father died Archives - Daily Post Punjabi

ਜੰਡਿਆਲਾ ਗੁਰੂ ‘ਚ ਹੋਈ ਫਾ.ਇਰਿੰ.ਗ, ਪੁੱਤ ਨੂੰ ਬਚਾਉਣ ਗਏ ਪਿਤਾ ਦੀ ਗੋ.ਲੀ ਲੱਗਣ ਕਾਰਨ ਮੌ.ਤ
ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ‘ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਹਮਲਾਵਰਾਂ ਵੱਲੋਂ ਪੁਰਾਣੀ ਰੰਜਿਸ਼ ਕਾਰਨ ਗੋਲੀਆਂ ਚਲਾਈਆਂ ਗਈਆਂ ਸਨ। ਪਿਓ ਆਪਣੇ ਪੁੱਤਰ ਨੂੰ ਗੋਲੀਆਂ ਤੋਂ ਬਚਾਉਣ ਗਿਆ ਸੀ, ਪਰ ਉਸ ਨੂੰ ਹੀ ਗੋਲੀ ਲੱਗ ਗਈ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਪੁਲਿਸ ਨੇ 1 ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। 3 ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ

ਜਾਣਕਰੀ ਅਨੁਸਾਰ ਮ੍ਰਿਤਕ ਦੀ ਪਛਾਣ ਲਕਸ਼ਮਣ ਦਾਸ ਵਜੋਂ ਹੋਈ ਹੈ। ਜੰਡਿਆਲਾ ਗੁਰੂ ਵਿਚ ਦੋਵੇਂ ਪਿਓ-ਪੁੱਤ ਸਬਜ਼ੀ ਵਿਕਰੇਤਾ ਹਨ। ਲਕਸ਼ਮਣ ਦਾਸ ਦੇ ਪੁੱਤਰ ਚਮਨ ਲਾਲ ਦੀ ਕੁਝ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਸੀ। ਜਿਸ ਕਾਰਨ ਨੌਜਵਾਨ ਬਾਈਕ ਅਤੇ ਸਕੂਟਰ ‘ਤੇ ਦੁਕਾਨ ‘ਤੇ ਆਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਹਿਲਾਂ ਉਸ ਨੇ ਚਮਨ ਲਾਲ ਦੀ ਕੁੱਟਮਾਰ ਕੀਤੀ। ਜਦੋਂ ਚਮਨ ਦੇ ਪਿਤਾ ਲਕਸ਼ਮਣ ਦਾਸ ਉਸ ਨੂੰ ਬਚਾਉਣ ਲਈ ਆਏ ਤਾਂ ਮੁਲਜ਼ਮ ਭੱਜ ਗਏ ਅਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਸੰਗਰੂਰ ‘ਚ 13 ਸਾਲਾ ਵਿਦਿਆਰਥੀ ਦੀ ਮੌ.ਤ, ਟਰੈਕਟਰ ਟਰਾਲੀ ਹੇਠਾਂ ਆਉਣ ਕਾਰਨ ਵਾਪਰਿਆ ਹਾ.ਦਸਾ

ਫਾਇਰਿੰਗ ਦੌਰਾਨ ਇੱਕ ਗੋਲੀ ਲਕਸ਼ਮਣ ਦਾਸ ਦੇ ਦਿਲ ਦੇ ਨੇੜੇ ਲੱਗੀ ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਗੋਲੀਆਂ ਲੱਗਣ ਕਾਰਨ ਲਕਸ਼ਮਣ ਦਾਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ। ਜਦੋਂ ਕਿ ਚਮਨ ਲਾਲ ਦੇ ਸਿਰ ਵਿੱਚ ਡੂੰਘੀ ਸੱਟ ਵੱਜਣ ਕਾਰਨ ਉਸ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

