father commit Archives - Daily Post Punjabi

ਧੀ ਤੋਂ ਦਾਜ ਮੰਗਣ ‘ਤੇ ਪਿਓ ਨੇ ਕੀਤੀ ਖੁਦ.ਕੁਸ਼ੀ: ਡਿਪ+ਰੈਸ਼ਨ ਦੇ ਚੱਲਦਿਆਂ ਪੀਤਾ ਜ਼.ਹਿਰ
ਮੋਹਾਲੀ ਦੇ ਕਸਬਾ ਖਰੜ ‘ਚ ਪੈਂਦੇ ਪਿੰਡ ਪੀਰ ਸੋਹਾਣਾ ‘ਚ ਇਕ ਵਿਅਕਤੀ ਨੇ ਜ਼.ਹਿਰ ਪੀ ਕੇ ਖੁਦ.ਕੁਸ਼ੀ ਕਰ ਲਈ ਹੈ। ਖੁਦ.ਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਦੀਦਾਰ ਸਿੰਘ ਵਜੋਂ ਹੋਈ ਹੈ। ਉਸ ਦੇ ਸਹੁਰੇ ਪਿਛਲੇ 4 ਸਾਲਾਂ ਤੋਂ ਉਸ ਦੀ ਲੜਕੀ ਤੋਂ ਦਾਜ ਵਜੋਂ ਕਾਰ ਦੀ ਮੰਗ ਕਰ ਰਹੇ ਸਨ। ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਸ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ।

father commit suicide dowry

ਮ੍ਰਿਤਕ ਦੀਦਾਰ ਸਿੰਘ ਦੀ ਪਤਨੀ ਪਿਛਲੇ ਦਿਨੀਂ ਆਪਣੀ ਲੜਕੀ ਦੇ ਘਰ ਗਈ ਹੋਈ ਸੀ। ਉਸ ਨੂੰ ਸੂਚਨਾ ਮਿਲੀ ਸੀ ਕਿ ਉਸ ਦੀ ਬੇਟੀ ਨਾਲ ਕੁੱਟ.ਮਾਰ ਕੀਤੀ ਜਾ ਰਹੀ ਹੈ। ਉਹ ਆਪਣੇ ਬੇਟੇ ਗਗਨਪ੍ਰੀਤ ਨਾਲ ਗਈ ਹੋਈ ਸੀ। ਜਿਵੇਂ ਹੀ ਉਹ ਆਪਣੀ ਧੀ ਦੇ ਸਹੁਰੇ ਪਹੁੰਚੀ ਤਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਉਸ ਦੇ ਸਿਰ ‘ਤੇ ਰਾਡ ਮਾਰ ਕੇ ਜ਼ਖਮੀ ਕਰ ਦਿੱਤਾ। ਕੁਲਦੀਪ ਕੌਰ ਦੇ ਨਾਲ ਉੱਥੇ ਮੌਜੂਦ ਉਸ ਦੇ ਲੜਕੇ ਗਗਨਪ੍ਰੀਤ ਅਤੇ ਬੇਟੀ ਕੋਮਲ ਪ੍ਰੀਤ ਕੌਰ ਨੇ ਉਸ ਨੂੰ ਕੁਰਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜ਼ਹਿਰ ਪੀਣ ਵਾਲੇ ਪੀੜਤ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਕੁਲਦੀਪ ਕੌਰ ਨੂੰ ਜ਼ਖ਼ਮੀ ਹਾਲਤ ਵਿੱਚ ਕੁਰਾਲੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਦੀਦਾਰ ਸਿੰਘ ਡਿਪਰੈਸ਼ਨ ਵਿੱਚ ਪੈ ਗਿਆ। ਉਹ 20 ਨਵੰਬਰ ਨੂੰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ ਸੀ। ਉਸ ਨੇ ਕਿਸੇ ਦਾ ਫੋਨ ਵੀ ਨਹੀਂ ਚੁੱਕਿਆ ਸੀ।

The post ਧੀ ਤੋਂ ਦਾਜ ਮੰਗਣ ‘ਤੇ ਪਿਓ ਨੇ ਕੀਤੀ ਖੁਦ.ਕੁਸ਼ੀ: ਡਿਪ+ਰੈਸ਼ਨ ਦੇ ਚੱਲਦਿਆਂ ਪੀਤਾ ਜ਼.ਹਿਰ appeared first on Daily Post Punjabi.