Feet Smell tips Archives - Daily Post Punjabi

ਪੈਰਾਂ ‘ਚੋ ਬਦਬੂ ਕਿਉਂ ਆਉਂਦੀ ਹੈ ? ਇਸ ਤੋਂ ਰਾਹਤ ਲਈ ਸੁਣੋ ਕੁਝ ਘਰੇਲੂ ਨੁਸਖੇ !
ਪੈਰਾਂ ‘ਚੋਂ ਬਦਬੂ ਆਉਣ ਨੂੰ ਘੱਟ ਨਾ ਸਮਝੋ। ਇਹ ਇੱਕ ਅਜਿਹੀ ਸਮੱਸਿਆ ਹੈ ਜੋ ਤੁਹਾਨੂੰ ਲੋਕਾਂ ਵਿਚਕਾਰ ਸ਼ਰਮਿੰਦਾ ਵੀ ਕਰ ਸਕਦੀ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਇਸ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਬਾਰੇ।

ਪੈਰਾਂ ‘ਚੋ ਬਦਬੂ ਕਿਉਂ ਆਉਂਦੀ ਹੈ ?

ਪੈਰਾਂ ‘ਚ ਮੌਜੂਦ ਕੋਸ਼ਿਕਾਵਾਂ ਜਦੋਂ ਨਸ਼ਟ ਹੋ ਜਾਂਦੀਆਂ ਹਨ ਅਤੇ ਬੈਕਟੀਰੀਆ ਵਧਣ ਲੱਗਦੇ ਹਨ ਤਾਂ ਪੈਰਾਂ ‘ਚੋਂ ਬਦਬੂ ਆਉਣ ਲੱਗਦੀ ਹੈ।ਹਾਲਾਂਕਿ ਇਸਦੇ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਫੰਗਲ ਇੰਫੈਕਸ਼ਨ ਅਤੇ ਸਫਾਈ ਦੀ ਕਮੀ ਆਦਿ।

ਬੇਕਿੰਗ ਸੋਡਾ

ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਘੱਟ ਕਰਨ ਲਈ ਬੇਕਿੰਗ ਸੋਡਾ ਕਾਰਗਰ ਹੁੰਦਾ ਹੈ। ਇਹ ਪੈਰਾਂ ‘ਚੋਂ ਬੈਕਟੀਰੀਆ ਨੂੰ ਖਤਮ ਕਰਕੇ ਨਮੀ ਨੂੰ ਸੋਖ ਲੈਂਦਾ ਹੈ ਜਿਸ ਨਾਲ ਪੈਰਾਂ ਦੀ ਬਦਬੂ ਘੱਟ ਹੁੰਦੀ ਹੈ।

ਲਵੈਂਡਰ ਦਾ ਤੇਲ

ਲੈਵੈਂਡਰ ਆਇਲ ਨਾ ਸਿਰਫ ਪੈਰਾਂ ਦੀ ਬਦਬੂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ ਸਗੋਂ ਇਹ ਪੈਰਾਂ ‘ਚ ਮੌਜੂਦ ਬੈਕਟੀਰੀਆ ਨੂੰ ਵੀ ਮਾਰਦਾ ਹੈ ਜਿਸ ਨਾਲ ਪੈਰਾਂ ਦੀ ਇੰਫੈਕਸ਼ਨ ਅਤੇ ਬਦਬੂ ਦੋਵਾਂ ਨੂੰ ਰੋਕਿਆ ਜਾ ਸਕਦਾ ਹੈ।

ਪਲਾਸਟਿਕ ਦੀਆਂ ਜੁੱਤੀਆਂ ਨਾ ਪਾਓ

ਪਲਾਸਟਿਕ ਦੇ ਜੁੱਤੇ ਪਹਿਨਣ ਨਾਲ ਪੈਰਾਂ ‘ਚ ਬਦਬੂ ਆ ਸਕਦੀ ਹੈ। ਇਸਦੇ ਮੁਕਾਬਲੇ ਕੱਪੜੇ ਜਾਂ ਲੈਦਰਦੇ ਜੁੱਤੇ ਪਹਿਨਣ ਨਾਲ ਬਦਬੂ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ।

ਸਿਰਕਾ

ਇਸ ਸਮੱਸਿਆ ‘ਚ ਸਿਰਕਾ ਅਸਰ ਦਾਰ ਹੁੰਦਾ ਹੈ।ਇਸਦੇ ਲਈ ਪਾਣੀ ‘ਚ ਸਿਰਕਾ ਪਾ ਕੇ ਪੈਰਾਂ ਨੂੰ ਧੋਲਓ। ਅਜਿਹਾ ਕਰਨ ਨਾਲ ਪੈਰਾਂ ‘ਚ ਮੌਜੂਦ ਬੈਕਟੀਰੀਆ ਮਰ ਜਾਂਦੇ ਹਨ ਜਿਸ ਨਾਲ ਬਦਬੂ ਵੀ ਘੱਟ ਹੁੰਦੀ ਹੈ।

