Fazilka Docters Strike Archives - Daily Post Punjabi

300 ਕਿੱਲਾ ਨਰਮੇ ਦੀ ਫ਼ਸਲ ਮੀਂਹ ਦੇ ਪਾਣੀ ਕਾਰਨ ਹੋਈ ਖਰਾਬ, ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਕੁਝ ਦਿਨ ਪਹਿਲਾਂ ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਆਏ ਵੱਡੀ ਗਿਣਤੀ ਵਿੱਚ ਮੀਂਹ ਨੇ ਜਿੱਥੇ ਲੋਕਾਂ ਦੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਉੱਥੇ ਹੀ ਆਰਥਿਕ ਪੱਧਰ ਤੇ ਵੀ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਇਸ ਮੌਕੇ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਬਾਰੇਕਾਂ ਦੇ ਕਿਸਾਨਾਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਉਨ੍ਹਾਂ ਦੀ ਤਕਰੀਬਨ 300 ਏਕੜ ਨਰਮੇ ਦੀ ਫਸਲ ਡੁੱਬ ਕੇ ਖਰਾਬ ਚਹੋ ਚੁੱਕੀ ਹੈ।

ਕਿਸਾਨਾਂ ਨੇ ਦੱਸਿਆ ਕਿ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਕਰਮਚਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੀ ਨਰਮੇ ਦੀ ਫਸਲ ਖਰਾਬ ਹੋ ਗਈ ਸੀ ਪਰ ਉਸ ਦਾ ਮੁਆਵਜ਼ਾ ਵੀ ਅੱਜ ਤੱਕ ਨਹੀਂ ਮਿਲਿਆ ਹੈ। ਇਸ ਮੁੱਦੇ ਤੇ ਹੁਣ ਸਿਆਸਤ ਵੀ ਹੋ ਰਹੀ ਹੈ ਵੱਖ ਵੱਖ ਸਿਆਸਤਦਾਨ ਲੋਕਾਂ ਦਾ ਹਾਲ ਜਾਣਨ ਲਈ ਖੇਤਾਂ ਵਿੱਚ ਪਹੁੰਚ ਰਹੇ ਨੇ ਪਿੰਡ ਬਾਰੇਕਾਂ ਪਹੁੰਚੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਨਰਿੰਦਰਪਾਲ ਸਵਨਾ ਨੇ ਦੱਸਿਆ ਕਿ ਲਗਾਤਾਰ ਤਿੰਨ ਦਿਨ ਭਾਰੀ ਮੀਂਹ ਪੈਣ ਕਾਰਨ ਪਿੰਡਾਂ ਦੇ ਵਿੱਚ ਲੋਕਾਂ ਦੇ ਘਰ ਡਿੱਗ ਚੁੱਕੇ ਹਨ।

ਝੋਨੇ ਅਤੇ ਨਰਮੇ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਹਨ। ਸਵਨਾ ਨੇ ਮੌਜੂਦਾ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਵਿਧਾਇਕ ਪਤਾ ਨਹੀਂ ਕਿਹੜੀ ਗੂੜ੍ਹੀ ਨੀਂਦ ਸੁੱਤੇ ਹੋਏ ਹਨ। ਲੋਕ ਅੱਜ ਆਪਣੇ ਘਰ ਡਿੱਗ ਜਾਣ ਕਾਰਨ ਸੜਕਾਂ ਤੇ ਰਹਿਣ ਲਈ ਮਜ਼ਬੂਰ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਖਰਾਬ ਹੋਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜਿੰਨ੍ਹਾਂ ਲੋਕਾਂ ਦੇ ਘਰ ਡਿੱਗ ਚੁੱਕੇ ਹਨ ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਜਲਦੀ ਤੋਂ ਜਲਦੀ ਘਰ ਬਨਾ ਕੇ ਦਿੱਤੇ ਜਾਣ।ਉਧਰ ਇਸ ਮੌਕੇ ਤੇ ਸਿਆਸਤ ਵੀ ਹੋਵੇਗੀ।

The post 300 ਕਿੱਲਾ ਨਰਮੇ ਦੀ ਫ਼ਸਲ ਮੀਂਹ ਦੇ ਪਾਣੀ ਕਾਰਨ ਹੋਈ ਖਰਾਬ, ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ appeared first on Daily Post Punjabi.