SSP ਸਤਿੰਦਰ ਸਿੰਘ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਿਆਂ ਵਿੱਚ ਚਾਰ ਮੁਲਜ਼ਮ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਤਿੰਨ ਦੀ ਪਛਾਣ ਵੀ ਕਰ ਲਈ ਗਈ ਹੈ। ਜੰਡਿਆਲਾ ਗੁਰੂ ਦੇ DSP ਸੁੱਚਾ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਚੰਦਨ ਜੰਡਿਆਲਾ ਗੁਰੂ ਪਟੇਲ ਚੌਕ ਦਾ ਰਹਿਣ ਵਾਲਾ ਹੈ। ਜਲਦ ਹੀ ਬਾਕੀ ਤਿੰਨ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਹਨ, ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਜੰਡਿਆਲਾ ਗੁਰੂ ‘ਚ ਹੋਈ ਫਾ.ਇਰਿੰ.ਗ, ਪੁੱਤ ਨੂੰ ਬਚਾਉਣ ਗਏ ਪਿਤਾ ਦੀ ਗੋ.ਲੀ ਲੱਗਣ ਕਾਰਨ ਮੌ.ਤ appeared first on Daily Post Punjabi.

ਪਿਤਾ ਦੀ ਵੀਡੀਓ ਸਾਂਝੀ ਕਰਕੇ ਭਾਵੁਕ ਹੋਈ ਮਿਸ ਪੂਜਾ, ਕੁਝ ਦਿਨ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ
miss pooja share video of her late father:ਗਾਇਕਾ ਮਿਸ ਪੂਜਾ ਏਨੀਂ ਦਿਨੀਂ ਸਦਮੇ ਵਿੱਚ ਹਨ ਕਿਉਂਕਿ ਹਾਲ ਹੀ ਵਿੱਚ ਉਹਨਾਂ ਦੇ ਪਿਤਾ ਦਾ ਦਿਹਾਂਤ ਹੋਇਆ ਹੈ । ਉਹਨਾਂ ਦੇ ਪਿਤਾ ਕੁਝ ਦਿਨਾਂ ਤੋਂ ਬਿਮਾਰ ਸਨ ਜਿਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਮਿਸ ਪੂਜਾ ਨੇ ਆਪਣੇ ਪਿਤਾ ਦੀ ਯਾਦ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਹ ਵੀਡੀਓ ਆਪਣੇ ਆਪ ਵਿੱਚ ਬਹੁਤ ਹੀ ਖ਼ਾਸ ਹੈ । ਵੀਡੀਓ ਵਿੱਚ ਮਿਸ ਪੂਜਾ ਤੇ ਉਹਨਾਂ ਦੇ ਪਿਤਾ ਜੀ ਦਿਖਾਈ ਦੇ ਰਹੇ ਹਨ । ਵੀਡੀਓ ਵਿੱਚ ਮਿਸ ਪੂਜਾ ਆਪਣੇ ਪਿਤਾ ਨੂੰ ਗਾਣਾ ਸੁਣਾਉਂਦੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ਨੂੰ ਮਿਸ ਪੂਜਾ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਮਿਸ ਯੂ ਪਿਤਾ, ਤੁਹਾਡੇ ਬਗੈਰ ਜ਼ਿੰਦਗੀ ਕੁਝ ਨਹੀਂ’ ।ਮਿਸ ਪੂਜਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਿਸ ਪੂਜਾ ਦੇ ਦਿਲ ਤੇ ਕੀ ਬੀਤਦੀ ਹੋਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਸ ਪੂਜਾ ਦੇ ਕਰੀਅਰ ਨੂੰ ਬਨਾਉਣ ਵਿੱਚ ਉਹਨਾਂ ਦੇ ਪਿਤਾ ਦਾ ਵੱਡਾ ਯੋਗਦਾਨ ਹੈ ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Miss you Papa , can’t imagine life without you

A post shared by  Miss Pooja (@misspooja) on <time style=" font-family:Arial,sans-serif; font-size:14px; line-height:17px;" datetime="2020-09-29T11:33:04+00:00">Sep 29, 2020 at 4:33am PDT</time>

ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਲਗਭਗ 65 ਸਾਲ ਦੀ ਉਮਰ ‘ਚ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ।ਹਾਲ ਹੀ ਵਿੱਚ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ।ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ- ‘ਮੇਰੇ ਹੀਰੋ, ਮੇਰਾ ਦਿਲ, ਮੇਰੀ ਜਾਨ, ਮੇਰੀ ਜ਼ਿੰਦਗੀ ਚਲੀ ਗਈ ਹੈ ਅਤੇ ਮੈਨੂੰ ਇਕੱਲਾ ਛੱਡ ਗਈ ਹੈ । ਜੋ ਵੀ ਮੈਂ ਆਪਣੀ ਜ਼ਿੰਦਗੀ ਵਿਚ ਪ੍ਰਾਪਤ ਕੀਤਾ ਹੈ ਉਹ ਸਿਰਫ ਆਪਣੇ ਪਾਪਾ ਕਰਕੇ ਹਾਸਿਲ ਕੀਤਾ ਹੈ । ਸਭ ਚੀਜ਼ਾਂ ਲਈ ਪਾਪਾ ਦਾ ਧੰਨਵਾਦ, ਮੈਨੂੰ ਇੰਨਾ ਕਾਬਿਲ ਇਨਸਾਨ ਬਨਾਉਣ ਦੇ ਲਈ ਹੈ’ ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤੀਆਂ। ਉਨ੍ਹਾਂ ਨੇ ਆਪਣੇ ਪਿਤਾ ਦੇ ਲਈ ਪਿਆਰ ਨੂੰ ਜ਼ਾਹਿਰ ਕੀਤਾ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਮਿਸ ਪੂਜਾ ਨੂੰ ਹਿੰਮਤ ਦਿੱਤੀ ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

My hero,my heart, my soul , my life has gone and left me alone. Whatever i have achieved in my life it was cuz of you, Papa. Thank you Papa for everything , for making me what I am. Every decision,every step, every joy, every sorrow you were there in each moment of my life. Life wouldnt b the same without u. I feel totally shattered and lost. You were always there with a smiling face, cheering us, motivating us. Please keep guiding us as you always did. I know you still are smiling, at peace, merged with the Almighty. Rest in love n peace papa, love u

A post shared by  Miss Pooja (@misspooja) on <time style=" font-family:Arial,sans-serif; font-size:14px; line-height:17px;" datetime="2020-09-25T08:55:40+00:00">Sep 25, 2020 at 1:55am PDT</time>

The post ਪਿਤਾ ਦੀ ਵੀਡੀਓ ਸਾਂਝੀ ਕਰਕੇ ਭਾਵੁਕ ਹੋਈ ਮਿਸ ਪੂਜਾ, ਕੁਝ ਦਿਨ ਪਹਿਲਾਂ ਪਿਤਾ ਦਾ ਹੋਇਆ ਸੀ ਦਿਹਾਂਤ appeared first on Daily Post Punjabi.

