Father shot his wife Archives - Daily Post Punjabi

ਬੇਟੀ ਨੇ ਆਨਲਾਈਨ ਕਲਾਸ ਲਈ ਮੰਗਿਆ ਫੋਨ ਤਾਂ ਪਿਤਾ ਨੇ ਗੁੱਸੇ ‘ਚ ਆ ਮਾਂ ਨੂੰ ਮਾਰੀ ਗੋਲੀ
Father shot his wife: ਅਕਸਰ ਹੀ ਪਤੀ ਪਤਨੀ ਦੇ ਵਿੱਚ ਝਗੜੇ ਆਦਿ ਦੀਆ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਝਗੜੇ ਸਬੰਧੀ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਡੇ ਸਾਹਮਣੇ ਆਇਆ ਹੈ। ਦੀਵਾਲੀ ਵਾਲੀ ਰਾਤ ਜਿੱਥੇ ਸਾਰੇ ਦੇਸ਼ ਅਤੇ ਪੰਜਾਬ ਦੇ ਲੋਕ ਜਸ਼ਨ ਮਨਾ ਰਹੇ ਸਨ, ਉੱਥੇ ਹੀ ਅੰਮ੍ਰਿਤਸਰ ਦੇ ਇੱਕ ਪਿੰਡ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਲੋਪੋਕੇ ਥਾਣਾ ਅਧੀਨ ਪੈਂਦੇ ਘਾਗਰਮਲ ਪਿੰਡ ‘ਚ ਇੱਕ ਵਿਅਕਤੀ ਨੇ ਮਾਮੂਲੀ ਵਿਵਾਦ ਹੋਣ ਕਾਰਨ ਦੀਵਾਲੀ ਵਾਲੀ ਰਾਤ ਨੂੰ ਆਪਣੀ ਪਤਨੀ ਦੇ ਸਿਰ ‘ਤੇ ਗੋਲ਼ੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਦੀ 15 ਸਾਲਾ ਬੇਟੀ ਸੰਦੀਪ ਕੌਰ ਦੇ ਬਿਆਨ ‘ਤੇ ਮੁਲਜ਼ਮ ਬਲਦੇਵ ਸਿੰਘ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸੰਦੀਪ ਕੌਰ ਨੇ ਦੱਸਿਆ ਕਿ ਉਹ ਦੱਸਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਬਲਦੇਵ ਸਿੰਘ ਚੌਗਾਵਾ ਦੇ ਸਰਕਾਰੀ ਸਕੂਲ ‘ਚ ਬਤੌਰ ਚੌਕੀਦਾਰ ਕੰਮ ਕਰਦੇ ਹਨ। ਜਦਕਿ ਮ੍ਰਿਤਕ ਮਾਂ ਪਰਮਜੀਤ ਕੌਰ ਘਰ ‘ਚ ਹੀ ਕੰਮ ਕਰਦੀ ਸੀ। ਅਕਸਰ ਮੁਲਜ਼ਮ ਪਿਤਾ ਬਲਦੇਵ ਸਿੰਘ ਸ਼ਰਾਬ ਦੇ ਨਸ਼ੇ ‘ਚ ਟੱਲੀ ਹੋ ਕੇ ਉਸ ਦੀ ਮਾਂ ਨਾਲ ਛੋਟੀ-ਛੋਟੀ ਗੱਲਾਂ ਨੂੰ ਲੈ ਕੇ ਝਗੜਦੇ ਰਹਿੰਦੇ ਸਨ।

Father shot his wife

ਪਰ ਸ਼ਨੀਵਾਰ ਨੂੰ ਸੰਦੀਪ ਕੌਰ ਨੇ ਅਨਲਾਈਨ ਪੜ੍ਹਾਈ ਕਰਨੀ ਸੀ ਇਸ ਲਈ ਉਸ ਨੇ ਆਪਣੇ ਪਿਤਾ ਤੋਂ ਮੋਬਾਈਲ ਮੰਗਿਆ ਸੀ। ਪਿਤਾ ਨੇ ਮੋਬਾਈਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਮੋਬਾਈਲ ਨੂੰ ਲੈ ਕੇ ਮਾਂ-ਪਿਓ ‘ਚ ਵਿਵਾਦ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਸ ਦੇ ਪਿਤਾ ਘਰੋਂ ਚਲੇ ਗਏ ਅਤੇ ਦੇਰ ਰਾਤ ਫਿਰ ਸ਼ਰਾਬ ਦੇ ਨਸ਼ੇ ‘ਚ ਚੂਰ ਹੋ ਕੇ ਘਰ ਪਹੁੰਚੇ। ਉਸ ਦੌਰਾਨ ਲੜਕੀ ਦੀ ਮਾਂ ਪਰਮਜੀਤ ਕੌਰ ਰਸੋਈ ‘ਚ ਖਾਣਾ ਤਿਆਰ ਕਰ ਰਹੀ ਸੀ। ਜਿਸ ਤੋਂ ਬਾਅਦ ਮੁਲਜ਼ਮ ਨੇ ਘਰ ‘ਚ ਰੱਖੀ ਹੋਈ ਦੋਨਾਲੀ ਨਾਲ ਉਸ ਦੀ ਮਾਂ ਦੇ ਸਿਰ ‘ਤੇ ਗੋਲ਼ੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਘਟਨਾ ਸਥਾਨ ‘ਤੇ ਹੀ ਉਸ ਦੀ ਮਾਂ ਖ਼ੂਨ ਨਾਲ ਲਹੂਲੁਹਾਨ ਹੋ ਕੇ ਡਿੱਗ ਗਈ ਤੇ ਲੜਕੀ ਦਾ ਪਿਤਾ ਫਰਾਰ ਹੋ ਗਿਆ। ਲੜਕੀ ਨੇ ਰੌਲਾ ਪਾ ਕੇ ਨੇੜੇ-ਤੇੜੇ ਦੋ ਲੋਕਾਂ ਨੂੰ ਘਰ ਬੁਲਾਇਆ ਤਾਂ ਜੋ ਮਾਂ ਨੂੰ ਕਿਸੇ ਤਰ੍ਹਾਂ ਹਸਪਤਾਲ ਪਹੁੰਚਾਇਆ ਜਾ ਸਕੇ ਪਰ ਓਦੋਂ ਤੱਕ ਲੜਕੀ ਦੀ ਮਾਂ ਦੀ ਮੌਤ ਹੋ ਚੁੱਕੀ ਸੀ। ਜ਼ਿਕਰਯੋਗ ਹੈ ਕਿ ਦੋਸ਼ੀ ਤੇ ਪਹਿਲਾ ਵੀ ਨਸ਼ੇ ਦੇ ਮਾਮਲੇ ਦਰਜ ਹਨ ਅਤੇ ਉਹ ਅਕਸਰ ਹੀ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ।

ਇਹ ਵੀ ਦੇਖੋ : Big Breaking: Online Study ਲਈ ਧੀ ਨੇ ਮੰਗਿਆ ਫੋਨ ਤਾਂ ਪਿਤਾ ਨੇ ਮਾਰ ਦਿੱਤੀ ਗੋਲੀ!

The post ਬੇਟੀ ਨੇ ਆਨਲਾਈਨ ਕਲਾਸ ਲਈ ਮੰਗਿਆ ਫੋਨ ਤਾਂ ਪਿਤਾ ਨੇ ਗੁੱਸੇ ‘ਚ ਆ ਮਾਂ ਨੂੰ ਮਾਰੀ ਗੋਲੀ appeared first on Daily Post Punjabi.