ਫ਼ਾਜ਼ਿਲਕਾ ਫਲਾਈਓਵਰ ਦੇ ਨੇੜੇ ਵੱਡਾ ਸੜਕ ਹਾਦਸਾ, ਬੱਸ ਤੇ ਟਰੱਕ ਦੀ ਹੋਈ ਟੱਕਰ
ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ‘ਤੇ ਬਣੇ ਫਲਾਈਓਵਰ ਦੇ ਨੇੜੇ ਮੰਡੀ ਦੇ ਗੇਟ ਦੇ ਬਾਹਰ ਸੜਕ ਹਾਦਸਾ ਹੋਇਆ ਜਿਸ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਅਤੇ ਇਕ ਟਰੱਕ ਵਿਚਾਲੇ ਟੱਕਰ ਹੋਈ ਹੈ। ਟੀ ਪੁਆਇੰਟ ਤੋਂ ਮੁੜ ਰਹੀ ਬੱਸ ਵਿੱਚ ਸਿੱਧਾ ਟਰੱਕ ਵੱਜਿਆ।

ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਦਰਅਸਲ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਵੱਲੋਂ ਅਚਾਨਕ ਬੱਸ ਮੋੜ ਦਿੱਤੀ ਗਈ ਜਿਸ ਕਰਕੇ ਉਸ ਤੋਂ ਗੱਡੀ ਨਹੀਂ ਸੰਭਲੀ ਤੇ ਬੱਸ ਵਿਚ ਜਾ ਵੱਜੀ। ਜਦ ਕਿ ਓਧਰ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਸਵਾਰੀਆਂ ਨਾਲ ਭਰੀ ਬੱਸ ਉਹ ਆਪਣੀ ਸਹੀ ਤਰੀਕੇ ਨਾਲ ਮੋੜ ਰਿਹਾ ਸੀ ਕਿ ਫੋਨ ‘ਤੇ ਗੱਲ ਕਰ ਰਹੇ ਟਰੱਕ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਅਤੇ ਸਿੱਧਾ ਟਰੱਕ ਫਲਾਈਓਵਰ ਤੋਂ ਥੱਲੇ ਉਤਰਦਿਆਂ ਬੱਸ ਵਿੱਚ ਆ ਵੱਜਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਵਾਰੀਆਂ ਦਾ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਜਦਕਿ ਉਨ੍ਹਾਂ ਨੂੰ ਅਤੇ ਕੁਨੈਕਟਰ ਨੂੰ ਥੋੜ੍ਹੀ ਚੋਟ ਜ਼ਰੂਰ ਆਈ ਹੈ।

The post ਫ਼ਾਜ਼ਿਲਕਾ ਫਲਾਈਓਵਰ ਦੇ ਨੇੜੇ ਵੱਡਾ ਸੜਕ ਹਾਦਸਾ, ਬੱਸ ਤੇ ਟਰੱਕ ਦੀ ਹੋਈ ਟੱਕਰ appeared first on Daily Post Punjabi.

