Feet Pain home remedies Archives - Daily Post Punjabi

Health Tips: ਪੈਰਾਂ ‘ਚ ਰਹਿੰਦਾ ਹੈ ਦਰਦ ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ
Feet pain home remedies: ਦਿਨ ਭਰ ਦੀ ਭੱਜ-ਦੌੜ ਅਤੇ ਸਰੀਰਕ ਮਿਹਨਤ ਤੋਂ ਬਾਅਦ ਕਈ ਲੋਕਾਂ ਨੂੰ ਪੈਰਾਂ ‘ਚ ਦਰਦ, ਸੋਜ ਦੀ ਸਮੱਸਿਆ ਹੋ ਜਾਂਦੀ ਹੈ। ਇਸ ਕਾਰਨ ਲੱਤਾਂ ਦੀਆਂ ਮਾਸਪੇਸ਼ੀਆਂ ‘ਚ ਅਕੜਾਅ ਅਤੇ ਥਕਾਵਟ ਕਾਰਨ ਦਰਦ, ਪੈਰ ਸੁੰਨ ਹੋਣਾ ਜਾਂ ਝਰਨਾਹਟ ਵੀ ਮਹਿਸੂਸ ਹੋਣ ਲੱਗਦੀ ਹੈ। ਇਸ ਤੋਂ ਬਚਣ ਅਤੇ ਰਾਹਤ ਪਾਉਣ ਲਈ ਲੋਕ ਅਕਸਰ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਇਸ ਦੀ ਬਜਾਏ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਰਾਹਤ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ…

ਪੈਰਾਂ ‘ਚ ਦਰਦ ਅਤੇ ਸੋਜ ਦੇ ਕਾਰਨ

ਭੋਜਨ ‘ਚ ਪੋਸ਼ਣ ਤੱਤਾਂ ਦੀ ਕਮੀ

ਕਮਜ਼ੋਰੀ

ਡੀਹਾਈਡਰੇਸ਼ਨ

ਘੰਟਿਆਂ ਲਈ ਖੜ੍ਹੇ ਰਹਿ ਕੇ ਕੰਮ ਕਰਨਾ

ਦਫਤਰ ‘ਚ ਘੰਟਿਆਂ ਕੁਰਸੀ ‘ਤੇ ਪੈਰ ਲਟਕਾਕੇ ਕੰਮ ਕਰਨਾ

Feet pain home remedies

ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਰਾਹਤ

ਗਰਮ ਪਾਣੀ ਨਾਲ ਕਰੋ ਸਿਕਾਈ: ਪੈਰਾਂ ਦੀ ਥਕਾਵਟ ਤੋਂ ਬਚਣ ਲਈ ਤੁਸੀਂ ਗਰਮ ਪਾਣੀ ਨਾਲ ਸਿਕਾਈ ਕਰ ਸਕਦੇ ਹੋ। ਇਸ ਦੇ ਲਈ ਆਪਣੇ ਪੈਰਾਂ ਨੂੰ ਗਰਮ ਪਾਣੀ ‘ਚ ਡੁਬੋਕੇ ਸਿਕਾਈ ਕਰੋ। ਇਸ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਪੈਰਾਂ ਦੀ ਥਕਾਵਟ ਤੋਂ ਰਾਹਤ ਮਿਲਣ ਦੇ ਨਾਲ ਸੋਜ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਸਟ੍ਰੈਚਿੰਗ ਐਕਸਰਸਾਈਜ਼: ਤੁਸੀਂ ਪੈਰਾਂ ਦੀ ਥਕਾਵਟ ਅਤੇ ਦਰਦ ਤੋਂ ਛੁਟਕਾਰਾ ਪਾਉਣ ਲਈ ਸਟ੍ਰੈਚਿੰਗ ਐਕਸਰਸਾਈਜ਼ ਵੀ ਕਰ ਸਕਦੇ ਹੋ। ਇਸ ਨਾਲ ਮਾਸਪੇਸ਼ੀਆਂ ਦਾ ਦਰਦ ਦੂਰ ਹੋ ਕੇ ਉਸ ‘ਚ ਲਚੀਲਾਪਨ ਵਧਦਾ ਹੈ। ਨਾਲ ਹੀ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤੀ ਆਉਂਦੀ ਹੈ।

