Father seen on road in cold Archives - Daily Post Punjabi

ਕਿਸਾਨ ਅੰਦੋਲਨ: ਪਿਤਾ ਨੂੰ ਠੰਡ ‘ਚ ਸੜਕ ‘ਤੇ ਦੇਖਿਆ ਤਾਂ ਧੀਆਂ ਨੇ ਅਮਰੀਕਾ ਤੋਂ ਭੇਜੇ 10 ਲੱਖ ਦੇ ਗਰਮ ਕੱਪੜੇ
Father seen on road in cold: ਦਿੱਲੀ-ਜੈਪੁਰ ਹਾਈਵੇਅ 48 ਦੇ ਹਰਿਆਣਾ-ਰਾਜਸਥਾਨ ਬਾਰਡਰ ‘ਤੇ ਰੇਵਾੜੀ ਸਥਿਤ ਖੇੜਾ ਬਾਰਡਰ ‘ਤੇ ਕਿਸਾਨ 15 ਦਿਨਾਂ ਤੋਂ ਕੜਾਕੇ ਦੀ ਠੰਡ ਵਿਚਾਲੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ । ਇਨ੍ਹਾਂ ਕਿਸਾਨਾਂ ਵਿੱਚੋਂ ਇੱਕ ਕਿਸਾਨ ਪੰਜਾਬ ਦੇ ਕਪੂਰਥਲਾ ਦੇ ਮਕਸੂਦਪੁਰ ਦਾ ਵਸਨੀਕ ਸਤਨਾਮ ਸਿੰਘ ਵੀ ਹੈ। ਐਤਵਾਰ ਨੂੰ ਸਤਨਾਮ ਸਿੰਘ ਕਿਸਾਨਾਂ ਨੂੰ ਗਰਮ ਕੱਪੜੇ ਵੰਡਦੇ ਹੋਏ ਦਿਖਾਈ ਦਿੱਤੇ।

Father seen on road in cold

ਇਸ ਬਾਰੇ ਜਦੋਂ ਸਤਨਾਮ ਨੂੰ ਪੁੱਛਿਆ ਗਿਆ ਕਿ ਇਹ ਕੱਪੜੇ ਕਿੱਥੋਂ ਆਏ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਗੁਰਪ੍ਰੀਤ ਕੌਰ ਅਤੇ ਤਲਵਿੰਦਰ ਕੌਰ ਅਮਰੀਕਾ ਵਿੱਚ ਰਹਿੰਦੀਆਂ ਹਨ। ਜਦੋਂ ਉਨ੍ਹਾਂ ਨੇ ਮੈਨੂੰ ਠੰਡ ਵਿਚਾਲੇ ਧਰਨੇ ‘ਤੇ ਬੈਠੇ ਵੇਖਿਆ ਤਾਂ ਉਨ੍ਹਾਂ ਨੇ 10 ਲੱਖ ਰੁਪਏ ਦੇ ਗਰਮ ਕੱਪੜੇ ਭੇਜ ਦਿੱਤੇ। ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਧੀਆਂ ਦਾ ਕਹਿਣਾ ਹੈ ਕਿ ਖੇਤੀ ਦੀ ਬਦੌਲਤ ਹੀ ਉਹ ਅੱਜ ਅਮਰੀਕਾ ਵਿੱਚ ਹਨ, ਅਜਿਹੇ ਵਿੱਚ ਅੱਜ ਜਦੋਂ ਕਿਸਾਨ ਪਿਤਾ ਮੁਸੀਬਤ ਵਿੱਚ ਹਨ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਸਹਾਇਤਾ ਕਰੀਏ । ਸਤਨਾਮ ਸਿੰਘ ਨੇ ਸਾਰੇ ਕਿਸਾਨਾਂ ਨੂੰ ਟਰੱਕ ਵਿੱਚ ਭਰ ਕੇ ਭੇਜੇ ਗਏ ਗਰਮ ਕੱਪੜੇ ਵੰਡੇ ਤਾਂ ਜੋ ਖੇਤੀ ਨੂੰ ਬਚਾਉਣ ਲਈ ਚੱਲ ਰਹੇ ਅੰਦੋਲਨ ਵਿੱਚ ਬੈਠੇ ਕਿਸਾਨ ਠੰਡ ਤੋਂ ਬਚ ਸਕਣ।

ਇਸ ਤੋਂ ਅੱਗੇ ਸਤਨਾਮ ਨੇ ਦੱਸਿਆ ਕਿ ਉਸਨੇ ਖੇਤੀ ਤੋਂ ਕੀਤੀ ਗਈ ਕਮਾਈ ਤੋਂ ਹੀ ਆਪਣੀਆਂ ਧੀਆਂ ਨੂੰ ਅਮਰੀਕਾ ਭੇਜਿਆ ਸੀ। ਅੱਜ ਉਸਦੀਆਂ ਦੋਵੇਂ ਧੀਆਂ ਉੱਥੇ ਸੈਟਲਡ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੀਆਂ । ਹਰਿਆਣਾ-ਰਾਜਸਥਾਨ ਬਾਰਡਰ ‘ਤੇ ਰਾਜਸਥਾਨ, ਪੰਜਾਬ, ਗੁਜਰਾਤ, ਮਹਾਂਰਾਸ਼ਟਰ ਸਮੇਤ ਕਈ ਰਾਜਾਂ ਦੇ ਕਿਸਾਨ ਧਰਨੇ ‘ਤੇ ਬੈਠੇ ਹਨ ।

ਇਹ ਵੀ ਦੇਖੋ: ਗੁਰਦਾਸਪੁਰ ਤੋਂ ਆਈਆਂ MBBS ਦੀਆਂ ਵਿਦਿਆਰਥਣਾਂ ਨੇ ਬਣਾ ਦਿੱਤੀ ਮੋਦੀ ਦੀ ਰੇਲ, ਕੀਤੇ ਅਜਿਹੇ ਸਵਾਲ ਕਿ ਸਭ ਪਏ ਚੱਕਰਾਂ ‘ਚ

The post ਕਿਸਾਨ ਅੰਦੋਲਨ: ਪਿਤਾ ਨੂੰ ਠੰਡ ‘ਚ ਸੜਕ ‘ਤੇ ਦੇਖਿਆ ਤਾਂ ਧੀਆਂ ਨੇ ਅਮਰੀਕਾ ਤੋਂ ਭੇਜੇ 10 ਲੱਖ ਦੇ ਗਰਮ ਕੱਪੜੇ appeared first on Daily Post Punjabi.