FASTag mandatory from today Archives - Daily Post Punjabi

ਅੱਜ ਤੋਂ ਦੇਸ਼ ਭਰ ‘ਚ FASTag ਲਾਜ਼ਮੀ, ਨਾ ਲਗਾਉਣ ‘ਤੇ ਭਰਨਾ ਪਵੇਗਾ ਦੁੱਗਣਾ ਜੁਰਮਾਨਾ
FASTag mandatory from today: ਦੇਸ਼ ਭਰ ਦੇ ਟੋਲ ਪਲਾਜ਼ਾ ‘ਤੇ ਆਟੋਮੈਟਿਕ ਭੁਗਤਾਨ ਪ੍ਰਣਾਲੀ FASTag ਅੱਜ ਰਾਤ ਤੋਂ ਲਾਜ਼ਮੀ ਹੋ ਗਿਆ। ਜਿਨ੍ਹਾਂ ਲੋਕਾਂ ਨੇ ਹੁਣ ਤੱਕ ਆਪਣੀਆਂ ਗੱਡੀਆਂ ‘ਤੇ ਇਸ ਨੂੰ ਨਹੀਂ ਲਗਾਇਆ ਹੈ ਜਾਂ ਜਿਨ੍ਹਾਂ ਦੀਆਂ ਗੱਡੀਆਂ ‘ਤੇ ਲੱਗੇ ਟੈਗ ਕੰਮ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਜੁਰਮਾਨੇ ਦੇ ਤੌਰ ‘ਤੇ ਗਾਹਕਾਂ ਨੂੰ ਆਪਣੇ ਵਾਹਨ ਸ਼੍ਰੇਣੀ ਦੇ ਹਿਸਾਬ ਨਾਲ ਲੱਗਣ ਵਾਲੇ ਟੋਲ ਦੀ ਦੁੱਗਣੀ ਰਕਮ ਦੇਣੀ ਪੈ ਸਕਦੀ ਹੈ।

FASTag mandatory from today

FASTag ਲੱਗੇ ਵਾਹਨਾਂ ਨੂੰ ਟੋਲ ਪਲਾਜ਼ਾ ‘ਤੇ ਰੁਕਣ ਦੀ ਜ਼ਰੂਰਤ ਨਹੀਂ ਹੋਵੇਗੀ। ਅੱਜ ਅੱਧੀ ਰਾਤ ਤੋਂ ਸਾਰੇ ਵਾਹਨਾਂ ਲਈ  FASTag ਲਾਜ਼ਮੀ ਹੋ ਗਿਆ ਹੈ। ਇੰਦੌਰ ਦੇ ਇੱਕ ਟੋਲ ਪਲਾਜ਼ਾ ਕਰਮਚਾਰੀ ਦਾ ਕਹਿਣਾ ਹੈ ਕਿ FASTag ਤੋਂ ਬਿਨ੍ਹਾਂ ਵਾਹਨਾਂ ਦੇ ਮਾਲਕਾਂ ਤੋਂ ਦੁੱਗਣਾ ਜੁਰਮਾਨਾ ਵਸੂਲਿਆ ਜਾ ਰਿਹਾ ਹੈ।

FASTag mandatory from today

ਕਿਸ ਤਰ੍ਹਾਂ ਬਣਵਾਇਆ ਜਾ ਸਕਦਾ ਹੈ FASTag?
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਇਸ ਦੇ ਲਈ ਦੇਸ਼ ਭਰ ਵਿੱਚ 40,000 ਤੋਂ ਵੱਧ ਕੇਂਦਰ ਬਣਾਏ ਹਨ, ਜਿੱਥੋਂ ਤੁਸੀਂ ਇਸ ਜ਼ਰੂਰੀ ਦਸਤਾਵੇਜ਼ ਦਿਖਾ ਕੇ FASTag ਖਰੀਦ ਸਕਦੇ ਹਨ। ਜਦੋਂ ਤੁਸੀਂ ਟੋਲ ਪਲਾਜ਼ਾ ਤੋਂ ਹੋ ਕੇ ਲੰਘੋਗੇ ਤਾਂ ਉਸਦੇ ਕਿਨਾਰੇ FASTag ਲਈ ਬੂਥ ਬਣਾਏ ਗਏ ਹਨ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਇਸ ਨੂੰ Airtel Payment Bank, Paytm ਅਤੇ ਹੋਰ ਡਿਜੀਟਲ ਪਲੇਟਫਾਰਮਸ ਤੋਂ ਵੀ ਖਰੀਦਿਆ ਜਾ ਸਕਦਾ ਹੈ। Paytm ਅਤੇ Airtel Payment Bank ‘ਤੇ FASTag ਖਰੀਦਣ ਲਈ ਇੱਕ ਵੱਖਰੀ ਟੈਬ ਉਪਲਬਧ ਕਰਵਾਇਆ ਗਿਆ ਹੈ। ਉਸ ਟੈਬ ‘ਤੇ ਕਲਿੱਕ ਕਰਕੇ ਤੁਹਾਨੂੰ ਆਪਣੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਪਵੇਗਾ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦੇ ਦੋਵੇਂ ਪਾਸਿਆਂ ਦੀ ਇਮੇਜ਼ ਅਪਲੋਡ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਭੁਗਤਾਨ ਕਰਕੇ FASTag ਆਨਲਾਈਨ ਖਰੀਦ ਸਕਦੇ ਹੋ।