ਚੌਲਾਂ ਦਾ ਪਾਣੀ

ਚੌਲਾਂ ਦੇ ਪਾਣੀ ‘ਚ ਪੈਰ ਪਾਕੇ ਬੈਠਣ ਨਾਲ ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਰੋਕਿਆ ਜਾ ਸਕਦਾ ਹੈ।ਇਸਦੇ ਲਈ ਪਾਣੀ ‘ਚ ਚੌਲ ਪਾਕੇ ਇਸ ਨੂੰ ਫੁੱਲਣ ਦਿਓ ਅਤੇ ਫ਼ਿਰ ਇਸ ‘ਚ 5 ਤੋਂ 10 ਮਿੰਟ ਤੱਕ ਪੈਰ ਪਾਕੇ ਬੈਠੋ।

ਇਹ ਵੀ ਪੜ੍ਹੋ : ਖੰਨਾ ‘ਚ ਮੁੜ ਪੈਣਗੀਆਂ ਵੋਟਾਂ, 23 ਦਸੰਬਰ ਨੂੰ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਆਦੇਸ਼

ਇਨ੍ਹਾਂ ਸਾਰੇ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਪੈਰਾਂ ‘ਚੋਂ ਆਉਣ ਵਾਲੀ ਬਦਬੂ ਨੂੰ ਘੱਟ ਕਰ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਪੈਰਾਂ ‘ਚੋ ਬਦਬੂ ਕਿਉਂ ਆਉਂਦੀ ਹੈ ? ਇਸ ਤੋਂ ਰਾਹਤ ਲਈ ਸੁਣੋ ਕੁਝ ਘਰੇਲੂ ਨੁਸਖੇ ! appeared first on Daily Post Punjabi.

ਜੇ ਤੁਹਾਡੇ ਪੈਰਾਂ ‘ਚ ਵੀ ਆਉਂਦੀ ਹੈ ਬਦਬੂ ਤਾਂ ਅਪਣਾਓ ਇਹ ਟਿਪਸ
Feet Smell tips: ਮੌਸਮ ਚਾਹੇ ਕੋਈ ਵੀ ਹੋਵੇ ਅਕਸਰ ਲੋਕਾਂ ਦੇ ਪੈਰਾਂ ‘ਚੋਂ ਬਦਬੂ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਹਰਾਂ ਦੇ ਅਨੁਸਾਰ ਇਸ ਨੂੰ ਬ੍ਰੋਮੋਡੋਸਿਸ ਕਿਹਾ ਜਾਂਦਾ ਹੈ। ਇਸ ਸਮੱਸਿਆ ਦੇ ਕਾਰਨ ਕਿਸੇ ਵੀ ਜਗ੍ਹਾ ‘ਤੇ ਜੁੱਤੇ ਖੋਲ੍ਹਣ ਵਿੱਚ ਮੁਸ਼ਕਲ ਆਉਂਦੀ ਹੈ ਜਾਂ ਇਸ ਤਰ੍ਹਾਂ ਕਹੀਏ ਕਿ ਸ਼ਰਮਿੰਦਗੀ ਮਹਿਸੂਸ ਹੋਣ ਲੱਗਦੀ ਹੈ। ਖ਼ਾਸ ਤੌਰ ‘ਤੇ ਸਰਦੀਆਂ ਦੇ ਮੌਸਮ ਵਿੱਚ ਹਰ ਸਮੇਂ ਪੈਰਾਂ ‘ਚ ਜੁਰਾਬਾਂ ਅਤੇ ਜੁੱਤੇ ਪਾਉਣ ਨਾਲ ਇਹ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਆਓ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ਿਆਂ ਬਾਰੇ ਦੱਸਦੇ ਹਾਂ।

Feet Smell tips

ਪੈਰਾਂ ‘ਚ ਬਦਬੂ ਆਉਣ ਦਾ ਕਾਰਨ…

ਜ਼ਿਆਦਾ ਟਾਈਟ ਜੁਰਾਬਾਂ ਅਤੇ ਜੁੱਤੇ ਪਹਿਨਣਾ

ਪੈਰਾਂ ਦੀ ਸਫਾਈ ਨਾ ਕਰਨਾ

ਕਈ ਦਿਨਾਂ ਤੱਕ ਇੱਕੋ ਜੁਰਾਬਾਂ ਨੂੰ ਪਹਿਨਣਾ

ਬਹੁਤ ਜ਼ਿਆਦਾ ਪਸੀਨਾ ਆਉਣਾ

ਤਣਾਅ ਲੈਣਾ

ਹਾਰਮੋਨਲ ਅਸੰਤੁਲਨ ਜਾਂ ਉਨ੍ਹਾਂ ‘ਚ ਬਦਲਾਅ ਹੋਣਾ

Feet Smell tips

ਤਾਂ ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਬਚਣ ਲਈ ਘਰੇਲੂ ਨੁਸਖ਼ਿਆਂ ਬਾਰੇ…

