Father death from Corona Archives - Daily Post Punjabi

ਕੋਰੋਨਾ ਕਾਰਨ ਪਿਓ ਦੀ ਹੋਈ ਮੌਤ, ਸਸਕਾਰ ਵੇਲੇ ਧੀ ਨੇ ਬਲਦੀ ਚਿਖ਼ਾ ’ਚ ਮਾਰੀ ਛਾਲ, ਹਾਲਤ ਗੰਭੀਰ
Father death from Corona: ਦੇਸ਼ ਭਰ ਵਿੱਚ ਕੋਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਵੇਖ ਅਤੇ ਸੁਣ ਕੇ ਰੂਹ ਕੰਬ ਜਾਵੇ । ਅਜਿਹੀ ਹੀ ਇਕ ਘਟਨਾ ਪੱਛਮੀ ਰਾਜਸਥਾਨ ਦੇ ਬਾਡਮੇਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ । ਰਾਜਸਥਾਨ ਦੇ ਬਾਡਮੇਰ ਜ਼ਿਲ੍ਹੇ ਵਿੱਚ ਇੱਕ 30 ਸਾਲਾਂ ਦੀ ਕੁੜੀ ਨੇ ਕੋਰੋਨਾ ਦਾ ਸ਼ਿਕਾਰ ਹੋਏ ਆਪਣੇ ਪਿਤਾ ਦੀ ਬਲਦੀ ਚਿਖ਼ਾ ਵਿੱਚ ਛਾਲ ਮਾਰ ਦਿੱਤੀ । ਜਿਸ ਤੋਂ ਬਾਅਦ ਉਸਨੂੰ ਤੁਰੰਤ ਚਿਖਾ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਹ ਲਗਭਗ 70 ਫ਼ੀਸਦੀ ਸੜ੍ਹ ਚੁੱਕੀ ਸੀ। ਜਿਸ ਤੋਂ ਬਾਅਦ ਉਸਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਤੇ ਉੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।

Father death from Corona

ਦਰਅਸਲ, ਇਹ ਘਟਨਾ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਸਰਹੱਦੀ ਜ਼ਿਲ੍ਹਾ ਬਾਡਮੇਰ ਵਿੱਚ ਮੰਗਲਵਾਰ ਦੁਪਹਿਰ ਨੂੰ ਸਾਹਮਣੇ ਆਈ । ਬਾਡਮੇਰ ਦੇ ਜ਼ਿਲ੍ਹਾ ਹੈਡਕੁਆਟਰਾਂ ‘ਤੇ ਸਥਿਤ ਰਾਏ ਕਲੋਨੀ ਦੇ ਵਸਨੀਕ ਦਮੋਦਰ ਦਾਸ ਸ਼ਾਰਦਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ । ਪਰਿਵਾਰਕ ਮੈਂਬਰਾਂ ਨੇ ਜ਼ਿਲ੍ਹਾ ਹੈੱਡਕੁਆਰਟਰ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੇ ਅੰਤਿਮ-ਸਸਕਾਰ ਦੀਆਂ ਤਿਆਰੀਆਂ ਪੂਰੀਆਂ ਕੀਤੀਆਂ । ਚਿਖਾ ਨੂੰ ਮੁਖ ਅਗਨੀ ਦੇਣ ਦੌਰਾਨ ਉਸਦੀਆਂ ਤਿੰਨੋ ਬੇਟੀਆਂ ਵੀ ਉੱਥੇ ਮੌਜੂਦ ਸੀ।

ਇਸ ਦੌਰਾਨ ਅਚਾਨਕ ਦਮੋਦਰ ਦਾਸ ਦੀ 30 ਸਾਲਾਂ ਬੇਟੀ ਚੰਦਰਾ ਸ਼ਾਰਦਾ ਬਲਦੀ ਚਿਖਾ ਵਿੱਚ ਛਾਲ ਮਾਰ ਦਿੱਤੀ। ਇਹ ਵੇਖ ਕੇ ਉੱਥੇ ਮੌਜੂਦ ਪਰਿਵਾਰ ਦੇ ਹੋਰ ਮੈਂਬਰਾਂ ਦੇ ਹੱਥ-ਪੈਰ ਫੁਲ ਗਏ। ਪਰ ਚੰਦਰਾ ਦੀ ਵੱਡੀ ਭੈਣ 35 ਸਾਲਾਂ ਪਿੰਕੀ ਉਸਨੂੰ ਚਿਖਾ ਤੋਂ ਕੱਢਣ ਵਿੱਚ ਜੁੱਟ ਗਈ।  ਪਰ ਜਦੋਂ ਤੱਕ ਚੰਦਰਾ ਨੂੰ ਬਲਦੀ ਚਿਖਾ ਵਿੱਚੋਂ ਬਾਹਰ ਕੱਢਿਆ ਗਿਆ ਉਦੋਂ ਤੱਕ ਉਹ 70 ਪ੍ਰਤੀਸ਼ਤ ਤੋਂ ਵੱਧ ਸੜ ਚੁੱਕੀ ਸੀ।

ਇਹ ਵੀ ਦੇਖੋ: ਜੇ ਬਾਈਕ ‘ਤੇ ਬੈਠੇ ਹੋ 2 ਤੇ ਗੱਡੀ ‘ਚ ਬੈਠੇ ਹੋ 3 ਤਾਂ ਪੁਲਿਸ ਘੇਰਕੇ ਤੁਹਾਡਾ ਕਰੇਗੀ ਚਲਾਨ ਨਾਲੇ ਹੋਊ ਕੋਰੋਨਾ ਟੈਸਟ !

The post ਕੋਰੋਨਾ ਕਾਰਨ ਪਿਓ ਦੀ ਹੋਈ ਮੌਤ, ਸਸਕਾਰ ਵੇਲੇ ਧੀ ਨੇ ਬਲਦੀ ਚਿਖ਼ਾ ’ਚ ਮਾਰੀ ਛਾਲ, ਹਾਲਤ ਗੰਭੀਰ appeared first on Daily Post Punjabi.