ਇਹ ਵੀ ਦੇਖੋ: ਨਿਹੰਗ ਸਿੰਘ ਨੇ ਸਿੰਘੂ ਸਟੇਜ ਤੋਂ ਸਰਕਾਰ ਨੂੰ ਲਲਕਾਰ ਕੇ ਕਿਹਾ ਅਸੀਂ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਨਾਲ

The post ਅੱਜ ਤੋਂ ਦੇਸ਼ ਭਰ ‘ਚ FASTag ਲਾਜ਼ਮੀ, ਨਾ ਲਗਾਉਣ ‘ਤੇ ਭਰਨਾ ਪਵੇਗਾ ਦੁੱਗਣਾ ਜੁਰਮਾਨਾ appeared first on Daily Post Punjabi.

ਦੇਸ਼ ਭਰ ‘ਚ ਅੱਜ ਤੋਂ FASTag ਲਾਜ਼ਮੀ, ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ
FASTag mandatory from today: ਨਵੀਂ ਦਿੱਲੀ: ਅੱਜ ਤੋਂ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇ ਟੋਲਸ ‘ਤੇ ਭੁਗਤਾਨ ਲਈ FASTag ਲਾਜ਼ਮੀ ਹੈ। ਜਿਸ ਗੱਡੀ ‘ਤੇ FASTag ਨਹੀਂ ਹੋਵੇਗਾ, ਉਸ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ । ਹਾਲਾਂਕਿ, ਦੋ ਪਹੀਆ ਵਾਹਨ ਨੂੰ  FASTag ਤੋਂ ਛੂਟ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਆਪਣੇ ਵਾਹਨਾਂ ‘ਤੇ FASTag ਨਹੀਂ ਲਗਾਇਆ ਹੈ ਜਾਂ ਜਿਨ੍ਹਾਂ ਦੀਆਂ ਗੱਡੀਆਂ ‘ਤੇ ਇਹ ਟੈਗ ਲੱਗਿਆ ਤਾਂ ਹੈ ਪਰ ਕੰਮ ਨਹੀਂ ਕਰ ਰਿਹਾ, ਅਜਿਹੇ ਲੋਕਾਂ ਨੂੰ ਭਾਰੀ ਜੁਰਮਾਨੇ ਦੇਣਾ ਪੈ ਸਕਦਾ ਹੈ । ਜ਼ੁਰਮਾਨੇ ਵਜੋਂ, ਗਾਹਕਾਂ ਨੂੰ ਆਪਣੀ ਗੱਡੀ ਦੀ ਸ਼੍ਰੇਣੀ ਦੇ ਅਨੁਸਾਰ ਚਾਰਜ ਕੀਤੀ ਫੀਸ ਦੀ ਦੁਗਣੀ ਅਦਾਇਗੀ ਕਰਨੀ ਪੈ ਸਕਦੀ ਹੈ।

FASTag mandatory from today

ਦਰਅਸਲ, ਐਤਵਾਰ ਨੂੰ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ FASTag ਨੂੰ ਲਾਗੂ ਕਰਨ ਲਈ ਸਮਾਂ ਸੀਮਾ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਗੱਡੀਆਂ ਮਾਲਕਾਂ ਨੂੰ ਇਸ ਈ-ਭੁਗਤਾਨ ਦੀ ਸਹੂਲਤ ਨੂੰ ਤੁਰੰਤ ਅਪਣਾਉਣਾ ਚਾਹੀਦਾ ਹੈ । FASTag ਟੋਲ ਪਲਾਜ਼ਿਆਂ ‘ਤੇ ਫੀਸਾਂ ਦੀ ਇਲੈਕਟ੍ਰਾਨਿਕ ਅਦਾਇਗੀ ਦੀ ਸਹੂਲਤ ਦਿੰਦਾ ਹੈ। ਇਸਨੂੰ  2016 ਵਿੱਚ ਪੇਸ਼ ਕੀਤਾ ਗਿਆ ਸੀ। ਟੈਗ ਲਾਜ਼ਮੀ ਬਣਾਉਣਾ ਇਹ ਸੁਨਿਸ਼ਚਿਤ ਕਰਨ ਵਿਚ ਵੀ ਸਹਾਇਤਾ ਕਰੇਗਾ ਕਿ ਵਾਹਨਾਂ ਨੂੰ ਟੋਲ ਪਲਾਜ਼ਾ ਨਾਨ ਸਟਾਪ ਵਿਚੋਂ ਲੰਘਣ ਦਿੱਤਾ ਜਾਵੇ।