ਕੱਪੜਾ ਵਪਾਰੀ ਦੇ ਭਰਾ ਨੂੰ ਬੰਦੀ ਬਣਾ ਕੇ ਚਾਕੂ ਦੀ ਨੋਕ ‘ਤੇ ਤਿੰਨ ਅਗਿਆਤ ਲੁਟੇਰਿਆਂ ਨੇ ਲੁੱਟੇ ਲੱਖਾਂ ਰੁਪਏ
ਫਾਜ਼ਿਲਕਾ ਦੇ ਵਿੱਚ ਚੋਰੀ ਚਕਾਰੀ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਫਾਜ਼ਿਲਕਾ ਦੀ ਨਵੀਂ ਆਬਾਦੀ ਦੇ ਵਿਚ ਸਹਾਰਨਪੁਰ ਤੋਂ ਆ ਕੇ ਕਪੜੇ ਦਾ ਵਪਾਰ ਕਰਨ ਵਾਲੇ ਇਕ ਵਪਾਰੀ ਦੇ ਘਰ ਲੁਟੇਰਿਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਚਾਕੂ ਦੀ ਨੋਕ ਤੇ ਵਪਾਰੀ ਦੇ ਭਰਾ ਨੂੰ ਬੰਨ੍ਹ ਕੇ ਪੇਟੀ ਵਿੱਚ ਪਏ ਦੋ ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਕੱਪੜਾ ਵਪਾਰੀ ਵੱਲੋਂ ਏਸ ਦੀ ਸੂਚਨਾ ਥਾਣਾ ਸਿਟੀ ਪੁਲਸ ਨੂੰ ਦਿੱਤੀ ਗਈ। ਜਿਸ ਤੇ ਪੁਲਿਸ ਵੱਲੋਂ ਕੱਪੜਾ ਵਪਾਰੀ ਆਜ਼ਾਦ ਦੇ ਬਿਆਨ ਤੇ ਤਿੰਨ ਅਗਿਆਤ ਲੁਟੇਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਕੱਪੜਾ ਵਪਾਰੀ ਅਜ਼ਾਦ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਚਲਦਿਆਂ ਬਾਹਰ ਗਏ ਹੋਏ ਸਨ। ਉਸਦਾ ਭਰਾ ਸ਼ਹਿਜ਼ਾਦ ਘਰ ਦੇ ਵਿੱਚ ਇਕੱਲਾ ਸੀ। ਪਾਣੀ ਪੀਣ ਦੇ ਬਹਾਨੇ ਤਿੰਨੋਂ ਲੁਟੇਰੇ ਘਰ ਦੇ ਵਿੱਚ ਵੜ੍ਹ ਗਏ ਅਤੇ ਉਸ ਦੇ ਭਰਾ ਨੂੰ ਚਾਕੂ ਦੀ ਨੋਕ ਤੇ ਬੰਦੀ ਬਣਾ ਲਿਆ ਗਿਆ। ਅਤੇ ਪੇਟੀ ਵਿਚ ਪਏ ਲਗਭਗ ਦੋ ਲੱਖ ਰੁਪਏ ਲੁੱਟ ਲਏ। ਲੁਟੇਰਿਆਂ ਵੱਲੋਂ ਉਸਦੇ ਭਰਾ ਦੇ ਨਾਲ ਨਾ ਸਿਰਫ ਕੁੱਟਮਾਰ ਕੀਤੀ ਗਈ ਬਲਕਿ ਉਸ ਦੇ ਹੱਥ-ਪੈਰ ਬੰਨ੍ਹ ਕੇ ਉਹਨੂੰ ਕਮਰੇ ਦੇ ਵਿਚ ਤਾੜ ਦਿੱਤਾ ਗਿਆ ਅਤੇ ਫਰਾਰ ਹੋ ਗਏ। ਲਗਭਗ ਅੱਧੇ ਘੰਟੇ ਬਾਅਦ ਜਦ ਆਜ਼ਾਦ ਦੀ ਪਤਨੀ ਅਪਨੇ ਦੇਵਰ ਸ਼ਹਿਜ਼ਾਦ ਨੂੰ ਰੋਟੀ ਦੇਣ ਦੇ ਲਈ ਆਈ ਤਾਂ ਉਸ ਨੇ ਦਰਵਾਜਾ ਖੋਲ੍ਹ ਕੇ ਸ਼ਹਿਜ਼ਾਦ ਨੂੰ ਕਮਰੇ ਵਿਚੋਂ ਬਾਹਰ ਕੱਢਿਆ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਅਤੇ 3 ਲੁਟੇਰਿਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ। ਥਾਣਾ ਸਿਟੀ ਦੇ ਐਸ ਐਚ ਓ ਮਨਜੀਤ ਸਿੰਘ ਨਾਲ ਜਦ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖਂਗਾਲੇ ਰਹੇ ਹਨ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

The post ਕੱਪੜਾ ਵਪਾਰੀ ਦੇ ਭਰਾ ਨੂੰ ਬੰਦੀ ਬਣਾ ਕੇ ਚਾਕੂ ਦੀ ਨੋਕ ‘ਤੇ ਤਿੰਨ ਅਗਿਆਤ ਲੁਟੇਰਿਆਂ ਨੇ ਲੁੱਟੇ ਲੱਖਾਂ ਰੁਪਏ appeared first on Daily Post Punjabi.