ਮਾਂ ਤੋਂ ਬਾਅਦ ਹੁਣ ਗੌਰਵ ਚੋਪੜਾ ਦੇ ਪਿਓ ਦਾ ਹੋਇਆ ਦੇਹਾਂਤ, ਅਦਾਕਾਰ ਨੇ ਲਿਖਿਆ ਭਾਵੁਕ ਕਰ ਦੇਣ ਵਾਲਾ ਪੋਸਟ
uttran actor father passes awayਟੀਵੀ ਦੇ ਖੂਬਸੂਰਤ ਹੰਕ ਗੌਰਵ ਚੋਪੜਾ ਦੀ ਨਿਜੀ ਜ਼ਿੰਦਗੀ ਵਿਚ ਬਹੁਤ ਤਣਾਅ ਹੈ। ਕੁਝ ਦਿਨ ਪਹਿਲਾਂ ਆਪਣੀ ਮਾਂ ਨੂੰ ਗੁਆਉਣ ਤੋਂ ਬਾਅਦ, ਅਦਾਕਾਰ ਹੁਣ ਆਪਣੇ ਪਿਤਾ ਨੂੰ ਵੀ ਗੁਆ ਚੁੱਕਿਆ ਹੈ। ਉਸਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਹੈ। ਗੌਰਵ ਨੇ ਇਹ ਜਾਣਕਾਰੀ ਖ਼ੁਦ ਇੰਸਟਾ ਪੋਸਟ ਰਾਹੀਂ ਦਿੱਤੀ।ਗੌਰਵ ਨੇ ਪਿਓ ਦੇ ਲਿਖੀ ਇਮੋਸ਼ਨਲ ਪੋਸਟ:ਗੌਰਵ ਚੌਪੜਾ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ- ਸ਼੍ਰੀ ਸਵਤੰਤਰ ਚੋਪੜਾ। ਮੇਰਾ ਹੀਰੋ, ਮੇਰੀ ਮੂਰਤੀ, ਮੇਰੀ ਪ੍ਰੇਰਣਾ, ਇਹ ਸਮਝਣ ਵਿਚ ਮੈਨੂੰ 25 ਸਾਲ ਲੱਗ ਗਏ ਕਿ ਸਾਰੇ ਪਿਤਾ ਉਨ੍ਹਾਂ ਵਰਗੇ ਨਹੀਂ ਹਨ; ਉਹ ਵਿਸ਼ੇਸ਼ ਸੀ ਉਸਦਾ ਪੁੱਤਰ ਬਣਨਾ ਮੇਰੇ ਲਈ ਅਸੀਸ ਵਰਗਾ ਹੈ। ਮੇਰੀ ਮਾਂ ਨੇ 19 ਨੂੰ ਅਤੇ ਪਿਤਾ ਨੂੰ 29 ਨੂੰ ਅਲਵਿਦਾ ਕਿਹਾ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Shri Swatantra Chopra My Hero. My idol. My inspiration. .  Will I ever manage to be a  millionth of a man that he was ?  Don't think so.. The ideal man , the ideal son,the ideal brother, a man who always put family above EVERYTHING else.  An ideal father …it took me 25 years to even come to terms with the fact that all fathers are  not like him.. That he was special .. I was blessed..and as his son that's the legacy I have inherited…loved and respected so so much more than I ever will be..a celebrity in its true terms. As a child , me walking down the street or the  market always knew that I was recognised as his son. By all. That the shopkeeper will greet me and take lesser money because I was his son…was something that i was used to.. This : when he didn't even know of their existence. It was a regular affair to find some unknown person at our gates bringing along a guest who was looking for our house. All you had to say was "Chopra Saab's house? " And anybody in that vast radius would bring you to the correct place. The love ,warmth and generosity that he had .. the idealism, the strength… An ideal husband..devoted his entire existence towards making my mother better in these last four years. To the point of getting a disease trying to protect her and then leaving all of us to keep her company.. She left us on the 19th and he did on the 29 th.. 10 days ..and they're both gone.. A void , vacuum that no amount of time will ever fill… #MerePapa

A post shared by  Gaurav Chopraa (@mrgravitas) on <time style=" font-family:Arial,sans-serif; font-size:14px; line-height:17px;" datetime="2020-08-31T11:53:40+00:00">Aug 31, 2020 at 4:53am PDT</time>

10 ਦਿਨਾਂ ਵਿੱਚ ਉਹ ਦੋਵੇਂ ਚਲੇ ਗਏ। ਜ਼ਿੰਦਗੀ ਵਿਚ ਇਕ ਖਾਲੀਪਨ ਆ ਗਿਆ ਹੈ ਜੋ ਕਦੇ ਨਹੀਂ ਭਰਨ ਵਾਲਾ। ਇਸ ਤੋਂ ਪਹਿਲਾਂ ਗੌਰਵ ਨੇ ਆਪਣੀ ਮਾਂ ਦੇ ਦੇਹਾਂਤ ‘ਤੇ ਭਾਵੁਕ ਪੋਸਟ ਲਿਖੀ ਸੀ। ਅਦਾਕਾਰ ਨੇ ਆਪਣੀਆਂ ਭਾਵਨਾਵਾਂ ਦੱਸਦੇ ਹੋਏ ਲਿਖਿਆ – ਮੇਰੀ ਮਾਂ ਸਭ ਤੋਂ ਸ਼ਕਤੀਸ਼ਾਲੀ ਹੈ। ਪਹਿਲੀ ਫੋਟੋ ਇਕ ਸਾਲ ਪਹਿਲਾਂ ਦੀ ਹੈ। ਤਿੰਨ ਸਾਲਾਂ ਤੋਂ ਕੈਂਸਰ ਨਾਲ ਬਹੁਤ ਬੁਰੀ ਲੜਾਈ, ਤਿੰਨ ਸਾਲਾਂ ਲਈ ਨਾਨ ਸਟੌਪ ਕੀਮੋ ਅਤੇ ਸਾਡੀ ਮਦਦ ਕਰਨਾ। ਹਰ ਕਮਰੇ ਨੂੰ ਰੌਸ਼ਨ ਕਰਦਾ ਸੀ। ਉਹ ਹਮੇਸ਼ਾਂ ਇੱਕ ਖੂਬਸੂਰਤ ਮਹਿਲਾ ਰਹੀ ਹੈ ਜਿਸਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਸੀ। ਹਰ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਸੀ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