ਤੇਲ ਮਸਾਜ: ਪੈਰਾਂ ਦੀ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਦੇ ਲਈ ਤੁਸੀਂ ਸਰ੍ਹੋਂ, ਜੈਤੂਨ ਦਾ ਤੇਲ ਆਦਿ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਹਲਕੇ ਹੱਥਾਂ ਨਾਲ ਪੈਰਾਂ ਦੀਆਂ ਤਲੀਆਂ ਤੋਂ ਲੈ ਕੇ ਲੱਤਾਂ ਤੱਕ ਗੁਣਗੁਣੇ ਤੇਲ ਨਾਲ ਮਸਾਜ ਕਰੋ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋਣਗੀਆਂ। ਪੈਰਾਂ ‘ਚ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਬਰਫ਼ ਦੀ ਸਿਕਾਈ: ਤੁਸੀਂ ਗਰਮ ਪਾਣੀ ਦੀ ਬਜਾਏ ਬਰਫ਼ ਦੀ ਸਿਕਾਈ ਵੀ ਕਰ ਸਕਦੇ ਹੋ। ਇਸ ਨਾਲ ਵੀ ਤੁਹਾਨੂੰ ਪੈਰਾਂ ‘ਚ ਦਰਦ, ਸੋਜ ਆਦਿ ਦੀ ਸਮੱਸਿਆ ਤੋਂ ਵੀ ਰਾਹਤ ਮਿਲ ਸਕਦਾ ਹੈ। ਇਸਦੇ ਲਈ ਆਈਸ ਬੈਗ ਜਾਂ ਕੁਝ ਬਰਫ਼ ਦੇ ਟੁਕੜਿਆਂ ਨੂੰ ਤੌਲੀਏ ‘ਚ ਲਪੇਟ ਕੇ ਪ੍ਰਭਾਵਿਤ ਜਗ੍ਹਾ ਦੀ ਸਿਕਾਈ ਕਰੋ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਵੇਗਾ।

ਹਲਦੀ: ਹਲਦੀ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਤਿਲ ਦੇ ਤੇਲ ‘ਚ 1 ਚੱਮਚ ਹਲਦੀ ਪਾਊਡਰ ਮਿਲਾਓ। ਤਿਆਰ ਪੇਸਟ ਨੂੰ ਪ੍ਰਭਾਵਿਤ ਥਾਂ ‘ਤੇ 30 ਮਿੰਟ ਤੱਕ ਮਲਤੇ ਹੋਏ ਲਗਾਓ। ਬਾਅਦ ‘ਚ ਗੁਣਗੁਣੇ ਪਾਣੀ ਨਾਲ ਸਾਫ਼ ਕਰ ਲਓ। ਦਿਨ ‘ਚ 2 ਵਾਰ ਇਸ ਨੁਸਖ਼ੇ ਨੂੰ ਅਪਨਾਉਣ ਨਾਲ ਤੁਹਾਡੇ ਪੈਰਾਂ ਦੀ ਥਕਾਵਟ, ਦਰਦ, ਸੋਜ ਆਦਿ ਤੋਂ ਰਾਹਤ ਮਿਲੇਗੀ। ਤੁਸੀਂ ਦਿਨ ‘ਚ 2 ਵਾਰ ਗਰਮ ਦੁੱਧ ‘ਚ 2 ਚੁਟਕੀ ਹਲਦੀ ਮਿਲਾ ਕੇ ਵੀ ਪੀ ਸਕਦੇ ਹੋ।

The post Health Tips: ਪੈਰਾਂ ‘ਚ ਰਹਿੰਦਾ ਹੈ ਦਰਦ ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ appeared first on Daily Post Punjabi.

