਕੀਮਤ 3000 ਦੀ ਥਾਂ 3075 ਰੁਪਏ ਹੋ ਜਾਵੇਗੀ। NHAI ਨੇ ਫਾਸਟੈਗ ਐਨੂਅਲ ਪਾਸ ਦਾ ਐਲਾਨ ਜੂਨ 2025 ਵਿਚ ਕੀਤਾ ਸੀ। ਇਹ ਇਕ ਪ੍ਰੀਪੇਡ ਟੋਲ ਪਲਾਨ ਹੈ। ਇਸ ਨੂੰ ਖਾਸ ਤੌਰ ‘ਤੇ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਾਰ, ਜੀਪ ਤੇ ਵੈਨ ਲਈ ਤਿਆਰ ਕੀਤਾ ਗਿਆ ਹੈ।

ਇਸ ਐਨੂਅਲ ਪਾਸ ਨੂੰ 15 ਅਗਸਤ 2025 ਤੋਂ ਲਾਗੂ ਕੀਤਾ ਗਿਆ ਸੀ। ਉਸ ਸਮੇਂ ਇਸ ਦੀ ਕੀਮਤ 3000 ਰੁਪਏ ਰੱਖੀ ਗਈ ਸੀ। ਇਸ ਵਿਚ 200 ਟੋਲ ਕ੍ਰਾਸਿੰਗ ਜਾਂ ਸਾਲ ਦੀ ਯਾਤਰਾ ਤੱਕ ਦੀ ਸਹੂਲਤ ਮਿਲਦੀ ਸੀ। ਹੁਣ ਨਵੀਂ ਸੋਧੀ ਦਰ ਮੁਤਾਬਕ ਇਸ ਦੀ ਕੀਮਤ ਵਧਾ ਕੇ 3075 ਕਰ ਦਿੱਤੀ ਗਈ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਇਹ ਸੋਧ ਨੈਸ਼ਨਲ ਹਾਈਵੇ ਫੀ ਰੂਲਜ਼ 2008 ਦੀਆਂ ਵਿਵਸਥਾਵਾਂ ਮੁਤਾਬਕ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਹਰਿਆਣਾ ‘ਚ ਰਾਜ ਸਭਾ ਚੋਣਾਂ ਦੀਆਂ 2 ਸੀਟਾਂ ਲਈ ਵੋਟਿੰਗ ਹੋਈ ਸ਼ੁਰੂ, ਚੋਣ ਮੈਦਾਨ ਵਿਚ ਉਤਰੇ 3 ਉਮੀਦਵਾਰ

ਮੰਤਰਾਲੇ ਮੁਤਾਬਕ ਹੁਣ ਤੱਕ 56 ਲੱਖ ਤੋਂ ਵਧ ਯੂਜ਼ਰਸ FASTag ਐਨੂਅਲ ਪਾਸ ਦਾ ਇਸਤੇਮਾਲ ਕਰ ਰਹੇ ਹਨ ਤੇ ਨਿੱਜੀ ਵਾਹਨ ਮਾਲਕਾਂ ਦੇ ਵਿਚ ਇਸ ਦੀ ਲੋਕਪ੍ਰਿਯਤਾ ਵਧ ਰਹੀ ਹੈ। ਸੋਧੀਆਂ ਦਰਾਂ ਉਨ੍ਹਾਂ ਗੈਰ-ਵਪਾਰਕ ਵਾਹਨਾਂ ‘ਤੇ ਲਾਗੂ ਹੋਣਗੀਆਂ ਜਿਨ੍ਹਾਂ ਕੋਲ ਵੈਧ ਫਾਸਟੈਗ ਹੈ ਤੇ ਇਹ ਰਾਸ਼ਟਰੀ ਰਾਜਮਾਰਗ ਤੇ ਐਕਸਪ੍ਰੈਸ ਵੇਅ ਦੇ ਕਰੀਬ 1150 ਟੋਲ ਪਲਾਜ਼ਾ ‘ਤੇ ਐਨੂਅਲ ਪਾਸ ਸਹੂਲਤ ਲੈਣਾ ਚਾਹੁੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post 1 ਅਪ੍ਰੈਲ ਤੋਂ NHAI ਵੱਲੋਂ FASTag ਸਾਲਾਨਾ ਪਾਸ ਦੀ ਫੀਸ ’ਚ ਵਾਧਾ, 3,000 ਰੁਪਏ ਦੀ ਥਾਂ ਦੇਣੇ ਪੈਣਗੇ 3,075 ਰੁਪਏ appeared first on Daily Post Punjabi.