My mommy strongest !! The first picture is from a year ago. Three years of cancer fighting of the worst kind ,three years of non stop chemo: and she was bucking us up !  Always the brightest spot of energy in the room . Always. The beauty that did not need any kind of accentuation. It stood out .loved by all. To the point of seeming like her fans. . . Inspired so many..as a teacher, as a principal,as a colleague ,as a friend ,as a human being pursuing spiritual growth over everything else.. I can go on and on .about a million things..she introduced me to everything in life ..my strength..my source.. #MeriMaa was the strongest.. She left us yesterday… In the other world she would be making everyone her fan ,I'm sure ! Aapka #kaanha

A post shared by  Gaurav Chopraa (@mrgravitas) on <time style=" font-family:Arial,sans-serif; font-size:14px; line-height:17px;" datetime="2020-08-20T16:49:44+00:00">Aug 20, 2020 at 9:49am PDT</time>

ਗੌਰਵ ਨੇ ਅੱਗੇ ਲਿਖਿਆ- ਮੈਂ ਉਨ੍ਹਾਂ ਨੂੰ ਇੱਕ ਫੈਨ ਦੀ ਤਰ੍ਹਾਂ ਵੇਖਿਆ। ਉਸਨੇ ਬਹੁਤ ਸਾਰੇ ਲੋਕਾਂ ਨੂੰ ਇੱਕ ਅਧਿਆਪਕ ਵਜੋਂ, ਬਤੌਰ ਪ੍ਰਿੰਸੀਪਲ, ਇੱਕ ਸਾਥੀ, ਇੱਕ ਦੋਸਤ, ਇੱਕ ਮਨੁੱਖ ਵਜੋਂ ਪ੍ਰੇਰਿਤ ਕੀਤ। ਮੈਂ ਤੁਹਾਨੂੰ ਅਜਿਹੀਆਂ ਲੱਖਾਂ ਚੀਜ਼ਾਂ ਬਾਰੇ ਦੱਸ ਸਕਦਾ ਹਾਂ। ਉਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਸਿਖਾਇਆ ਹੈ। ਮੇਰੀ ਤਾਕਤ, ਮੇਰਾ ਸੋਮਾ, ਮੇਰੀ ਮਾਂ ਸਭ ਤੋਂ ਸ਼ਕਤੀਸ਼ਾਲੀ, ਉਸ ਨੇ ਸਾਨੂੰ ਅਲਵਿਦਾ ਕਿਹਾ। ਦੂਸਰੀ ਦੁਨੀਆ ਵਿਚ ਵੀ, ਉਹ ਸਾਰਿਆਂ ਨੂੰ ਆਪਣਾ ਫੈਨ ਬਣਾਏਗੀ. ਮੇਰਾ ਵਿਸ਼ਾਵਸ ਹੈ। ਤੁਹਾਨੂੰ ਦੱਸ ਦੇਈਏ ਕਿ ਗੌਰਵ ਚੋਪੜਾ ਇਕ ਵੱਡਾ ਟੀਵੀ ਸਟਾਰ ਹੈ ਅਤੇ ਕਈ ਵੱਡੇ ਸ਼ੋਅ ਦਾ ਹਿੱਸਾ ਰਿਹਾ ਹੈ। ਉਹ ਬਿੱਗ ਬੌਸ 10 ਵਿੱਚ ਨਜ਼ਰ ਆਇਆ ਸੀ। ਗੌਰਵ ਨੂੰ ਸੀਰੀਅਲ ਉਤਰਨ ਤੋਂ ਪ੍ਰਸਿੱਧੀ ਮਿਲੀ ਹੈ। ਉਹ ਅਘੋਰੀ, ਸੰਜੀਵਨੀ, ਪਿਆ ਕਾ ਘਰ, ਨੱਚ ਬੱਲੀਏ 2, ਸਿਤਾਰਿਆਂ ਨਾਲ ਡਾਂਸ, ਜੋਰ ਕਾ ਝਟਕਾ, ਪਤੀ ਪਤਨੀ ਔਰ ਵੋਹ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ।

The post ਮਾਂ ਤੋਂ ਬਾਅਦ ਹੁਣ ਗੌਰਵ ਚੋਪੜਾ ਦੇ ਪਿਓ ਦਾ ਹੋਇਆ ਦੇਹਾਂਤ, ਅਦਾਕਾਰ ਨੇ ਲਿਖਿਆ ਭਾਵੁਕ ਕਰ ਦੇਣ ਵਾਲਾ ਪੋਸਟ appeared first on Daily Post Punjabi.