ਡਾਕਟਰਾਂ ਦੀ ਘਾਟ ਕਾਰਨ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦਾ ਇਲਾਜ਼ ਕਰਨ ‘ਚ ਅਸਮਰੱਥ ਸਟਾਫ਼, ਲਾਇਆ ਧਰਨਾ
Fazilka Docters Strike: ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿੱਚ ਕਰੋਨਾ ਪੋਸਟਿਵ ਦੇ 40 ਮਾਮਲੇ ਹੋ ਚੁੱਕੇ ਹਨ। ਜ਼ਿਲ੍ਹਾ ਫਾਜਿਲਕਾ ਦੀ ਸਬ ਡਿਵੀਜ਼ਨ ਜਲਾਲਾਬਾਦ ਵਿੱਚ ਬਣਿਆ 100 ਬੈੱਡ ਦਾ ਸਿਵਲ ਹਸਪਤਾਲ ਅਤੇ ਕਾਲਜ ਜੋ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫ਼ਰੀਦਕੋਟ ਵੱਲੋਂ ਚਲਾਇਦੇ ਵਿੱਚ ਆ ਜਾਂਦਾ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਪੋਸਟ ਵਾਏ 40 ਕਰੋਨਾ ਮਰੀਜ਼ਾਂ ਨੂੰ ਰੱਖੇ ਜਾਣ ਦਾ ਪ੍ਰਸ਼ਾਸਨ ਦੇ ਵੱਲੋਂ ਫ਼ੈਸਲਾ ਲਿਆ ਗਿਆ ਅਤੇ ਜਿਸ ਦੇ ਚੱਲਦਿਆਂ ਰਾਤ ਕਰੀਬ ਸੱਤ ਤੋਂ ਅੱਠ ਦੇ ਦਰਮਿਆਨ ਅਬੋਹਰ ਅਤੇ ਫਾਜ਼ਿਲਕਾ ਤੋਂ ਇੱਥੇ ਮਰੀਜ਼ ਐਂਬੂਲੈਂਸ ਸਾਰਾ ਹੀ ਸ਼ਿਫਟ ਕਰਨ ਦੀ ਕਵਾਇਦ ਸ਼ੁਰੂ ਕੀਤੀ ਗਈ ਜਿਸ ਨੂੰ ਦੇਖਦੇ ਹੋਏ ਵਿਰੋਧ ਵਜੋਂ ਸਿਵਲ ਹਸਪਤਾਲ ਜਲਾਲਾਬਾਦ ਦਾ ਸਟਾਫ਼ ਧਰਨੇ ਤੇ ਬੈਠ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਵਿੱਚ ਸ਼ਾਮਲ ਹੋਏ ਡਾਕਟਰਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਜਲਾਲਾਬਾਦ ਦੇ ਵਿੱਚ ਡਾਕਟਰਾਂ ਦੀ ਘਾਟ ਹੈ ਅਤੇ ਕਰੋਨਾ ਵਾਰਡ ਦੇ ਵਿੱਚ ਮਹਿਜ਼ ਦੋ ਕਰਮਚਾਰੀ ਮੌਜੂਦ ਹਨ ਜਿਨ੍ਹਾਂ ਵਿੱਚੋਂ ਇੱਕ ਸਫਾਈ ਸੇਵਕ ਹੈ ਅਤੇ ਇੱਕ ਸਟਾਫ ਨਰਸ ਵਜੋਂ ਕੰਮ ਕਰ ਰਿਹਾ ਹੈ।

Fazilka Docters Strike

ਮਰੀਜ਼ਾਂ ਦੀ ਗਿਣਤੀ 40 ਦੇ ਕਰੀਬ ਹੈ ਜੋ ਆਉਣ ਵਾਲੇ ਸਮੇਂ ‘ਚ ਹੋਰ ਵੀ ਵੱਧ ਸਕਦੀ ਹੈ ਇਨ੍ਹਾਂ ਹਾਲਾਤਾਂ ਦੇ ਵਿੱਚ ਮਹਿਜ਼ ਦੋ ਕਰਮਚਾਰੀਆਂ ਦੇ ਨਾਲ ਕਰੋਨਾ ਪੇਮੈਂਟਾਂ ਦਾ ਇਲਾਜ ਕਰਨਾ ਸੰਭਵ ਨਹੀਂ ਹੈ ਜਿਸ ਦੇ ਚੱਲਦਿਆਂ ਉਹ ਧਰਨੇ ‘ਤੇ ਬੈਠੇ ਹਨ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਅਬੋਹਰ ਅਤੇ ਫਾਜ਼ਿਲਕਾ ਤੋਂ ਮਰੀਜ਼ ਇੱਥੇ ਸ਼ਿਫਟ ਕਰਦੇ ਜਾ ਰਹੇ ਹਨ ਤਾਂ ਪੇਸਟਾਂ ਦੇ ਨਾਲ ਡਾਕਟਰਾਂ ਨੂੰ ਇੱਥੇ ਭੇਜਿਆ ਜਾਵੇ।

The post ਡਾਕਟਰਾਂ ਦੀ ਘਾਟ ਕਾਰਨ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦਾ ਇਲਾਜ਼ ਕਰਨ ‘ਚ ਅਸਮਰੱਥ ਸਟਾਫ਼, ਲਾਇਆ ਧਰਨਾ appeared first on Daily Post Punjabi.