father found Archives - Daily Post Punjabi

15 ਦਿਨਾਂ ਬਾਅਦ ਮਿਲੇ ਦਿਲਪ੍ਰੀਤ ਢਿੱਲੋਂ ਦੇ ਲਾਪਤਾ ਪਿਤਾ , ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਣਕਾਰੀ
Dilpreet Dhillon’s missing father found : ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਪਿਛਲੇ 15 ਦਿਨਾਂ ਤੋਂ ਲਾਪਤਾ ਸਨ। ਜਿਸ ਦੇ ਚਲਦੇ ਦਿਲਪ੍ਰੀਤ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਕੇ ਮੱਦਦ ਮੰਗੀ ਸੀ ਤੇ ਕਈ ਵਾਰ ਪੋਸਟਾਂ ਸਾਂਝੀਆਂ ਕੀਤੀਆਂ ਸਨ। ਹੁਣ ਤਕਰੀਬਨ 15 ਦਿਨਾਂ ਦਿਲਪ੍ਰੀਤ ਦੇ ਪਿਤਾ ਦੇ ਭਾਲ ਪੂਰੀ ਹੋ ਗਈ ਹੈ। ਹਾਲ ਹੀ ਵਿਚ ਦਿਲਪ੍ਰੀਤ ਨੇ ਸੋਸ਼ਲ ਮੀਡਿਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਲਿਖਿਆ ਕਿ – ਫਾਦਰ ਸਾਬ ਮਿਲ ਗਏ ਹਨ ਤੇ ਅੱਜ ਉਹ ਸਹੀ ਸਲਾਮਤ ਘਰ ਪਹੁੰਚੇ ਹਨ।

Dilpreet Dhillon’s missing father found

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਸਭ ਦੇ ਮਾਤਾ ਪਿਤਾ ਨੂੰ ਸਹੀ ਸਲਾਮਤ ਰੱਖੇ ਕਿਉਂਕਿ ਮੇਨੂ ਪਤਾ ਹੈ ਪਿਛਲੇ ਦੋ ਹਫਤਿਆਂ ਤੋਂ ਸਾਡਾ ਕੀ ਹਾਲ ਰਿਹਾ ਹੈ। ਦਿਲਪ੍ਰੀਤ ਢਿੱਲੋਂ ਨੇ ਇਸ ਵਿੱਚ ਬਾਕੀ ਕਲਾਕਾਰਾਂ ਵਲੋਂ ਵੀ ਇਹ ਖ਼ਬਰ ਸਾਂਝੀ ਕਰਨ ਤੇ ਧੰਨਵਾਦ ਕੀਤਾ। ਦਿਲਪ੍ਰੀਤ ਢਿੱਲੋਂ ਨੇ 19 ਜਨਵਰੀ ਨੂੰ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਓਹਨਾ ਨੇ ਜਾਣਕਾਰੀ ਦਿਤੀ ਸੀ ਕਿ ਉਹਨਾਂ ਦੇ ਪਿਤਾ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਸਨ।

Dilpreet Dhillon’s missing father found

ਦਿਲਪ੍ਰੀਤ ਢਿਲੋਂ ਨੇ ਪੋਸਟ ਸਾਂਝੀ ਕਰਕੇ ਆਪਣੇ ਪਿਤਾ ਦੀ ਤਸਵੀਰ ਪਾ ਕੇ ਲਿਖਿਆ ਸੀ ਕਿ ਇਹ ਤਸਵੀਰ ਮੇਰੇ ਪਿਤਾ ਜੀ ਦੀ ਹੈ। ਜੋ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਹਨ। ਜੇਕਰ ਕਿਸੇ ਨੇ ਵੀ ਉਹਨਾਂ ਨੂੰ ਦੇਖਿਆ ਹੈ ਤਾ ਉਹ ਸਾਡੇ ਨਾਲ ਸੰਪਰਕ ਕਰਨ। ਦਿਲਪ੍ਰੀਤ ਦੇ ਸਾਂਝੀ ਕੀਤੀ ਗਈ ਤਸਵੀਰ ਨੂੰ ਸਭ ਕਲਾਕਾਰਾਂ ਨੇ ਸਾਂਝਾ ਕੀਤਾ। ਤੇ ਅਜੇ ਉਹਨਾਂ ਦੇ ਪਿਤਾ ਜੀ ਮਿਲ ਗਏ ਹਨ ਤੇ ਉਹਨਾਂ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ।

ਦੇਖੋ ਵੀਡੀਓ : ਨਿਹੰਗ ਜਥੇਬੰਦੀਆਂ ਤੇ ਦਿੱਲੀ ਪੁਲਿਸ ਹੋਈ ਆਹਮੋ ਸਾਹਮਣੇ

The post 15 ਦਿਨਾਂ ਬਾਅਦ ਮਿਲੇ ਦਿਲਪ੍ਰੀਤ ਢਿੱਲੋਂ ਦੇ ਲਾਪਤਾ ਪਿਤਾ , ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਣਕਾਰੀ appeared first on Daily Post Punjabi.