ਅਮਲ ਸ਼ੇਰਾਵਤ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਹਿਲਾਂ ਕੋਰੋਨਾ ਕਰਕੇ ਪਿਤਾ ਖੋਏ ਤੇ ਹੁਣ ਮਾਂ ਨੂੰ ਵੀ ਕੋਰੋਨਾ ਪਾਜ਼ਿਟਿਵ
amal sherawat family corona:ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗੁਆ ​​ਦਿੱਤੀ। ਇਸ ਵਾਇਰਸ ਦੇ ਕਾਰਨ, ਛੋਟੀ ਸਰਦਾਰਨੀ ਅਮਲ ਸ਼ੇਰਾਵਤ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਅਮਲ ਪਿਛਲੇ ਮਹੀਨੇ ਕੋਰੋਨਾ ਕਾਰਨ ਆਪਣੇ ਪਿਤਾ ਨੂੰ ਗੁਆ ਬੈਠੇ। ਉਸੇ ਸਮੇਂ, ਉਸ ਦੀ ਮਾਂ ਦੋ ਵਾਰ ਕੋਰੋਨਾ ਪਾਜ਼ੀਟਿਵ ਮਿਲੀ। ਅਮਲ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕੀਤੀ ਅਤੇ ਆਪਣੇ ਅਜ਼ੀਜ਼ਾਂ ਦੇ ਗੁਆਉਣ ਦੇ ਦੁੱਖ ਨੂੰ ਸਾਂਝਾ ਕੀਤਾ। ਅਮਲ ਨੇ ਲਿਖਿਆ- ‘ਪਿਆਰੇ ਇੰਸਟਾਗ੍ਰਾਮ ਪਰਿਵਾਰ, ਮੈਂ ਤੁਹਾਡੇ ਸੰਦੇਸ਼ਾਂ ਦਾ ਕੁਝ ਦਿਨਾਂ ਲਈ ਜਵਾਬ ਨਾ ਦੇਣ ਲਈ ਮੁਆਫੀ ਮੰਗਦਾ ਹਾਂ।’ ਪਰਿਵਾਰ ਤੇ ਇਸ ਦੁੱਖ ਨੂੰ ਸਾਂਝਾ ਕਰਦੇ ਹੋਏ, ਉਸਨੇ ਲਿਖਿਆ- ‘ਮੈਂ ਪਿਛਲੇ ਮਹੀਨੇ ਆਪਣੇ ਪਿਤਾ ਸ੍ਰੀ ਰਾਜ ਜੈਲ ਸਿੰਘ ਨੂੰ ਕੋਵਿਡ 19 ਕਾਰਨ ਗੁਆ ​​ਦਿੱਤਾ ਸੀ ਅਤੇ ਮੇਰੀ ਮਾਂ ਦੀ ਰਿਪੋਰਟ ਵੀ ਦੋ ਵਾਰ ਕੋਰੋਨਾ ਪਾਜੀਟਿਵ ਆਈ ਹੈ। ਮੇਰੇ ਪਰਿਵਾਰ ਲਈ ਇਹ ਇਕ ਪਰੀਖਿਆ ਦਾ ਸਮਾਂ ਹੈ, ਪਰ ਮੇਰੇ ਪਿਤਾ ਨਾਲ ਬਿਤਾਏ ਚੰਗੇ ਪਲਾਂ ਨੇ ਸਾਡੀ ਬਹੁਤ ਸਹਾਇਤਾ ਕੀਤੀ। ਮੈਂ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਸਾਰੀ ਛੋਟੀ ਸਰਦਾਰਨੀ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਇਸ ਮੁਸ਼ਕਲ ਸਮੇਂ ਦੌਰਾਨ ਮੇਰੇ ਨਾਲ ਖੜੇ ਸਨ।