ਪੈਰਾਂ ਦੇ ਦਰਦ ਨੂੰ ਖ਼ਤਮ ਕਰਨ ਲਈ ਸੌਣ ਤੋਂ ਪਹਿਲਾਂ ਕਰੋ ਇਹ ਕੰਮ !
Feet Pain home remedies: ਪੈਰਾਂ ਵਿੱਚ ਦਰਦ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਕਈ ਵਾਰ ਲਗਾਤਾਰ ਖੜ੍ਹੇ ਰਹਿਣਾ ਜਾਂ ਲੰਬੇ ਸਮੇਂ ਲਈ ਬੈਠਣਾ ਵੀ ਲੱਤਾਂ ਵਿਚ ਦਰਦ ਦਾ ਕਾਰਨ ਬਣਦਾ ਹੈ। ਕਈ ਵਾਰ Muscle Strain ਹੋਣ ਦੇ ਕਾਰਨ ਅਕਸਰ ਪੈਰਾਂ ਵਿਚ ਦਰਦ ਹੁੰਦਾ ਹੈ। ਜਿਸ ਵਿਚ ਪੈਰਾਂ ਦੇ ਨਾਲ-ਨਾਲ ਲੱਤਾਂ ਵਿਚ ਵੀ ਦਰਦ ਹੁੰਦਾ ਹੈ। ਪੈਰਾਂ ਵਿੱਚ ਦਰਦ ਦਾ ਇੱਕ ਕਾਰਨ ਗਠੀਏ ਦੀ ਸਮੱਸਿਆ ਵੀ ਹੈ। ਛੋਟੇ ਬੱਚਿਆਂ ਦੇ ਪੈਰਾਂ ‘ਚ ਰਾਤ ਦੇ ਸਮੇਂ ਦਰਦ ਹੁੰਦਾ ਹੈ। ਇਹ ਦਰਦ ਜਾਂ ਤਾਂ ਜ਼ਿਆਦਾ ਉਛਲ-ਕੂਦ ਦੇ ਕਾਰਨ ਹੁੰਦਾ ਹੈ ਜਾਂ ਸਰੀਰ ਵਿੱਚ ਕੈਲਸ਼ੀਅਮ ਜਾਂ ਖੂਨ ਦੀ ਕਮੀ ਕਾਰਨ ਹੁੰਦਾ ਹੈ। ਆਓ ਜਾਣਦੇ ਹਾਂ ਅੱਜ ਪੈਰਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਬਾਰੇ…

Feet Pain home remedies

ਬਰਫ ਨਾਲ ਸਿਕਾਈ: ਜੇ ਲੱਤਾਂ ਵਿੱਚ ਦਰਦ ਹੋਣ ਦਾ ਕਾਰਨ ਜ਼ਿਆਦਾ ਉਛਲ ਕੂਦ ਅਤੇ ਥਕਾਵਟ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਬਰਫ ਦੀ ਪੱਟੀ ਨਾਲ ਸਿਕਾਈ ਕਰੋ। ਇਸ ਨਾਲ ਨਸਾਂ ਨੂੰ ਆਰਾਮ ਮਿਲੇਗਾ, ਥਕਾਵਟ ਦੂਰ ਹੋਵੇਗੀ ਅਤੇ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ। ਸਵੇਰ ਹੋਣ ਤੱਕ ਪੈਰਾਂ ਦਾ ਸਾਰਾ ਦਰਦ ਖਤਮ ਹੋ ਜਾਵੇਗਾ।

Feet Pain home remedies

ਪੈਰਾਂ ਦੀ ਮਸਾਜ: ਸਰ੍ਹੋਂ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ। ਸੌਣ ਤੋਂ ਪਹਿਲਾਂ ਨਮਕੀਨ ਕੋਸੇ ਪਾਣੀ ਵਿਚ ਪੈਰਾਂ ਨੂੰ 5-10 ਮਿੰਟ ਲਈ ਰੱਖੋ, ਇਸ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਨੀਂਦ ਵੀ ਚੰਗੀ ਆਵੇਗੀ ਅਤੇ ਪੈਰਾਂ ਦੇ ਦਰਦ ਵੀ ਖ਼ਤਮ ਹੋ ਜਾਵੇਗਾ।