FASTag ਨੂੰ ਲੈ ਕੇ 15 ਅਗਸਤ ਤੋਂ ਬਦਲ ਜਾਣਗੇ ਨਿਯਮ, 3000 ਰੁਪਏ ‘ਚ ਬਣਾਇਆ ਜਾਵੇਗਾ ਸਾਲਾਨਾ ਪਾਸ
ਕੇਂਦਰ ਸਰਕਾਰ ਵੱਲੋਂ ਰਾਹਗੀਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਫਾਸਟੈਗ ਸਬੰਧੀ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੇ ਐਲਾਨ ਤੋਂ ਨਿੱਜੀ ਵਾਹਨਾਂ ਨੂੰ ਖਾਸ ਤੌਰ ‘ਤੇ ਫਾਇਦਾ ਹੋਵੇਗਾ। ਉਨ੍ਹਾਂ ਨੇ ਬੁੱਧਵਾਰ ਨੂੰ 3000 ਰੁਪਏ ਦੇ ਸਾਲਾਨਾ ਫਾਸਟੈਗ-ਅਧਾਰਤ ਪਾਸ ਦਾ ਐਲਾਨ ਕੀਤਾ। ਇਹ ਪਾਸ 15 ਅਗਸਤ ਤੋਂ ਲਾਗੂ ਹੋਵੇਗਾ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ, ‘ਅਸੀਂ 3,000 ਰੁਪਏ ਦਾ ਫਾਸਟੈਗ-ਅਧਾਰਤ ਸਾਲਾਨਾ ਪਾਸ ਪੇਸ਼ ਕਰ ਰਹੇ ਹਾਂ, ਜੋ 15 ਅਗਸਤ, 2025 ਤੋਂ ਲਾਗੂ ਹੋਵੇਗਾ। ਇਹ ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ। ਇਹ ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ, ਜੋ ਵੀ ਪਹਿਲਾਂ ਹੋਵੇ, ਲਈ ਵੈਧ ਹੋਵੇਗਾ। ਇਹ ਪਾਸ ਵਿਸ਼ੇਸ਼ ਤੌਰ ‘ਤੇ ਗੈਰ-ਵਪਾਰਕ ਨਿੱਜੀ ਵਾਹਨਾਂ ਜਿਵੇਂ ਕਿ ਕਾਰਾਂ, ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ।’

FASTag annual pass

ਨਿਤਿਨ ਗਡਕਰੀ ਨੇ ‘X’ ‘ਤੇ ਲਿਖਿਆ, ‘ਇੱਕ ਇਤਿਹਾਸਕ ਪਹਿਲਕਦਮੀ ਵਿੱਚ, ₹ 3,000 ਦਾ FASTag ਅਧਾਰਤ ਸਾਲਾਨਾ ਪਾਸ 15 ਅਗਸਤ 2025 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ ਇੱਕ ਸਾਲ ਜਾਂ 200 ਯਾਤਰਾਵਾਂ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਵੈਧ ਹੋਵੇਗਾ। ਇਹ ਪਾਸ ਵਿਸ਼ੇਸ਼ ਤੌਰ ‘ਤੇ ਸਿਰਫ਼ ਗੈਰ-ਵਪਾਰਕ ਨਿੱਜੀ ਵਾਹਨਾਂ (ਕਾਰਾਂ, ਜੀਪਾਂ, ਵੈਨਾਂ ਆਦਿ) ਲਈ ਤਿਆਰ ਕੀਤਾ ਗਿਆ ਹੈ। ਇਹ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਨਿਰਵਿਘਨ ਯਾਤਰਾ ਨੂੰ ਸੰਭਵ ਬਣਾਏਗਾ।’

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਮਹਿਲਾ ਨੇ ਆਪਣੀ ਜੀ.ਵਨ ਲੀ.ਲਾ ਕੀਤੀ ਸ.ਮਾ.ਪ.ਤ, ਸਵਾ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

ਕੇਂਦਰੀ ਮੰਤਰੀ ਨੇ ਅੱਗੇ ਲਿਖਿਆ, ‘ਸਾਲਾਨਾ ਪਾਸ ਨੂੰ ਕਿਰਿਆਸ਼ੀਲ ਅਤੇ ਨਵੀਨੀਕਰਨ ਕਰਨ ਲਈ ਹਾਈਵੇਅ ਟ੍ਰੈਵਲ ਐਪ ਅਤੇ NHAI ਜਾਂ MoRTH ਵੈੱਬਸਾਈਟਾਂ ‘ਤੇ ਜਲਦੀ ਹੀ ਇੱਕ ਵੱਖਰਾ ਲਿੰਕ ਉਪਲਬਧ ਕਰਵਾਇਆ ਜਾਵੇਗਾ, ਜੋ ਪ੍ਰਕਿਰਿਆ ਨੂੰ ਸਰਲ ਅਤੇ ਆਸਾਨ ਬਣਾ ਦੇਵੇਗਾ। ਇਹ ਨੀਤੀ 60 ਕਿਲੋਮੀਟਰ ਦੇ ਘੇਰੇ ਵਿੱਚ ਸਥਿਤ ਟੋਲ ਪਲਾਜ਼ਿਆਂ ਬਾਰੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਰੇਖਾਂਕਿਤ ਕਰੇਗੀ ਅਤੇ ਇੱਕ ਸੁਵਿਧਾਜਨਕ ਲੈਣ-ਦੇਣ ਰਾਹੀਂ ਟੋਲ ਭੁਗਤਾਨ ਨੂੰ ਨਿਰਵਿਘਨ ਬਣਾਏਗੀ।’ ਉਨ੍ਹਾਂ ਇਹ ਵੀ ਲਿਖਿਆ, ‘ਉਡੀਕ ਸਮਾਂ ਘਟਾ ਕੇ, ਭੀੜ-ਭੜੱਕੇ ਨੂੰ ਘਟਾ ਕੇ ਅਤੇ ਟੋਲ ਪਲਾਜ਼ਿਆਂ ‘ਤੇ ਵਿਵਾਦਾਂ ਨੂੰ ਖਤਮ ਕਰਕੇ, ਸਾਲਾਨਾ ਪਾਸ ਨੀਤੀ ਲੱਖਾਂ ਨਿੱਜੀ ਵਾਹਨ ਚਾਲਕਾਂ ਨੂੰ ਤੇਜ਼, ਸੁਚਾਰੂ ਅਤੇ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹੈ।’

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post FASTag ਨੂੰ ਲੈ ਕੇ 15 ਅਗਸਤ ਤੋਂ ਬਦਲ ਜਾਣਗੇ ਨਿਯਮ, 3000 ਰੁਪਏ ‘ਚ ਬਣਾਇਆ ਜਾਵੇਗਾ ਸਾਲਾਨਾ ਪਾਸ appeared first on Daily Post Punjabi.