ਉਹ ਲਿਖਦਾ ਹੈ- ‘ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਘਬਰਾਓ ਨਹੀਂ ਅਤੇ ਮੈਂ ਕੋਵਿਡ 19 ਨੂੰ ਸਮਝਣ ਅਤੇ ਬਚਣ ਲਈ ਹਰ ਸਾਵਧਾਨੀ ਵਰਤ ਰਿਹਾ ਹਨ। ਉਸਨੇ ਨਾਲ ਇਹ ਵੀ ਕਿਹਾ ਕਿ ਜੇ ਕੋਈ ਲੱਛਣ ਨਜ਼ਰ ਆਉਂਦੇ ਹਨ, ਕਿਰਪਾ ਕਰਕੇ ਡਾਕਟਰ ਨੂੰ ਦਿਖਾਓ। ਤੁਹਾਡੇ ਸਾਰਿਆਂ ਨੂੰ ਬਹੁਤ ਪਿਆਰ, ਤੁਹਾਨੂੰ ਜਲਦੀ ਮਿਲਾਂਗਾ । ਕੁਝ ਸਮਾਂ ਪਹਿਲਾਂ ਇਕ ਇੰਟਰਵੀਊ ਵਿਚ, ਅਮਲ ਨੇ ਕਿਹਾ ਸੀ ਕਿ ਉਸ ਦੇ ਪਿਤਾ ਨੂੰ ਜ਼ਿਆਦਾ ਲੱਛਣ ਨਹੀਂ ਸਨ, ਉਹ ਕੁਝ ਹੋਰ ਸਮੱਸਿਆਵਾਂ ਕਾਰਨ ਉਹਨਾਂ ਨੂੰ ਹਸਪਤਾਲ ਲੈ ਗਏ ਹਨ। ਪਰ ਜਦੋਂ ਉਹਨਾਂ ਦਾ ਟੈਸਟ ਕੀਤਾ ਗਿਆ ਤਾਂ ਉਹ ਕੋਵਿਡ -19 ਪਾਜ਼ੀਟਿਵ ਪਾਏ ਗਏ। ਉਸਨੇ ਕਿਹਾ- ਇਸ ਤੋਂ ਬਾਅਦ ਮੈਂ ਉਹਨਾਂ ਨੂੰ ਬਹੁਤ ਥੋੜੇ ਸਮੇਂ ਲਈ ਹੀ ਵੇਖਿਆ ਹੈ। ਉਹ ਆਈਸੀਯੂ ਵਿਚ ਸਨ ਅਤੇ ਬਾਅਦ ਵਿਚ ਪਿਛਲੇ ਦਿਨੀਂ ਉਨਾਂ ਦਾ ਦਿਹਾਂਤ ਹੋ ਗਿਆ। ਉਸਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਇੱਕ ਬਹੁਤ ਹੀ ਅਨੁਮਾਨਿਤ ਬਿਮਾਰੀ ਹੈ। ਅਮਲ ਨੇ ਕਿਹਾ ਸੀ ਕਿ ਉਸ ਦਾ ਪਿਤਾ ਬਚ ਨਹੀਂ ਸਕੇ, ਪਰ ਉਸ ਦੀ ਮਾਂ ਨੇ ਸ਼ੂਗਰ ਦੀ ਬਿਮਾਰੀ ਹੋਣ ਦੇ ਬਾਵਜੂਦ ਇਸ ‘ਤੇ ਕਾਬੂ ਪਾਇਆ। ਉਹ ਇਸ ਸਮੇਂ ਮਾਨਸਿਕ ਅਤੇ ਸਰੀਰਕ ਤੌਰ ‘ਤੇ ਠੀਕ ਹਨ। ਉਸਦੇ ਪਿਤਾ ਉਸਨੂੰ ਹਮੇਸ਼ਾਂ ਘਰ ਦੀ ਆਇਰਨ ਲੇਡੀ ਕਹਿੰਦੇ ਸਨ ਅਤੇ ਉਹ ਸਹੀ ਸਨ।

The post ਅਮਲ ਸ਼ੇਰਾਵਤ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਹਿਲਾਂ ਕੋਰੋਨਾ ਕਰਕੇ ਪਿਤਾ ਖੋਏ ਤੇ ਹੁਣ ਮਾਂ ਨੂੰ ਵੀ ਕੋਰੋਨਾ ਪਾਜ਼ਿਟਿਵ appeared first on Daily Post Punjabi.