father misex Archives - Daily Post Punjabi

ਪਿਤਾ ਨੇ ਆਈਸ-ਕ੍ਰੀਮ ‘ਚ ਜ਼ਹਿਰ ਮਿਲਾ ਕੇ ਤਿੰਨ ਬੱਚਿਆਂ ਨੂੰ ਖਵਾਇਆ, 1 ਦੀ ਮੌਤ
father mixes poison in ice-cream kill children: ਮੁੰਬਈ ਦੇ ਮਾਨਖੁਰਦ ਇਲਾਕੇ ‘ਚ ਇੱਕ ਪਿਤਾ ਨੇ ਆਪਣੇ 3 ਬੱਚਿਆਂ ਨੂੰ ਆਈਸਕ੍ਰੀਮ ‘ਚ ਜ਼ਹਿਰ ਮਿਲਾ ਕੇ ਖਵਾ ਦਿੱਤਾ।ਘਟਨਾ ‘ਚ ਇੱਕ ਬੱਚੇ ਦੀ ਮੌਤ ਹੋ ਗਈ ਜਦੋਂ ਕਿ ਦੋ ਦਾ ਇਲਾਜ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ, ਮੁਹੰਮਦ ਅਲ਼ੀ ਨੌਸ਼ਾਦ ਅੰਸਾਰੀ ਨੇ ਆਈਸਕ੍ਰੀਮ ‘ਚ ਚੂਹੇ ਮਾਰਨ ਦੀ ਦਵਾਈ ਮਿਲਾਈ ਅਤੇ ਆਪਣੇ ਤਿੰਨਾਂ ਬੱਚਿਆਂ ਨੂੰ ਖਵਾ ਦਿੱਤੀ।

father mixes poison in ice-cream kill children

ਤਿੰਨ ਬੱਚਿਆਂ ਚੋਂ ਇੱਕ 5 ਸਾਲੇ ਆਲੀਸ਼ਾਨ ਅਲੀ ਮੁਹੰਮਦ ਦੀ ਮੌਤ ਹੋ ਗਈ ਜਦੋਂ ਕਿ 7 ਸਾਲ ਦੀ ਅਲੀਨਾ ਅਤੇ 2 ਸਾਲ ਦੇ ਅਰਮਾਨ ਹਸਪਤਾਲ ‘ਚ ਜੇਰੇ ਇਲਾਜ ਹਨ।ਪੁਲਿਸ ਮੁਤਾਬਕ, 25 ਜੂਨ ਨੂੰ ਪਰਿਵਾਰਕ ਝਗੜੇ ਤੋਂ ਬਾਅਦ ਪਿਤਾ ਨੇ ਤਿੰਨਾਂ ਬੱਚਿਆਂ ਨੂੰ ਜ਼ਹਿਰ ਦਿੱਤਾ।

ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।ਪਤਾ ਲੱਗਾ ਹੈ ਕਿ ਦੋਸ਼ੀ ਪਿਤਾ ਮੁਹੰਮਦ ਅਲੀ ਨੌਸ਼ਾਦ ਅੰਸਾਰੀ ਨੇ ਆਈਸਕ੍ਰੀਮ ‘ਚ ਚੂਹੇ ਮਾਰਨ ਦੀ ਦਵਾਈ ਮਿਲਾਈ ਸੀ।

The post ਪਿਤਾ ਨੇ ਆਈਸ-ਕ੍ਰੀਮ ‘ਚ ਜ਼ਹਿਰ ਮਿਲਾ ਕੇ ਤਿੰਨ ਬੱਚਿਆਂ ਨੂੰ ਖਵਾਇਆ, 1 ਦੀ ਮੌਤ appeared first on Daily Post Punjabi.