father son death Archives - Daily Post Punjabi

ਕੈਨੇਡਾ ’ਚ ਵੱਡੀ ਵਾ.ਰਦਾ/ਤ, ਪੰਜਾਬੀ ਪਿਉ-ਪੁੱਤ ਦਾ ਗੋ.ਲੀਆਂ ਮਾ.ਰ ਕੇ ਕੀਤਾ ਕ.ਤਲ
ਕੈਨੇਡਾ ਦੇ ਐਡਮਿੰਟਨ ਵਿੱਚ ਵੀਰਵਾਰ ਨੂੰ ਦਿਨ-ਦਿਹਾੜੇ ਪੰਜਾਬੀ ਪਿਓ-ਪੁੱਤ ਦਾ ਗੋ.ਲੀਆਂ ਮਾ.ਰ ਕੇ ਕ.ਤਲ ਕਰ ਦਿੱਤਾ ਗਿਆ । ਸ਼ਾਪਿੰਗ ਪਲਾਜ਼ਾ ਦੇ ਨੇੜੇ ਸਥਿਤ ਗੈਸ ਸਟੇਸ਼ਨ ‘ਤੇ 41 ਸਾਲਾ ਹਰਪ੍ਰੀਤ ਸਿੰਘ ਉੱਪਲ ਅਤੇ ਉਸਦੇ 11 ਸਾਲਾ ਪੁੱਤ ਨੂੰ ਗੋ.ਲੀਆਂ ਮਾ.ਰੀਆਂ ਗਈਆਂ । ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ।

Punjabi father and son death

ਕਾਰ ਵਿੱਚ ਹਰਪ੍ਰੀਤ ਦੇ ਮੁੰਡੇ ਦਾ ਦੋਸਤ ਵੀ ਮੌਜੂਦ ਸੀ। ਗਨੀਮਤ ਨਾਲ ਉਹ ਸੁਰੱਖਿਅਤ ਬਚ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਦਾ ਅਪਰਾਧਿਕ ਇਤਿਹਾਸ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਹ ਕਿਸੇ ਗੈਂਗ ਨਾਲ ਜੁੜਿਆ ਹੋਇਆ ਸੀ ਤੇ ਇਸਦਾ ਕ.ਤਲ ਵਿਰੋਧੀ ਗੈਂਗ ਵੱਲੋਂ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਸਾਲ 2021 ਵਿੱਚ ਵੀ ਉਸ ਉਸਨੂੰ ਮਾ.ਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਦੋਂ ਉਹ ਆਪਣੇ ਪਰਿਵਾਰ ਨਾਲ ਪੀਜ਼ਾ ਦੀ ਦੁਕਾਨ ‘ਤੇ ਗਿਆ ਸੀ।

ਇਹ ਵੀ ਪੜ੍ਹੋ: ਦੀਵਾਲੀ ‘ਤੇ 22 ਲੱਖ ਦੀਵਿਆਂ ਨਾਲ ਰੁਸ਼ਨਾਈ ਅਯੁੱਧਿਆ ਨਗਰੀ, ਤੋੜਿਆ ਆਪਣਾ ਹੀ ਵਰਲਡ ਰਿਕਾਰਡ

ਪੁਲਿਸ ਦਾ ਕਹਿਣਾ ਹੈ ਕਿ ਹਮ.ਲਾਵ.ਰਾਂ ਨੇ ਹਰਪ੍ਰੀਤ ਸਿੰਘ ਨੂੰ ਮਾ.ਰਨ ਲਈ ਹੀ ਉਸਦੀ ਕਾਰ ਦਾ ਪਿੱਛਾ ਕੀਤਾ ਸੀ। ਹਾਲਾਂਕਿ ਕਾਰ ਵਿੱਚ ਉਸਦਾ ਪੁੱਤ ਵੀ ਮੌਜੂਦ ਹੈ ਇਸਦੀ ਜਾਣਕਾਰੀ ਉਨ੍ਹਾਂ ਨੂੰ ਹੋਵੇਗੀ ਅਜਿਹਾ ਨਹੀਂ ਲੱਗਦਾ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਹੋਵੇਗਾ ਕਿ ਉਸਦਾ ਪੁੱਤਰ ਵੀ ਕਾਰ ਵਿੱਚ ਮੌਜੂਦ ਹੈ ਤਾਂ ਉਨ੍ਹਾਂ ਨੇ ਉਸਨੂੰ ਵੀ ਮਾ.ਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਉੱਪਲ ‘ਤੇ ਕੋਕੀਨ ਰੱਖਣ ਅਤੇ ਤ.ਸਕਰੀ ਦੇ ਨਾਲ-ਨਾਲ ਗੈਰ-ਕਾਨੂੰਨੀ ਕਬਜ਼ੇ ਨਾਲ ਸਬੰਧਤ ਇਲਜ਼ਾਮ ਸਨ । ਰਿਪੋਰਟਾਂ ਅਨੁਸਾਰ, ਅਪ੍ਰੈਲ 2024 ਵਿੱਚ ਇੱਕ ਮੁਕੱਦਮਾ ਸ਼ੁਰੂ ਹੋਣ ਵਾਲਾ ਸੀ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਕੈਨੇਡਾ ’ਚ ਵੱਡੀ ਵਾ.ਰਦਾ/ਤ, ਪੰਜਾਬੀ ਪਿਉ-ਪੁੱਤ ਦਾ ਗੋ.ਲੀਆਂ ਮਾ.ਰ ਕੇ ਕੀਤਾ ਕ.ਤਲ appeared first on Daily Post Punjabi.