FASTag mandatory from today

ਗਡਕਰੀ ਨੇ ਨਾਗਪੁਰ ਹਵਾਈ ਅੱਡੇ ‘ਤੇ FASTag ਨੂੰ ਲੈ ਕੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ FASTag ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਨੂੰ ਦੋ ਤਿੰਨ ਵਾਰ ਵਧਾਇਆ ਹੈ ਅਤੇ ਹੁਣ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਹੁਣ ਸਾਰਿਆਂ ਨੂੰ ਫਾਸਟੈਗ ਨੂੰ ਤੁਰੰਤ ਖਰੀਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਮਾਰਗਾਂ ‘ਤੇ FASTag ਰਜਿਸਟ੍ਰੇਸ਼ਨ 90 ਪ੍ਰਤੀਸ਼ਤ ਹੋ ਗਈ ਹੈ ਅਤੇ ਸਿਰਫ 10 ਪ੍ਰਤੀਸ਼ਤ ਲੋਕ ਹੀ ਬਚੇ ਹਨ। ਉਨ੍ਹਾਂ ਕਿਹਾ ਕਿ FASTag ਟੋਲ ਪੁਆਇੰਟਾਂ ‘ਤੇ ਵੀ ਉਪਲਬਧ ਹੈ ਅਤੇ ਲੋਕਾਂ ਨੂੰ ਇਸ ਦੀ ਵਰਤੋਂ ਸੁਚਾਰੂ ਆਵਾਜਾਈ ਲਈ ਕਰਨੀ ਚਾਹੀਦੀ ਹੈ।

ਦੱਸ ਦੇਈਏ ਕਿ FASTag ਇੱਕ ਕਿਸਮ ਦਾ ਟੈਗ ਜਾਂ ਸਟਿੱਕਰ ਹੁੰਦਾ ਹੈ। ਇਹ ਗੱਡੀ ਦੀ ਵਿੰਡਸਕਰੀਨ ‘ਤੇ ਲੱਗਿਆ ਹੋਇਆ ਹੁੰਦਾ ਹੈ। FASTag ਰੇਡੀਓ ਬਾਰੰਬਾਰਤਾ ਪਛਾਣ ਜਾਂ RFID ਤਕਨਾਲੋਜੀ ‘ਤੇ ਕੰਮ ਕਰਦਾ ਹੈ। ਇਸ ਤਕਨਾਲੋਜੀ ਰਾਹੀਂ ਟੋਲ ਪਲਾਜ਼ਾ ‘ਤੇ ਲੱਗੇ ਕੈਮਰੇ ਸਟਿੱਕਰ ਦੇ ਬਾਰ-ਕੋਡ ਨੂੰ ਸਕੈਨ ਕਰ ਲੈਂਦੇ ਹਨ ਅਤੇ  ਟੋਲ ਫੀਸ ਆਪਣੇ ਆਪ ਹੀ FASTag ਦੇ ਵਾਲਿਟ ਵਿਚੋਂ ਕੱਟ ਲਈ ਜਾਂਦੀ ਹੈ।

ਇਹ ਵੀ ਦੇਖੋ: ਲੱਖਾਂ ਸਿਧਾਣਾ ਗਿਰਫਤਾਰ ਦੀ ਚਰਚਾਵਾਂ ਵਿਚਕਾਰ ਵੱਡੇ ਕਿਸਾਨ ਨੇਤਾ ਪੁੱਜੇ ਕਿਸਾਨਾਂ ਕੋਲ,ਜਾਣੋ ਕੀ ਹੋਈ ਚਰਚਾ

The post ਦੇਸ਼ ਭਰ ‘ਚ ਅੱਜ ਤੋਂ FASTag ਲਾਜ਼ਮੀ, ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ appeared first on Daily Post Punjabi.