ਫਿਟਕਰੀ: ਇਕ ਬਾਲਟੀ ਗੁਣਗੁਣੇ ਪਾਣੀ ‘ਚ 1 ਚਮਚਾ ਫਿਟਕਰੀ ਪਾਊਡਰ ਮਿਲਾ ਕੇ ਉਸ ‘ਚ ਪੈਰਾਂ ਨੂੰ 15 ਮਿੰਟਾਂ ਲਈ ਡੁਬੋ ਦਿਓ। ਫਿਟਕਰੀ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਪੈਰਾਂ ‘ਚ ਜ਼ਿਆਦਾ ਪਸੀਨਾ ਅਤੇ ਬਦਬੂ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ। ਨਾਲ ਹੀ ਇੰਫੈਕਸ਼ਨ ਹੋਣ ਦਾ ਖ਼ਤਰਾ ਵੀ ਘੱਟ ਹੋਵੇਗਾ।

ਬੇਕਿੰਗ ਸੋਡਾ: ਬੇਕਿੰਗ ਸੋਡਾ ਵਿਚ ਐਂਟੀ-ਫੰਗਲ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਬਾਲਟੀ ਗੁਣਗੁਣੇ ਪਾਣੀ ‘ਚ 1 ਚਮਚ ਬੇਕਿੰਗ ਸੋਡਾ ਮਿਲਾਓ। ਫਿਰ ਇਸ ਵਿਚ ਆਪਣੇ ਪੈਰਾਂ ਨੂੰ ਕਰੀਬ 15-20 ਮਿੰਟਾਂ ਲਈ ਡੁਬੋਓ। ਮਾਹਰਾਂ ਦੇ ਅਨੁਸਾਰ ਇਹ ਪਸੀਨੇ ਦੇ ਪੀਐਚ ਨੂੰ ਬੈਲੇਂਸ ਕਰਕੇ ਬਦਬੂ ਆਉਣ ਅਤੇ ਬੈਕਟਰੀਆ ਦੇ ਪੈਦਾ ਹੋਣ ਤੋਂ ਬਚਾਉਂਦਾ ਹੈ।

ਐਪਲ ਸਾਈਡਰ ਸਿਰਕਾ: ਸਿਰਕੇ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਅਜਿਹੇ ‘ਚ ਇਸ ਦੀ ਵਰਤੋਂ ਕਰਨ ਨਾਲ ਪੈਰਾਂ ਦੀ ਬਦਬੂ ਦੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਬਾਲਟੀ ਵਿਚ ਗੁਣਗੁਣਾ ਪਾਣੀ ਭਰੋ। ਫਿਰ ਇਸ ਵਿਚ 1 ਚਮਚ ਸੇਬ ਦਾ ਸਿਰਕਾ ਮਿਲਾਓ ਅਤੇ 30 ਮਿੰਟ ਲਈ ਪੈਰਾਂ ਨੂੰ ਡੁਬੋ ਦਿਓ। ਇਸ ਨਾਲ ਪੈਰਾਂ ਵਿਚ ਬਦਬੂ ਆਉਣ ਦੀ ਸਮੱਸਿਆ ਦੂਰ ਹੋ ਕੇ ਇੰਫੈਕਸ਼ਨ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਵੇਗਾ।

ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ

ਰੋਜ਼ਾਨਾ ਸੌਣ ਤੋਂ ਪਹਿਲਾਂ ਪੈਰ ਧੋਵੋ

ਪੈਰਾਂ ਦੀ ਤੇਲ ਜਾਂ ਕਰੀਮ ਨਾਲ ਮਾਲਸ਼ ਕਰੋ

ਜ਼ਿਆਦਾ ਮਸਾਲੇਦਾਰ ਅਤੇ ਤੇਲਯੁਕਤ ਭੋਜਨ ਖਾਣ ਤੋਂ ਪਰਹੇਜ਼ ਕਰੋ

ਇਨ੍ਹਾਂ ਨੁਸਖ਼ਿਆਂ ਨੂੰ ਅਪਣਾਉਣ ਨਾਲ ਪੈਰਾਂ ਦੀ ਬਦਬੂ ਦੂਰ ਹੋਣ ਦੇ ਨਾਲ ਸਕਿਨ ‘ਤੇ ਇਕੱਠੀ ਹੋਈ ਗੰਦਗੀ ਵੀ ਦੂਰ ਹੋਵੇਗੀ। ਅਜਿਹੇ ‘ਚ ਤੁਹਾਡੇ ਪੈਰ ਸਾਫ, ਨਰਮ ਹੋਣ ‘ਚ ਮਦਦ ਮਿਲੇਗੀ।

The post ਜੇ ਤੁਹਾਡੇ ਪੈਰਾਂ ‘ਚ ਵੀ ਆਉਂਦੀ ਹੈ ਬਦਬੂ ਤਾਂ ਅਪਣਾਓ ਇਹ ਟਿਪਸ appeared first on Daily Post Punjabi.