Female thieves gang active Archives - Daily Post Punjabi

ਲੁਧਿਆਣਾ ‘ਚ ਮਹਿਲਾ ਚੋਰ ਗਿਰੋਹ ਸਰਗਰਮ, ਗਲੀ ‘ਚੋਂ ਸੀਵਰੇਜ ਦੇ ਢੱਕਣ ਚੁੱਕ ਹੋਈਆਂ ਫਰਾਰ
ਪੰਜਾਬ ਦੇ ਲੁਧਿਆਣਾ ਵਿੱਚ ਮਹਿਲਾ ਚੋਰ ਗਿਰੋਹ ਦਾ ਇੱਕ ਗੈਂਗ ਸਰਗਰਮ ਹੋਇਆ ਹੈ। ਮਹਿਲਾਵਾਂ ਦਾ ਇਹ ਗਿਰੋਹ ਸ਼ਹਿਰ ਵਿੱਚ ਸੀਵਰੇਜ ਦੇ ਢੱਕਣਾ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਰਜੁਨ ਦੇਵ ਨਗਰ ਇਲਾਕੇ ‘ਚ ਅਜਿਹੀ ਹੀ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਔਰਤਾਂ ਗਲੀ ਵਿੱਚੋਂ ਸੀਵਰੇਜ ਦੇ ਢੱਕਣ ਕੱਢ ਕੇ ਇੱਕ ਆਟੋ ਵਿੱਚ ਲੈ ਜਾ ਰਹੀਆਂ ਹਨ।

Female thieves gang active

ਚੋਰੀ ਦੀ ਪੂਰੀ ਵਾਰਦਾਤ ਨੂੰ 4 ਔਰਤਾਂ ਨੇ ਅੰਜਾਮ ਦਿੱਤਾ, ਜਿਨ੍ਹਾਂ ‘ਚੋਂ 2 ਨੇ ਪਹਿਲਾਂ ਰੇਕੀ ਕੀਤੀ ਸੀ। ਮਾਮਲੇ ਦੀਓ ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀ ਰਿੰਕੂ ਨੇ ਦੱਸਿਆ ਕਿ ਔਰਤਾਂ ਨਾਲ ਆਇਆ ਵਿਅਕਤੀ ਆਪਣਾ ਆਟੋ ਲੈ ਕੇ ਗਲੀ ਨੰਬਰ 5 ਦੇ ਬਾਹਰ ਖੜ੍ਹਾ ਸੀ। ਆਟੋ ਦੀ ਨੰਬਰ ਪਲੇਟ ਚੰਗੀ ਤਰ੍ਹਾਂ ਨਹੀਂ ਦਿਖਾਈ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਚੋਰੀ ਦੀ ਗੱਡੀ ‘ਚ ਘੁੰਮ ਰਹੇ 3 ਫਰਜ਼ੀ ਟਰੈਵਲ ਏਜੰਟ ਗ੍ਰਿਫਤਾਰ, 7 ਜਾਅਲੀ ਵੀਜ਼ੇ ਬਰਾਮਦ

ਮਹਿਲਾ ਚੋਰਾਂ ਨੂੰ ਫੜਨ ਲਈ ਹੁਣ ਲੋਕਾਂ ਨੇ ਰਾਤ ਸਮੇਂ ਗਲੀਆਂ-ਮੁਹੱਲਿਆਂ ਵਿੱਚ ਚੌਕਸੀ ਰੱਖਣੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਗਲੀ ਨੰਬਰ 14 ਵਿੱਚੋਂ ਵੀ ਸੀਵਰੇਜ ਦੇ ਢੱਕਣ ਚੋਰੀ ਹੋ ਗਏ ਸਨ। ਕਾਫੀ ਦੇਰ ਤੱਕ ਢੱਕਣ ਠੀਕ ਨਾ ਹੋਣ ਕਾਰਨ ਇਸ ਵਿੱਚ ਡਿੱਗ ਕੇ ਇੱਕ ਬਾਈਕ ਸਵਾਰ ਵੀ ਜ਼ਖਮੀ ਹੋ ਗਿਆ। ਉਨ੍ਹਾਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਲੁਧਿਆਣਾ ‘ਚ ਮਹਿਲਾ ਚੋਰ ਗਿਰੋਹ ਸਰਗਰਮ, ਗਲੀ ‘ਚੋਂ ਸੀਵਰੇਜ ਦੇ ਢੱਕਣ ਚੁੱਕ ਹੋਈਆਂ ਫਰਾਰ appeared first on Daily Post Punjabi.