ਹਾਟ ਅਤੇ ਕੋਲਡ ਵਾਟਰ ਥੈਰੇਪੀ: ਇੱਕ ਟੱਬ ਵਿੱਚ ਠੰਡਾ ਪਾਣੀ ਲਓ। ਇੱਕ ਵਿੱਚ ਹਲਕਾ ਗਰਮ ਪਾਣੀ ਭਰੋ। ਆਪਣੇ ਪੈਰਾਂ ਨੂੰ ਪਹਿਲਾਂ ਇਕ ਟੱਬ ‘ਚ 2 ਮਿੰਟ ਅਤੇ ਦੂਸਰੇ ਹੋਰ ਟੱਬ ਵਿਚ 2 ਮਿੰਟ ਲਈ ਰੱਖੋ। ਅਜਿਹਾ ਕਰਨ ਨਾਲ ਤੁਹਾਡਾ ਦਿਮਾਗੀ ਪ੍ਰਣਾਲੀ ਐਕਟਿਵ ਰਹੇਗੀ। ਤੁਹਾਨੂੰ ਪੈਰ ਦੇ ਦਰਦ ਤੋਂ ਵੀ ਰਾਹਤ ਮਿਲੇਗੀ।

ਏਕਯੂਪ੍ਰੈਸ਼ਰ ਰੋਲਰ: ਇਕੁਪ੍ਰੈਸ਼ਰ ਪੁਆਇੰਟ ਦਬਾਉਣ ਵਾਲਾ ਰੋਲਰ ਤੁਹਾਨੂੰ ਬਾਜ਼ਾਰ ਵਿਚ ਆਰਾਮ ਨਾਲ ਮਿਲੇਗਾ। ਸੌਣ ਤੋਂ ਪਹਿਲਾਂ ਹਰ ਰਾਤ ਇਸ ਸਾਧਨ ਦੀ ਵਰਤੋਂ ਕਰੋ। ਸਰੀਰ ਵਿਚ ਬਲੱਡ ਸਰਕੂਲੇਸ਼ਨ ਠੀਕ ਰਹੇਗਾ। ਜੋ ਤੁਹਾਨੂੰ ਪੈਰਾਂ ਦੇ ਦਰਦ ਤੋਂ ਰਾਹਤ ਦੇਵੇਗਾ। ਇਹ ਸਾਰੇ ਉਪਾਅ ਬੱਚਿਆਂ ਤੇ ਵੀ ਲਾਗੂ ਕੀਤੇ ਜਾ ਸਕਦੇ ਹਨ। ਇਸ ਸਭ ਤੋਂ ਇਲਾਵਾ ਆਪਣੀ ਅਤੇ ਬੱਚਿਆਂ ਦੇ ਭੋਜਨ ਦਾ ਵਿਸ਼ੇਸ਼ ਧਿਆਨ ਰੱਖੋ। ਪੂਰੀ ਨੀਂਦ ਲਓ। ਕਈ ਘੰਟੇ ਇਕ ਜਗ੍ਹਾ ਤੇ ਨਾ ਬੈਠੋ। ਸਰੀਰ ਦਾ ਦਰਦ ਤਾਂ ਹੀ ਹੁੰਦਾ ਹੈ ਜਦੋਂ ਬਲੱਡ ਸਰਕੂਲੇਸ਼ਨ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ। ਜੇ ਅਗਰ ਤੁਸੀਂ ਸਿਟਿੰਗ ਜੋਬ ਕਰ ਰਹੇ ਹੋ ਤਾਂ ਵਿਚ-ਵਿਚ ਜ਼ਰੂਰ ਉਠੋ ਤਾਂ ਜੋ ਸਰੀਰ ਵਿਚ ਬਲੱਡ ਸਹੀ ਢੰਗ ਨਾਲ ਸਰਕੂਲੇਟ ਹੁੰਦਾ ਰਹੇ।

The post ਪੈਰਾਂ ਦੇ ਦਰਦ ਨੂੰ ਖ਼ਤਮ ਕਰਨ ਲਈ ਸੌਣ ਤੋਂ ਪਹਿਲਾਂ ਕਰੋ ਇਹ ਕੰਮ ! appeared first on Daily Post Punjabi.